World News
Everything beyond India
-
ਬਾਥੂ-ਬਾਥਰੀ ਹੜ੍ਹ ਹਾਦਸੇ ਦੀ ਰਿਪੋਰਟ 10 ਦਿਨਾਂ ਵਿੱਚ ਸੌਂਪੇਗੀ ਅੰਤਰ ਵਿਭਾਗੀ ਕਮੇਟੀ
News By Paigam E Jagat — Aug 21, 2024ਊਨਾ, 21 ਅਗਸਤ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਦੱਸਿਆ ਕਿ ਬਾਥੂ-ਬਾਥਰੀ ਹੜ੍ਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਣਾਈ ਗਈ ਅੰਤਰ-ਵਿਭਾਗੀ ਕਮੇਟੀ 10 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਕਮੇਟੀ 11 ਅਗਸਤ ਦਿਨ ਐਤਵਾਰ ਨੂੰ ਹਰੋਲੀ ਦੇ ਬਾਥੂ-ਬ…
-
ਟੈਕਨੀਕਲ ਸਰਵਿਸ ਯੂਨੀਅਨ ਸਰਕਲ ਮੁਹਾਲੀ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਮੁਹਾਲੀ ਵਲੋਂ ਰੋਸ ਧਰਨਾ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਟੈਕਨੀਕਲ ਸਰਵਿਸ ਯੂਨੀਅਨ ਸਰਕਲ ਮੁਹਾਲੀ, ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਮੁਹਾਲੀ ਵਲੋਂ ਸਾਂਝੇ ਤੌਰ ਕੋਲਕਾਤਾ ਵਿੱਚ ਲੇਡੀ ਡਾਕਟਰ ਦੇ ਨਾਲ ਕੀਤੇ ਗਏ ਜਬਰ ਜਿਨਾਹ ਅਤੇ ਕਤਲ ਦੀ ਵਾਰਦਾਤ ਦੇ ਵਿਰੋਧ ਵਿੱਚ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ…
-
ਮੁਹਾਲੀ ਕਾਲੇਜ ਵਿੱਚ ਪੁਲਾੜ ਦਿਵਸ ਸੰਬੰਧੀ ਪੋਸਟਰ ਮੁਕਾਬਲੇ ਕਰਵਾਏ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਸਰਕਾਰੀ ਕਾਲਜ ਮੁਹਾਲੀ ਵਿੱਚ ਪੁਲਾੜ ਦਿਵਸ ਦੇ ਸੰਬੰਧ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਾਲੇਜ ਦੇ ਫਿਜ਼ਿਕਸ ਵਿਭਾਗ ਵੱਲੋਂ ਕਰਵਾਏ ਗਏ ਇਹਨਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਦੱਸਿਆ ਕ…
-
ਆਯੁਰਵੈਦਿਕ ਡਿਸਪੈਂਸਰੀ ਵਿੱਚ ਦਵਾਈਆਂ ਦੀ ਘਾਟ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿੱਚ ਸਥਿਤ ਈ. ਐਸ. ਆਈ. ਵਿੱਚ ਚਲਦੀ ਆਯੁਰਵੈਦਿਕ ਡਿਸਪੈਂਸਰੀ ਵਿੱਚ ਦਵਾਈਆਂ ਨਾ ਮਿਲਣ ਕਾਰਨ ਡਿਸਪੈਂਸਰੀ ਵਿੱਚ ਇਲਾਜ ਕਰਵਾਉਣ ਅਤੇ ਦਵਾਈਆਂ ਲੈਣ ਆਉਣ ਵਾਲੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਮਰੀਜਾਂ…
-
ਭਗਤ ਪੂਰਨ ਸਿੰਘ ਹਰਿਆਵਲ ਲਹਿਰ ਤਹਿਤ ਪੌਦੇ ਲਗਾਏ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ(ਰਜਿ) ਵੱਲੋਂ ਆਪਣੇ ਮਿਸ਼ਨ ਭਗਤ ਪੂਰਨ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਪੁਲੀਸ ਪੈਨਸ਼ਨਰਜ ਵੈਲਫੇਅਰ ਅਸੋਸੀਏਸ਼ਨ ਚੰਡੀਗੜ੍ਹ ਯੂਨਿਟ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 19 ਦੇ ਕਮਿਊਨਿਟੀ ਸੈਂਟਰ ਵਿਖੇ ਵਣ…
-
ਜੀਰਕਪੁਰ ਦੇ ਹੋਟਲ ਤੇ ਹਮਲੇ ਦਾ ਮੁੱਖ ਮੁਲਜਮ ਕਾਬੂ
News By Paigam E Jagat — Aug 21, 2024ਜ਼ੀਰਕਪੁਰ, 21 ਅਗਸਤ - ਪਿਛਲੇ ਮਹੀਨੇ ਜ਼ੀਰਕਪੁਰ ਅੰਬਾਲਾ ਰੋਡ ਸਥਿਤ ਹੋਟਲ ਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਇਸ ਹਮਲੇ ਦੇ ਮੁੱਖ ਮੁਲਜਮ ਨੂੰ ਕਾਬੂ ਕੀਤਾ ਹੈ। ਪੁਲੀਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜੀਰਕਪੁਰ ਦੇ ਡੀ ਐਸ ਪੀ…
-
ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਸੜਕ ਵਿੱਚ ਪਿਆ ਖੱਡਾ : ਜੋਗਿੰਦਰ ਸਿੰਘ ਜੋਗੀ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਸਥਾਨਕ ਉਦਯੋਗਿਕ ਖੇਤਰ ਵਿੱਚ ਸਪਾਈਸ ਚੌਂਕ ਦੇ ਨੇੜੇ ਪੈਂਦੀ ਸੜਕ ਵਿੱਚ ਇੱਕ ਵੱਡਾ ਖੱਡਾ ਪਿਆ ਹੋਇਆ ਹੈ, ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇੋਂ ਤੋਂ ਮਾੜੀ ਹੈ ਅਤੇ ਬਰਸਾਤਾਂ ਵੇਲੇ ਇਥੇ ਸਥਿਤੀ ਹੋਰ ਵੀ ਗੰ…
-
50 ਰੁਪਏ ਤੋਂ ਲੈ ਕੇ 4 ਹਜਾਰ ਤੱਕ ਦੇ ਅਸਟਾਮਾਂ ਨਾਲ ਫਾਰਮ ਭਰਨ ਤੇ ਰੋਕ ਲਗਾਉਣ ਦੀ ਮੰਗ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਮੁਹਾਲੀ ਅਸਟਾਮ ਫਰੋਸ਼ ਯੂਨੀਅਨ ਐਸ ਏ ਐਸ ਨਗਰ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਸਿਲਿਆ ਅਤੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ…
-
ਸੈਕਟਰ 70 ਦੀ ਮਾਰਕੀਟ ਵਿੱਚ ਜਨਤਕ ਪਖਾਨਿਆਂ ਨੇੜੇ ਸੀਵਰੇਜ ਸਿਸਟਮ ਦੀ ਹਾਲਤ ਤਰਸਯੋਗ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਸੈਕਟਰ 70 ਦੀ ਮਾਰਕੀਟ ਵਿੱਚ ਬਣੇ ਜਨਤਕ ਪਖਾਨੇ ਨੇੜੇ ਸੀਵਰੇਜ ਦਾ ਗੰਦਾ ਪਾਣੀ ਸੜਕ ਕਿਨਾਰੇ ਖੜ੍ਹਣ ਕਾਰਨ ਹਾਲਾਤ ਤਰਸਯੋਗ ਬਣੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਮਾਜਸੇਵੀ ਆਗੂ ਸz. ਕੰਵਲ ਨੈਨ ਸਿੰਘ ਸੋਢੀ ਨੇ ਦੱਸਿਆ ਕਿ ਜਨਤਕ ਪਖਾਨਿਆਂ…
-
ਸਫਾਈ ਮਜਦੂਰ ਯੂਨੀਅਨ ਵੱਲੋਂ ਭਲਕੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ
News By Paigam E Jagat — Aug 21, 2024ਐਸ ਏ ਐਸ ਨਗਰ, 21 ਅਗਸਤ - ਸਫਾਈ ਮਜਦੂਰ ਯੂਨੀਅਨ ਵਲੋਂ ਭਲਕੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਫੈਸਲਾ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਮੁੱਖ ਲੀਡਰਸ਼ਿਪ ਵਲੋਂ ਕੀਤੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਫੈਡਰੇਸ਼ਨ ਦੇ ਜਨਰਲ ਸਕੱਤਰ…
-
ਜੀਰਕਪੁਰ ਬਨੂੜ ਰੋਡ ਤੇ ਸਥਿਤ ਅਜੀਜਪੁਰ ਟੋਲ ਪਲਾਜਾ ਤੇ ਬੱਸ ਡਰਾਈਵਰ ਅਤੇ ਟੋਲ ਕਰਮੀਆਂ ਦੇ ਝਗੜੇ ਕਾਰਨ ਲੱਗਿਆ ਜਾਮ
News By Paigam E Jagat — Aug 21, 2024ਬਨੂੜ, 21 ਅਗਸਤ - ਜੀਰਕਪੁਰ ਬਨੂੜ ਰੋਡ ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਤੇ ਅੱਜ ਬੱਸ ਡਰਾਈਵਰ ਤੇ ਟੋਲ ਕਰਮਚਾਰੀਆਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਜਿਸ ਤੋਂ ਬਾਅਦ ਉੱਥੇ ਜਾਮ ਦੇ ਹਾਲਾਤ ਬਣ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਨੂੜ ਸਾਈਡ ਤੋਂ ਆ ਰਹੀ ਬੱਸ ਜਦੋਂ ਟੋ…
-
ਆਲੂ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਲਈ ਬਣਾਈ ਜਾਵੇਗੀ ਮਜ਼ਬੂਤ ਵਿਵਸਥਾ : ਮੁਕੇਸ਼ ਅਗਨੀਹੋਤਰੀ
News By Paigam E Jagat — Aug 21, 2024ਵਿਕਰੀ ਵਿੱਚ ਧੋਖਾਧੜੀ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ ਊਨਾ, 21 ਅਗਸਤ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਊਨਾ ਜ਼ਿਲੇ ਦੇ ਆਲੂ ਉਤਪਾਦਕਾਂ ਦੀਆਂ ਫਸਲਾਂ ਦੀ ਸੁਰੱਖਿਅਤ ਅਤੇ ਚਿੰਤਾ ਮੁਕਤ ਵਿਕਰੀ ਯਕੀਨੀ ਬਣਾਉਣ ਲਈ ਮਜ਼ਬੂਤ ਪ੍ਰਣਾਲੀ ਬਣਾਈ ਜਾ…