World News
Everything beyond India
-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ ਬੱਚਿਆਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਪੌਕਸੋ ਐਕਟ ਸਬੰਧੀ ਸੈਮੀਨਾਰ
News By Paigam E Jagat — Aug 21, 2024ਐੱਸ.ਏ.ਐੱਸ. ਨਗਰ, 21 ਅਗਸਤ, 2024:- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਰੀ ਹਦਾਇਤਾਂ ਅਤੇ ਸ੍ਰੀ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੀ ਅਗਵਾਈ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾ…
-
ਯੂ.ਆਈ.ਏ.ਐਮ.ਐਸ. ਨੇ ਪੰਜਾਬ ਯੂਨੀਵਰਸਿਟੀ ਵਿੱਚ ਸਵੈ-ਇੱਛਾ ਨਾਲ ਖੂਨ ਦਾਨ ਅਤੇ ਅੰਗ ਦਾਨ ਸਨਕਲਪ ਡ੍ਰਾਈਵ ਦਾ ਆਯੋਜਨ ਕੀਤਾ
News By Paigam E Jagat — Aug 21, 2024ਚੰਡੀਗੜ੍ਹ, 21 ਅਗਸਤ 2024:- ਯੂਨੀਵਰਸਿਟੀ ਇੰਸਟੀਟਿਊਟ ਆਫ ਐਪਲਾਈਡ ਮੈਨੇਜਮੈਂਟ ਸਾਇੰਸਿਜ (ਯੂ.ਆਈ.ਏ.ਐਮ.ਐਸ.) ਨੇ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿਖੇ ਸਵੈ-ਇੱਛਾ ਨਾਲ ਖੂਨ ਦਾਨ ਅਤੇ ਅੰਗ ਦਾਨ ਸਨਕਲਪ ਡ੍ਰਾਈ…
-
ਪੰਜਾਬ ਯੂਨੀਵਰਸਿਟੀ ਵਿਖੇ ਡੀਸੀਐਸਏ ਨੇ ਐਮਸੀਏ ਅਤੇ ਐਮਐਸਸੀ ਲਈ ਬੈਚ 2024-26 ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ।
News By Paigam E Jagat — Aug 21, 2024ਚੰਡੀਗੜ੍ਹ, 21 ਅਗਸਤ, 2024:- DCSA ਦੇ MCA ਅਤੇ MSc ਕੰਪਿਊਟਰ ਸਾਇੰਸ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ। ਪੰਜਾਬ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ (DCSA) ਨੇ ਐਮ.ਸੀ.ਏ. ਅਤੇ ਐਮ.ਐਸ.ਸੀ ਕੰਪਿਊਟਰ ਸਾਇੰਸ (ਡੇਟਾ ਸਾਇੰਸ…
-
DR SSBUICET, PU ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ।
News By Paigam E Jagat — Aug 21, 2024ਚੰਡੀਗੜ੍ਹ, 21 ਅਗਸਤ, 2024:- ਡਾ. ਐਸ.ਐਸ.ਬੀ. ਯੂ.ਆਈ.ਸੀ.ਈ.ਟੀ., ਪੀ.ਯੂ., ਚੰਡੀਗੜ੍ਹ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ 21 ਅਗਸਤ, 2024 ਨੂੰ ਸਫਲਤਾਪੂਰਵਕ ਸਮਾਪਤ ਹੋਇਆ। ਇਸ ਸਮਾਗਮ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਬੰਧਕੀ ਟੀਮ ਨੇ ਭਾਗ…
-
ਪ੍ਰੇਰਣਾਦਾਇਕ ਤਬਦੀਲੀ (ਬਦਲਾਅ): ਪੀ.ਜੀ.ਆਈ.ਐੱਮ.ਈ.ਆਰ ਦੇ ਡਬਲ ਕੈਂਪ ਨੇ ਪੰਜਾਬ ਯੂਨੀਵਰਸਿਟੀ 'ਚ ਸੰਗਠਿਤ ਕੀਤਾ ਅੰਗ ਦਾਨ ਅਤੇ ਖੂਨ ਦਾਨ
News By Paigam E Jagat — Aug 21, 2024ਇੱਕ ਮਹੱਤਵਪੂਰਨ ਪਹਲ ਵਿੱਚ, ਆਰ.ਓ.ਟੀ.ਟੀ.ਓ ਨੌਰਥ (ਪੀ.ਜੀ.ਆਈ.ਐੱਮ.ਈ.ਆਰ) ਨੇ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਐਪਲਾਈਡ ਮੈਨੇਜਮੈਂਟ ਸਾਇੰਸਜ਼ (ਯੂ.ਆਈ.ਏ.ਐੱਮ.ਐੱਸ.) ਅਤੇ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ ਦੇ ਸਹਿਯੋਗ ਨਾਲ, ਪੰਜਾਬ ਯੂਨੀਵਰਸਿਟੀ ਦੇ…
-
ਬੀਤੇ 17 ਅਗਸਤ 2024 ਨੂੰ ਪੈਗਾਮ-ਏ-ਜਗਤ ਅਖਬਾਰ ਦੀ ਸ਼ੂਰੂਆਤ ਦਾ ਇਕ ਸਾਲ ਪੂਰਾ ਹੋਣ ਉਪਰੰਤ ਇਸਦਾ ਸਥਾਪਨਾ ਦਿਵਸ ਮਨਾਇਆ ਗਿਆ।
News By Paigam E Jagat — Aug 21, 2024ਬੀਤੇ 17 ਅਗਸਤ 2024 ਨੂੰ ਪੈਗਾਮ-ਏ-ਜਗਤ ਅਖਬਾਰ ਦੀ ਸ਼ੂਰੂਆਤ ਦਾ ਇਕ ਸਾਲ ਪੂਰਾ ਹੋਣ ਉਪਰੰਤ ਇਸਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਉੱਪਰ ਸ਼ਾਨਦਾਰ ਸਮਾਗਮ ਹੋਟਲ ਪਾਰਕ ਹਿੱਲਜ਼ ਮੋਹਾਲੀ ਵਿਖੇ ਕਰਵਾਇਆ ਗਿਆ। ਮੁਖ ਸੰਪਾਦਕ ਦਵਿੰਦਰ ਕੁਮਾਰ ਦੇ ਪਿਤਾ ਸ਼੍ਰੀ ਰਾਮ ਪਰਕਾਸ਼ ਜੀ…
-
ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡਾ. ਜਤਿੰਦਰ ਕਾਂਸਲ
News By Paigam E Jagat — Aug 21, 2024ਪਟਿਆਲਾ, 21 ਅਗਸਤ - ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਸੀ ਐਚ ਸੀ ਤ੍ਰਿਪੜੀ ਦਾ ਦੌਰਾ ਕੀਤਾ ਗਿਆ, ਜਿਥੇ ਉਹਨਾਂ ਵੱਲੋਂ ਓ.ਪੀ.ਡੀ., ਲਬਾਰਟਰੀ, ਡਿਸਪੈਂਸਰੀ, ਅਪਰੇਸ਼ਨ ਥਿਏਟਰ, ਐਕਸ-ਰੇ ਵਿੰਗ ਅਤੇ…
-
ਭਾਰਤ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਮਿਲਿਆ ਰਲ਼ਵਾਂ-ਮਿਲ਼ਵਾਂ ਹੁੰਗ੍ਹਾਰਾ|
News By Paigam E Jagat — Aug 21, 2024ਜਲੰਧਰ - ਦਲਿਤ ਅਤੇ ਆਦਿਵਾਸੀ ਸੰਗਠਨਾਂ ਦੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਮਜ਼ਬੂਤ ਨੁਮਾਇੰਦਗੀ ਅਤੇ ਸੁਰੱਖਿਆ ਦੀ ਮੰਗ ਲਈ ਬੁੱਧਵਾਰ ਨੂੰ ਯਾਨਿ 21 ਅਗਸਤ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਰਲ਼ਵਾਂ-ਮਿਲ਼ਵਾਂ ਹੁੰਗ੍ਹਾਰਾ ਮਿਲਿਆ| ਜਲੰਧਰ ਛਾਉਣੀ, ਢੰਨ ਮੁਹੱਲਾ, ਪੁ…
-
ਛੇ ਜ਼ਿਲ੍ਹਿਆਂ ਦੇ 4558 ਨੌਜਵਾਨਾਂ ਦਾ 11 ਸਤੰਬਰ ਤੋਂ ਹੋਵੇਗਾ ਫਿਜ਼ੀਕਲ ਟੈਸਟ
News By Paigam E Jagat — Aug 21, 2024ਪਟਿਆਲਾ, 21 ਅਗਸਤ - ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ, ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 4558 ਲਿਖਤੀ ਪ੍ਰੀਖਿਆ ਪਾਸ ਨੌਜਵਾਨਾਂ ਦਾ 11 ਸਤੰਬਰ ਤੋਂ ਫਿਜ਼ੀਕਲ ਟੈਸਟ ਰਾਜਾ ਭਲਿੰਦਰ ਸਿੰਘ ਸਪੋਰਟਸ ਸ…
-
ਬੰਦ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਧਰਨਾ
News By Paigam E Jagat — Aug 21, 2024ਨਵਾਂਸ਼ਹਿਰ , 21 ਅਗਸਤ - ਅੱਜ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਰਿਜ਼ਰਵੇਸ਼ਨ ਦੇ ਮੁੱਦੇ ਤੇ ਸਥਾਨਿਕ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਬੇਸ਼ੱਕ ਵਰਕਰਾਂ ਦੀ ਗਿਣਤੀ ਘੱਟ ਸੀ ਪਰ ਜਿੰਨੇਂ ਕੁ ਵੀ ਸਨ ਉਹ ਕਹਿਣੀ ਅਤੇ ਕਰ…
-
ਸੀ.ਜੇ.ਐਮ ਰਾਵਲ ਨੇ ਕੌਮੀ ਲੋਕ ਅਦਾਲਤ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ
News By Paigam E Jagat — Aug 21, 2024ਹੁਸ਼ਿਆਰਪੁਰ - ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ…
-
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਅਗਸਤ
News By Paigam E Jagat — Aug 21, 2024ਐੱਸ.ਏ.ਐੱਸ ਨਗਰ, 21 ਅਗਸਤ, 2024:- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ (ਪੀ.ਐਮ.ਆਰ.ਬੀ.ਪੀ.) ਵਾਸਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਵਾਸਤੇ ਆਖ਼ਰੀ ਮਿਤੀ…