World News
Everything beyond India
-
ਨਾਮਵਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਰਵਣ ਸਿੰਘ ਵਿਰਦੀ ਨੂੰ ਭੇਟ ਕੀਤੀ ਸ਼ਰਧਾਂਜਲੀ
News By Paigam E Jagat — Aug 26, 2024ਪਾਤੜਾਂ (ਪਟਿਆਲਾ), 26 ਅਗਸਤ - ਮਿੱਠ ਬੋਲੜੇ-ਦਰਵੇਸ਼ ਇਨਸਾਨ, ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਬਾਪੂ ਸਰਵਣ ਸਿੰਘ ਵਿਰਦੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕੱਦ ਵਾਲੇ ਆਗ…
-
ਕਲੱਬ-21 ਦੇ ਮੈਡੀਕਲ ਕੈਂਪ ਦਾ 80 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ
News By Paigam E Jagat — Aug 26, 2024ਪਟਿਆਲਾ, 26 ਅਗਸਤ - ਸਮਾਜ ਸੇਵੀ ਸੰਸਥਾ ਕਲੱਬ-21 ਵੱਲੋਂ ਪਾਰਕ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਐਸ ਡੀ ਕੇ ਐਸ ਭਵਨ, ਰਾਜਪੁਰਾ ਰੋਡ ਪਟਿਆਲਾ ਵਿਖੇ ਲਾਇਆ ਗਿਆ ਜਿਸ ਵਿੱਚ ਵੱਖ ਵੱਖ ਰੋਗਾਂ ਦੇ 81 ਮਰੀਜ਼ਾਂ ਨੂੰ ਚੈਕ ਕਰ ਕੇ ਲੋੜਵੰਦਾਂ ਨੂੰ ਤਿੰਨ ਦਿ…
-
ਐਸ ਬੀ ਐਸ ਸਕੂਲ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
News By Paigam E Jagat — Aug 26, 2024ਗੜਸ਼ੰਕਰ, 26 ਅਗਸਤ - ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਵਿੱਚ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ,ਜਿਸ ਵਿੱਚ ਕਿੰਡਰਗਾਰਟਨ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬਾਲ ਗੋਪਾਲ ਬਣੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਰੂ…
-
ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਮਿਤੀ 27 ਨੂੰ ਕਰਾਏ ਜਾਣ ਵਾਲੇ ਮੈਰਾਥਨ ਲਈ ਸਾਰੇ ਲੋਕਾਂ ਨੂੰ ਖੁੱਲਾ ਸੱਦਾ
News By Paigam E Jagat — Aug 26, 2024ਹੁਸ਼ਿਆਰਪੁਰ - ਮਾਨਯੋਗ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਦੇ ਦਿਸ਼…
-
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਡੇਰਾਬੱਸੀ ਬਲਾਕ ਦੇ ਪਿੰਡ ਜੰਡਲੀ ਵਿਖੇ 27 ਅਗਸਤ ਨੂੰ ਲਗਾਇਆ ਜਾਵੇਗਾ ਕੈਂਪ
News By Paigam E Jagat — Aug 26, 2024ਡੇਰਾਬੱਸੀ, 26 ਅਗਸਤ, 2024:- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਦੇ ਘਰ, ਪਿੰਡ/ਵਾਰਡ ਵਿੱਚ ਉਨ੍ਹਾਂ ਦੇ ਸਰਕਾਰ ਨਾਲ ਸਬੰਧਤ ਕੰਮ ਨਿਪਟਾਉਣ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ…
-
ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਇਲਾਕੇ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਇੱਕ ਵੱਡਾ ਸਾਰਥਿਕ ਕਦਮ: ਬਰਜਿੰਦਰ ਸਿੰਘ ਹੁਸੈਨਪੁਰ
News By Paigam E Jagat — Aug 26, 2024ਨਵਾਂਸ਼ਹਿਰ - ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਲਾਨਾ ਮਹਾਨ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ: ਬਰਜਿੰਦਰ ਸਿੰਘ ਹੁਸੈਨਪੁਰ ਨੂੰ ਬਤੌਰ ਸਰਪ੍ਰਸਤ…
-
ਗੈਸ ਫੈਕਟਰੀਆਂ ਵਿਰੋਧੀ ਲੋਕ ਸੰਘਰਸ਼ ਵਿੱਚ ਮੱਦਦ ਕਰ ਰਹੇ ਡਰੱਗ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਨੂੰ ਪੁਲਸ ਵੱਲੋਂ ਪਰੇਸ਼ਾਨ ਕਰਨ ਖ਼ਿਲਾਫ਼ ਰੋਸ ਮੁਜਾਹਰਾ
News By Paigam E Jagat — Aug 26, 2024ਲੁਧਿਆਣਾ - ਬੀਤੀ 20 ਅਗਸਤ ਨੂੰ ਪੀ.ਏ.ਯੂ. ਵਿਖੇ ਬਾਇਓ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਦੀ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਵੀ.ਕੇ. ਸਿੰਘ ਨਾਲ਼ ਹੋਈ ਮੀਟਿੰਗ ਤੋਂ ਬਾਦ ਲੁਧਿਆਣਾ ਪੁਲਿਸ ਨੇ ਗੱਲਬਾਤ ’ਚ ਮੁੱਖ ਤੋਰ ’ਤੇ ਸ਼ਾਮਲ ਵਿਗਿਆਨੀ ਡਾ. ਬਲਵਿੰਦਰ ਸ…
-
'ਸਵੱਛਤਾ ਪਖਵਾੜਾ' ਸਕੂਲਾਂ ਵਿਚ ਸਵੱਛਤਾ ਮੁਹਿੰਮ ਨੂੰ ਮਿਲੇਗੀ ਨਵੀਂ ਦਿਸ਼ਾ
News By Paigam E Jagat — Aug 26, 2024ਹੁਸ਼ਿਆਰਪੁਰ - ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲਲਿਤਾ ਅਰੋੜਾ ਨੇ ਸਮੂਹ ਸਕੂਲਾਂ ਨੂੰ 1 ਸਤੰਬਰ ਤੋਂ 15 ਸਤੰਬਰ 2024 ਤੱਕ ‘ਸਵੱਛਤਾ ਪਖਵਾੜਾ’ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਮੁਹਿੰਮ ਦਾ ਉਦੇਸ਼ ਸਕੂਲਾਂ ਵਿੱਚ ਸਫਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਵਿ…
-
ਨਾਰੂ ਨੰਗਲ ਸਕੂਲ ਲਈ ਹਕੂਮਤਪੁਰੀ ਵੈਲਫੇਅਰ ਸੁਸਾਇਟੀ ਨੇ ਦਿੱਤਾ ਵੱਡਾ ਯੋਗਦਾਨ
News By Paigam E Jagat — Aug 26, 2024ਹੁਸ਼ਿਆਰਪੁਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ, ਹੁਸ਼ਿਆਰਪੁਰ ਵਿਖੇ ਹਕੂਮਤਪੁਰੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਲਦੇਵ ਸਿੰਘ, ਮਨਜੀਤ ਕੌਰ, ਸਤਨਾਮ ਸਿੰਘ, ਅਵਤਾਰ ਸਿੰਘ ਅਤੇ ਮਨਜਿੰਦਰ ਕੁਮਾਰ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਹਕੂਮਤਪੁਰੀ ਵੈਲਫੇਅਰ ਸੁਸ…
-
ਸਰਕਾਰੀ ਕਾਲਜ ਵਿੱਚ ਮਿਥਿਹਾਸਕ ਪ੍ਰੇਮ ਅਤੇ ਆਧੁਨਿਕ ਪ੍ਰੇਮ ਤਹਿਤ ਪੁਸਤਕ ਦੀ ਸਮੀਖਿਆ ਕੀਤੀ
News By Paigam E Jagat — Aug 26, 2024ਹੁਸ਼ਿਆਰਪੁਰ - ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਪ੍ਰਧਾਨਗੀ ਹੇਠ ਕਾਲਜ ਵਾਈਸ ਪ੍ਰਿੰਸੀਪਲ ਵਿਜੇ ਕੁਮਾਰ ਦੀ ਅਗਵਾਈ 'ਚ ਸੱਸੀ-ਪੁੰਨੂ, ਸੋਹਣੀ-ਮਹੀਵਾਲ, ਸ਼ੀਰੀ-ਫ਼ਰਹਾਦ ਅਤੇ ਹੀਰ-ਰਾਂਝਾ ਦੇ ਸੱਚੇ-ਸੁੱਚੇ ਪਿਆਰ ਦੀਆਂ ਕਹਾਣੀਆਂ ਪੇਸ਼ ਕੀ…
-
ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ-ਸੁੱਖੀ ਬਾਠ
News By Paigam E Jagat — Aug 26, 2024ਮਾਹਿਲਪੁਰ - ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਇਹ ਵਿਚਾਰ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁਖੀ ਬਾਠ ਨੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਚੌਤੀਵੀਂ ਪੁਸਤਕ ਬਲੱਡ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਜਦੋਂ ਸਾਡੇ ਕੋਲ ਨਵੀਂ ਪਨੀਰੀ ਪੰਜਾਬੀ ਪੜ੍ਨ ਅਤੇ ਪ…
-
ਮਾਸਿਕ ਮੀਟਿੰਗ ਵਿਚ ਬਾਨੀ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ
News By Paigam E Jagat — Aug 26, 2024ਚੰਡੀਗੜ੍ਹ:- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਇਸ ਦੇ ਬਾਨੀ ਪ੍ਰਧਾਨ ਸਵ: ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਗਿਆ। ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ਅਤੇ ਸਭ ਨੂੰ "ਜੀ ਆਇਆਂ" ਕਿਹਾ। ਡਾ ਅਵ…