World News
Everything beyond India
-
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਡੀ.ਸੀ
News By Paigam E Jagat — Aug 27, 2024ਊਨਾ, 27 ਅਗਸਤ - ਊਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਪਹਿਲਕਦਮੀ 'ਸਮਰਥਯ' ਪ੍ਰੋਗਰਾਮ ਤਹਿਤ ਮੰਗਲਵਾਰ ਨੂੰ ਮਹਾਰਾਣਾ ਪ੍ਰਤਾਪ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਅੰਬ ਵਿਖੇ ਸੰਘ ਲੋਕ ਸੇਵਾ ਕਮਿਸ਼ਨ (UPSC) ਅਤੇ ਹਿਮਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (HPPSC) ਦੀਆਂ ਸਿਵਲ…
-
ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ‘ਆਧੁਨਿਕ ਭਾਰਤ ਦੇ ਨਿਰਮਾਤਾ ਡਾ. ਅੰਬੇਡਕਰ’ ‘ਤੇ ‘ਪੁਸਤਕ ਪ੍ਰਤੀਯੋਗਤਾ’ ਕਰਵਾਈ ਗਈ
News By Paigam E Jagat — Aug 26, 2024ਜਲੰਧਰ - ਅੱਜ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ “ਆਧੁਨਿਕ ਭਾਰਤ ਦੇ ਨਿਰਮਾਤਾ ਡਾ.ਅੰਬੇਡਕਰ” 15ਵੀਂ ਪੁਸਤਕ ਪ੍ਰਤਿਯੋਗਤਾ ਪੂਰੇ ਪੰਜਾਬ ,ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵੱਖ-ਵੱਖ ਸੈਂਟਰਾਂ ‘ਤੇ ਕਰਵਾਈ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।…
-
ਮੋਹਾਲੀ ਦੇ ਮੰਦਰਾਂ ਵਿੱਚ ਲੱਗੀਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ
News By Paigam E Jagat — Aug 26, 2024ਮੋਹਾਲੀ, 26 ਅਗਸਤ- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਅੱਜ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸੰਬੰਧੀ ਜਿੱਥੇ ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਕੀਤੀ ਗਈ ਹੈ ਉੱਥੇ ਸ਼ਰਧਾਲੂਆਂ ਵਿੱਚ ਵੀ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਪਾਇਆ ਗਿਆ…
-
ਪਿੰਡ ਬਾਰਨ ਵਿੱਚ ਚੀਤੇ ਦੇ ਵੜਨ ਮਗਰੋਂ ਲੋਕਾਂ 'ਚ ਦਹਿਸ਼ਤ, ਦੋ ਕੁੱਤੇ ਮਾਰੇ
News By Paigam E Jagat — Aug 26, 2024ਪਟਿਆਲਾ, 26 ਅਗਸਤ - ਇਥੋਂ ਥੋੜ੍ਹੀ ਦੂਰ ਪਿੰਡ ਬਾਰਨ ਵਿੱਚ ਚੀਤੇ ਦੇ ਆਉਣ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਚੀਤੇ ਦੇ ਆਉਣ ਦੀ ਸੀਸੀਟੀਵੀ ਵਾਇਰਲ ਹੋਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੀ ਟੀਮ ਪਿੰਡ ਪਹੁੰਚੀ। ਜੰਗਲੀ ਜੀਵ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਪਿੰਜਰਾ ਲਾ ਲਿ…
-
ਡਾ. ਸਵੀਤਾ ਮਲਹੋਤਰਾ, ਸਾਬਕਾ ਡੀਨ, ਪੀ.ਜੀ.ਆਈ., ਨੂੰ NAMS ਕਾਨਫਰੰਸ ਵਿੱਚ "ਵੂਮੈਨ ਇਨ ਮੈਡਿਸਨ ਐਵਾਰਡ 2024" ਪ੍ਰਾਪਤ ਹੋਇਆ।
News By Paigam E Jagat — Aug 26, 2024ਡਾ. ਸਵੀਤਾ ਮਲਹੋਤਰਾ, ਸਾਬਕਾ ਡੀਨ ਅਤੇ ਪ੍ਰਧਾਨ ਮਨੋਵਿਗਿਆਨ ਵਿਭਾਗ, PGIMER, ਚੰਡੀਗੜ੍ਹ ਨੂੰ ਨੈਸ਼ਨਲ ਅਕੈਡਮੀ ਆਫ਼ ਮੈਡਿਕਲ ਸਾਇੰਸਜ਼ ਵੱਲੋਂ "ਵੂਮੈਨ ਇਨ ਮੈਡਿਸਨ ਐਵਾਰਡ 2024" ਦਿੱਤਾ ਗਿਆ, ਜਿਸ ਵਿੱਚ ਇੱਕ ਸਕ੍ਰੋਲ ਅਤੇ ਸੋਨੇ ਦਾ ਤਮਗਾ ਸ਼ਾਮਲ ਹੈ। ਇਹ ਸਬ ਤੋਂ ਮਹੱਤਵਪ…
-
ਹਰਮਨਦੀਪ ਨੇ ਅਮਰੀਕਨ ਫੌਜ ਵਿੱਚ ਭਰਤੀ ਹੋ ਕੇ ਪੰਜਾਬ ਤੇ ਗੜ੍ਹਸ਼ੰਕਰ ਦਾ ਨਾਮ ਰੌਸ਼ਨ ਕੀਤਾ - ਜੈ ਕ੍ਰਿਸ਼ਨ ਸਿੰਘ ਰੌੜੀ
News By Paigam E Jagat — Aug 26, 2024ਮਾਹਿਲਪੁਰ, 26 ਅਗਸਤ - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਹਲਕਾ ਗੜ੍ਹਸ਼ੰਕਰ ਤੋਂ ਆਪ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡ ਤੋਂ ਵਿਦੇਸ਼ ਵਿੱਚ ਵਸਦੀ ਪੰਜਾਬ ਦੀ ਧੀ ਹ…
-
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸ਼ਿਵ ਮੰਦਰ ਪਿੰਡ ਮੁੱਗੋਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ
News By Paigam E Jagat — Aug 26, 2024ਮਾਹਿਲਪੁਰ, 26 ਅਗਸਤ - ਸ਼ਿਵ ਮੰਦਿਰ ਕਮੇਟੀ ਪਿੰਡ ਮੁੱਗੋਵਾਲ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਦੇ ਸੰਬੰਧ ਵਿੱਚ ਸ਼ਿਵ ਮੰਦਿਰ ਪਿੰਡ ਮੁੱਗੋਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਸ਼ਿਵ ਮੰਦਿਰ…
-
ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ ਨੇ ਲੋੜਵੰਦ ਮਰੀਜ਼ਾਂ ਨੂੰ ਦੰਦ ਦਿੱਤੇ
News By Paigam E Jagat — Aug 26, 2024ਮਾਹਿਲਪੁਰ , 26 ਅਗਸਤ - ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ (ਐਨ.ਜੀ.ਓ.) ਵਲੋਂ ਲੋੜਵੰਦ ਮਰੀਜ਼ਾਂ ਦੇ ਦੰਦ ਲਗਵਾ ਕੇ ਪਰਉਪਕਾਰ ਦਾ ਕਾਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਬਿਕਰਮਜੀਤ ਸਿੰਘ ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ ਨ…
-
ਰੰਗਲੇ ਪੰਜਾਬ ਦਾ ਸੁਪਨਾ 'ਖੇਡਾਂ ਵਤਨ ਪੰਜਾਬ ਦੀਆਂ' ਕਰ ਰਹੀਆਂ ਨੇ ਪੂਰਾ : ਡਾ. ਬਲਬੀਰ ਸਿੰਘ
News By Paigam E Jagat — Aug 26, 2024ਪਟਿਆਲਾ, 26 ਅਗਸਤ - 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੀ ਮਸ਼ਾਲ ਦਾ ਅੱਜ ਪਟਿਆਲਾ ਪੁੱਜਣ 'ਤੇ ਪਟਿਆਲਵੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰ…
-
ਪਹਿਲੇ ਖ਼ੂਨ ਦਾਨ ਅਤੇ ਹੋਮਿਉਪੈਥੀ ਚੈਕਅਪ ਕੈਂਪ ਵਿੱਚ 50 ਨੇ ਕੀਤਾ ਖ਼ੂਨ ਦਾਨ
News By Paigam E Jagat — Aug 26, 2024ਪਟਿਆਲਾ, 26 ਅਗਸਤ - ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਲਾਹੌਰੀ ਗੇਟ ਵਲੋਂ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਾਜਪੁਰਾ ਅਤੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਯਨ ਕਾਉਂਸਿਲ ਟੀਮ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਖੂਨ…
-
ਪਰਮਜੀਤ ਕੌਰ ਬਜਾਜ ਦੇ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ
News By Paigam E Jagat — Aug 26, 2024ਪਟਿਆਲਾ, 25 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਮੋਹਨ ਸਿੰਘ ਬਜਾਜ ਦੀ ਧਰਮ ਪਤਨੀ ਅਤੇ ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਦੇ ਮਾਤਾ ਜੀ ਸਰਦਾਰਨੀ ਪਰਮਜੀਤ ਕੌਰ ਬਜਾਜ ਦੀ ਪਹਿਲੀ ਬਰਸੀ ਦੇ ਮੌਕੇ ਆਯੋਜਿਤ ਕੀਰਤਨ ਅਤੇ ਅਰਦਾਸ ਸਮਾਗਮ ਵਿੱਚ ਸਮਾਜ…
-
ਬਲਵੀਰ ਕੌਰ ਨੇ ਆਪਣਾ ਜਨਮ ਦਿਨ ਬੂਟੇ ਲਗਾਕੇ ਮਨਾਇਆ।
News By Paigam E Jagat — Aug 26, 2024ਨਵਾਂਸ਼ਹਿਰ:- ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਗੁਰਨੇਕ ਸਿੰਘ ਸ਼ੇਰ ਦੀ ਪਤਨੀ ਬਲਵੀਰ ਕੌਰ ਵਾਸੀ ਪਿੰਡ ਸਜਾਵਲਪੁਰ ਨੇ ਆਪਣਾ ਜਨਮ ਦਿਨ ਪਿੰਡ ਵਿੱਚ ਬੂਟੇ ਲਗਾਕੇ ਮਨਾਇਆ। ਉਹਨਾਂ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਘਰ ਘਰ ਬੂਟੇ…