World News
Everything beyond India
-
ਦਾਜ ਵਾਸਤੇ ਪਤਨੀ ਦਾ ਕਤਲ ਕਰਨ ਵਾਲਾ ਮੁਲਜਮ ਕਾਬੂ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਮੁਹਾਲੀ ਪੁਲੀਸ ਨੇ ਦਾਜ ਨਾ ਲਿਆਉਣ ’ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਨਿਜਾਮੁਦੀਨ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਇਸ ਸੰਬੰਧੀ ਲ…
-
ਆਮ ਲੋਕਾਂ ਨੂੰ ਵਧਦੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ ਸ਼ਹਿਰਵਾਸੀ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਸ਼ਹਿਰ ਦੀਆਂ ਮਾਰਕੀਟਾਂ ਹੋਣ ਜਾਂ ਪਾਰਕ ਅਤੇ ਗਲੀਆਂ, ਮੁਹੱਲਿਆਂ ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਦੇ ਝੁੰਡ ਹਰ ਪਾਸੇ ਦਿਖਦ…
-
ਸਮਾਜਸੇਵੀ ਪੁਨੀਤ ਬੇਦੀ ਨੇ ਪ੍ਰਭ ਆਸਰਾ ਕੁਰਾਲੀ ਵਿਖੇ ਮਨਾਇਆ ਆਪਣਾ ਜਨਮਦਿਨ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਖਰੜ ਦੇ ਵਸਨੀਕ ਸਮਾਜ ਸੇਵਕ ਸ੍ਰੀ ਪੁਨੀਤ ਬੇਦੀ ਵੱਲੋਂ ਆਪਣੇ ਜਨਮਦਿਨ ਮੌਕੇ ਪ੍ਰਭ ਆਸਰਾ ਕੁਰਾਲੀ ਵਿਖੇ ਜਾ ਕੇ ਉੱਥੇ ਰਹਿੰਦੇ ਲੋਕਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਕੱਪੜੇ, ਫਲ ਅਤੇ ਖਾਣ-ਪੀਣ ਦੀਆਂ ਚੀਜਾਂ ਵੰਡੀਆਂ। ਸ੍ਰੀ ਬੇਦੀ ਨੇ ਕਿਹਾ ਕ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ
News By Paigam E Jagat — Jun 07, 2025ਚੰਡੀਗੜ੍ਹ, 7 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਜਾਬ ਦੇ ਸੰਗਰੂਰ ਵਿੱਚ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰਜਨਾਂ ਨੂੰ ਹੌਸਲਾ…
-
ਝੂਠ ਦੀ ਬੁਨਿਆਦ 'ਤੇ ਬਣੀ ਪੰਜਾਬ ਸਰਕਾਰ ਦਾ ਹੁਣ ਨਹੀਂ ਕੋਈ ਆਧਾਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam E Jagat — Jun 07, 2025ਚੰਡੀਗੜ੍ਹ, 7 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਚੱਲ ਰਹੀ ਹੈ, ਉਹ ਝੂਠ ਦੀ ਬੁਨਿਆਦ 'ਤੇ ਬਣੀ ਸੀ। ਇਸ ਸਰਕਾਰ ਨੇ ਨਾ ਤਾਂ ਜਨਤਾ ਦੀ ਭਲਾਈ ਲਈ ਕੋਈ ਸਾਰਥਕ ਕੰਮ ਕੀਤਾ…
-
ਪੰਜਵੇਂ ਪਾਤਸ਼ਾਹ ਧੰਨ - ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਸੋਨਾ ਦੀਆਂ ਸੰਗਤਾਂ ਨੇ ਠੰਡੇ- ਮਿੱਠੇ ਜਲ ਦੀ ਛਬੀਲ ਲਗਾਈ
News By Paigam E Jagat — Jun 07, 2025ਮਾਹਿਲਪੁਰ, 7 ਜੂਨ- ਪੰਜਵੇਂ ਪਾਤਸ਼ਾਹ ਧੰਨ- ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਸੋਨਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰ…
-
ਪਿੰਡ ਮੈਲੀ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਪੀਰ ਨਿਗਾਹੇ ਵਿਖੇ ਹੋਈਆਂ ਨਤਮਸਤਕ
News By Paigam E Jagat — Jun 07, 2025ਮਾਹਿਲਪੁਰ, 7 ਜੂਨ- ਧਾਰਮਿਕ ਅਸਥਾਨ ਪੀਰ ਨਿਗਾਹੇ ਵਿਖੇ ਪਿੰਡ ਮੈਲੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਅਤੇ ਸੁਖਣਾ ਵਾਸਤੇ ਬਾਬਾ ਜੀ ਦੇ ਦਰਬਾਰ ਤੇ ਹਾਜਰੀ ਭਰੀ। ਇਸ ਮੌਕੇ ਪਿੰਡ ਦੀਆਂ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਿੰਡ ਮੈਲ…
-
ਪਿੰਡ ਮਹਿਮਦੋਵਾਲ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ ਝੰਡਾ ਝੜਾਉਣ, ਬੇੜਾ ਤਾਰਨ ਅਤੇ ਚਾਦਰ ਦੀ ਰਸਮ ਅੱਜ
News By Paigam E Jagat — Jun 07, 2025ਮਾਹਿਲਪੁਰ, 7 ਜੂਨ- ਪਿੰਡ ਮਹਿਮਦੋਵਾਲ ਵਿਖੇ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਤੇ ਉਤਸਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸੰਬੰਧ ਵਿੱਚ 8 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ…
-
ਸਾਬਕਾ ਡਬਲ ਇੰਜਣ ਸਰਕਾਰ 'ਤੇ ਹਮਲਾ, ਕਾਲੀਆ ਪ੍ਰਤੀ ਸਨੇਹ
News By Paigam E Jagat — Jun 07, 2025ਗਗਰੇਟ/ਊਨਾ, 7 ਜੂਨ- ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਗਗਰੇਟ ਦੀ ਆਪਣੀ ਫੇਰੀ ਦੌਰਾਨ ਇਲਾਕੇ ਦੇ ਲੋਕਾਂ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਅਤੇ ਭਾਜਪਾ ਦੀ ਸਾਬਕਾ ਡਬਲ ਇੰਜਣ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਮੁੱਖ ਮੰਤਰੀ ਨੇ ਗਗਰੇਟ ਦੇ…
-
ਮੁੱਖ ਮੰਤਰੀ ਨੇ ਗਗਰੇਟ ਵਿੱਚ 75.10 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
News By Paigam E Jagat — Jun 07, 2025ਗਗਰੇਟ/ਊਨਾ 7 ਜੂਨ 2025- ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਊਨਾ ਜ਼ਿਲ੍ਹੇ ਦੇ ਦੌਲਤਪੁਰ ਚੌਕ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਆਪਣੇ ਪੰਜ ਸਾਲਾਂ ਦੇ ਸ਼ਾਸਨ ਦੌਰਾਨ ਭਾਜਪਾ 'ਡਬਲ ਇੰਜਣ ਸਰਕ…
-
ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ (SPSH) ਦੀ ਮਾਣਯੋਗ ਪ੍ਰਦੇਸ਼ ਅਧਿਆਕਸ਼ ਡਾ. ਇੰਦੂ ਬੰਸਲ ਜੀ ਦੀ ਅਗਵਾਈ ਹੇਠ ਸੰਘ ਦੇ ਆਉਣ ਵਾਲੇ ਸਮਾਗਮ ਹੇਠ ਲਿਖੇ ਅਨੁਸਾਰ ਹਨ:
News By Paigam E Jagat — Jun 07, 2025ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ (SPSH) ਦੀ ਮਾਣਯੋਗ ਪ੍ਰਦੇਸ਼ ਅਧਿਆਕਸ਼ ਡਾ. ਇੰਦੂ ਬੰਸਲ ਜੀ ਦੀ ਅਗਵਾਈ ਹੇਠ ਸੰਘ ਦੇ ਆਉਣ ਵਾਲੇ ਸਮਾਗਮ ਹੇਠ ਲਿਖੇ ਅਨੁਸਾਰ ਹਨ: ਪਾਣੀਪਤ – ਐਤਵਾਰ, 15 ਜੂਨ 2025: SPSH ਵਿੱਚ ਲਗਭਗ 100 ਪੱਤਰਕਾਰਾਂ ਦਾ ਮੈਂਬਰਸ਼ਿਪ ਗ੍ਰਹਣ ਸਮਾਰੋਹ। ਸ…
-
ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸੈਕਟਰ 41 ਏ ਵਿੱਚ ਕੀਤਾ ਸੀਸੀਟੀਵੀ ਕੈਮਰਾ ਦਾ ਉਦਘਾਟਨ
News By Paigam E Jagat — Jun 07, 2025ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਨਗਰ ਨਿਗਮ ਅਧੀਨ ਵਾਰਡ ਨੰਬਰ 30 ਵਿੱਚ ਐਮ.ਪੀ. ਲੈਡ ਕੋਟੇ ਵਿੱਚੋਂ ਸੈਕਟਰ 41-ਏ, 41-ਬੀ ਅਤੇ ਪਿੰਡ ਬੁਟੇਰਲਾ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਗਵਾਏ ਗਏ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਅੱਜ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਵੱਲੋਂ ਕੀਤਾ…