World News
Everything beyond India
-
ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿਖੇ "ਗੁਣਵੱਤਾ ਸਿੱਖਿਆ ਅਤੇ ਸਕੂਲ ਪ੍ਰਸ਼ਾਸਨ" ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
News By Paigam E Jagat — Jun 08, 2025ਹੁਸ਼ਿਆਰਪੁਰ- ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿਖੇ "ਗੁਣਵੱਤਾ ਸਿੱਖਿਆ ਅਤੇ ਸਕੂਲ ਪ੍ਰਸ਼ਾਸਨ" ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ, ਕੈਂਪਸ ਡਾਇਰੈਕਟਰ ਚੰਦਰ ਮੋਹਨ…
-
ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਚੁਣੇ ਗਏ ਖਿਡਾਰੀਆਂ ਨੇ ਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ- ਵਾਲੀਆ
News By Paigam E Jagat — Jun 08, 2025ਕਪੂਰਥਲਾ 8 ਜੂਨ- 27ਵੀਂ ਰਾਜ ਪੱਧਰੀ ਜੂਨੀਅਰ ਸੀਨੀਅਰ ਵੁਸ਼ੂ ਚੈਂਪੀਅਨਸ਼ਿਪ ਕਪੂਰਥਲਾ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਵੱਲੋਂ ਸ਼੍ਰੀ ਸਨਾਤਨ ਧਰਮ ਸਭਾ ਕਪੂਰਥਲਾ ਵਿਖੇ ਆਯੋਜਿਤ ਕੀਤੀ ਗਈ। ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਕਪੂਰਥਲਾ ਅਤੇ ਯੂਥ ਸਪੋਰਟਸ ਵੈਲਫੇਅਰ ਬੋਰਡ ਦੇ ਪ੍ਰਧਾਨ…
-
ਜਨਵਾਦੀ ਇਸਤਰੀ ਸਭਾ ਦਾ ਜ਼ਿਲਾ ਅਜਲਾਸ ਗੜ੍ਹਸ਼ੰਕਰ ਵਿਖੇ 10 ਜੂਨ ਨੂੰ : ਸ਼ੁਭਾਸ਼ ਮੱਟੂ
News By Paigam E Jagat — Jun 08, 2025ਗੜਸ਼ੰਕਰ- ਅੱਜ ਇੱਥੇ ਪਰੈਸ ਨੂੰ ਜਾਣਕਾਰੀ ਦਿੰਦਿਆ ਜਨਵਾਦੀ ਇਸਤਰੀ ਸਭਾ ਦੀਆ ਆਗੂਆ ਸੂਭਾਸ਼ ਮੱਟੂ ਸੂਬਾ ਆਗੂ ਕਰਮਵਾਰ ਜਿਲਾ ਪ੍ਧਾਨ ਜ ਜਕੱਤਰ ਨੀਲਮ ਬੱਡੋਆਣ ਸੁਰਿੰਦਰ ਕੋਰ ਚੂਬਰ ਪਰੇਮ ਲਤਾ ਨੇ ਦੱਸਿਆ ਸਭਾ ਦਾ ਜਿਲਾ ਅਜਲਾਸ 10 ਜੂਨ ਨੂੰ ਗੜਸ਼ੰਕਰ ਡਾਕਟਰ ਭਾਗ ਸਿੰਘ ਹਾਲ ਵਿੱਚ…
-
ਸਤਨੋਰ ਵਿਖੇ ਮਜ਼ਦੂਰ ਵਿਰੁੱਧ ਮਾਨ ਸਰਕਾਰ ਵੱਲੋ ਪਾਸ ਕੀਤੇ ਕਾਨੂਨਾ ਵਿਰੁੱਧ ਮਾਨ ਸਰਕਾਰ ਦਾ ਪੁਤਲਾ ਫੂਕਿਆ
News By Paigam E Jagat — Jun 08, 2025ਗੜਸ਼ੰਕਰ- ਅਜ ਸਤਨੋਰ ਵਿਖੇ ਮਜ਼ਦੂਰ ਵਿਰੁਧ ਮਾਨ ਸਰਕਾਰ ਵਲੋ ਪਾਸ ਕੀਤੇ ਕਾਨੂੰਨਾ ਵਿਰੁਧ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੋਕੇ ਸੀਟੂ ਪੰਜਾਬ ਦੇ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਗੁਰਬਖਸ਼ ਕੋਰ ਬਲਦੇਵ ਰਾਜ ਨੀਲਮ ਬੱਡੋਆਣ ਨੇ ਕਿਹਾ ਮੋਦੀ ਅਤੇ ਭਗਵੰਤ ਮਾਨ ਦੀਆ ਨੀ…
-
ਇਫਟੂ 'ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਸੋਧ' ਵਾਪਸ ਲੈਣ ਲਈ 13 ਜੂਨ ਨੂੰ ਵਿਧਾਇਕਾਂ ਨੂੰ ਸੌਂਪੇਗੀ ਮੰਗ ਪੱਤਰ
News By Paigam E Jagat — Jun 08, 2025ਨਵਾਂਸ਼ਹਿਰ 8 ਜੂਨ- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ ਵਿਚ ਕੀਤੀ ਗਈ। ਸੋਧ ਨੂੰ ਕਿਰਤੀਆਂ ਦੇ ਹਿੱਤਾਂ ਦੇ ਵਿਰੋਧੀ ਦੱਸਦੇ ਹੋਏ ਇਹ ਸੋਧ ਵਾਪਸ ਲੈਣ ਲਈ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ…
-
ਵੈਬ ਸੀਰੀਜ ਤਸਕਰ ਵਿੱਚ ਅਸ਼ੋਕ ਪੁਰੀ ਦੀ ਅਹਿਮ ਭੂਮਿਕਾ ਹੈ
News By Paigam E Jagat — Jun 08, 2025ਮਾਹਿਲਪੁਰ- ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਧੁੰਧੂਕਾਰੇ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਮੀਡੀਏ ਦਾ ਖਾਸ ਯੋਗਦਾਨ ਰਿਹਾ ਹੈ। ਖਾਸ ਕਰ ਉਹਨਾਂ ਕਲਾਕਾਰਾਂ ਦਾ ਜਿਊਨਾਂ ਆਪਣੇ ਗੀਤਾਂ ਰਾਹੀਂ ਰੰਨ ,ਗੰਨ ਤੇ ਨਸ਼ਿਆਂ ਦਾ ਕਲਚਰ ਪ੍ਰਮੋਟ ਕੀਤਾ। ਇਸੇ ਤਰ੍ਹਾਂ ਉਹ ਬੇਈਮਾਨ ਸਰਕਾਰ…
-
ਈਦ ਉਲ ਅਜਹਾ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਈਦ ਉਲ ਅਜਹਾ ਦਾ ਪਵਿੱਤਰ ਤਿਉਹਾਰ ਅੱਜ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਤੜਕੇ ਨਮਾਜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਮਸਜਿਦਾਂ…
-
ਤੰਦਰੁਸਤ ਜੀਵਨਸ਼ੈਲੀ, ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਨਾਲ ਘਟਾਇਆ ਜਾ ਸਕਦਾ ਹੈ ਬ੍ਰੇਨ ਟਿਊਮਰ ਦਾ ਖਤਰਾ - ਡਾ ਹਰਮਨਦੀਪ ਬਰਾੜ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਫੋਰਟਿਸ ਹਸਪਤਾਲ ਮੁਹਾਲੀ ਦੇ ਨਿਊਰੋ ਸਰਜਰੀ ਵਿਭਾਗ ਦੇ ਸੀਨੀਅਰ ਕਨਸਲਟੈਂਟ ਡਾ. (ਲੈਫਟਿਨੈਂਟ ਕਰਨਲ) ਹਰਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਤੰਦਰੁਸਤ ਜੀਵਨਸ਼ੈਲੀ, ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਨਾਲ ਬ੍ਰੇਨ ਟਿਊਮਰ ਦੇ ਖਤਰੇ ਨੂੰ ਘਟਾਇਆ ਜਾ ਸਕ…
-
ਤਾਇਕਵਾਂਡੋ ਵਿੱਚ 14 ਸੋਨ ਤਮਗੇ ਜਿੱਤ ਚੁੱਕਿਆ ਹੈ ਪੈਰਾਗਾਨ 71 ਦਾ ਵਿਦਿਆਰਥੀ ਤਨਿਸ਼ ਤ੍ਰਿਵੇਦੀ ਦਾਦਾ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਬਲੈਕ ਬੈਲਟ ਵਾਲਾ ਤਾਇਕਵਾਂਡੋ ਖਿਡਾਰੀ ਤਨਿਸ਼ ਤ੍ਰਿਵੇਦੀ ਦਾਦਾ ਗੋਲਡਨ ਬੁਆਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਖਿਡਾਰੀ ਨੇ ਸਿਰਫ 15 ਸਾਲ ਦੀ ਉਮਰ ਵਿੱਚ 14 ਸੋਨ ਤਮਗੇ, 2 ਚਾਂਦੀ ਦੇ ਤਮਗੇ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਪੈਰਾਗਾਨ ਸੀਨੀਅਰ…
-
ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਲ੍ਹਾ ਮੁਹਾਲੀ ਇਕਾਈ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਐਸ.ਏ.ਐਸ. ਨਗਰ ਯੂਨਿਟ ਦੀ ਅਗਵਾਈ ਹੇਠ ਜਿਲ੍ਹੇ ਦੇ ਪੁਲੀਸ ਵਿਭਾਗ ਵਿੱਚੋਂ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਸਬੰਧੀ ਮੈਡੀਕੇਅਰ ਹਸਪਤਾਲ (ਰਿਆਤ ਬਾਹਰਾ ਕੰਪਲੈਕਸ) ਵਿਖੇ ਵਿਸ਼ੇਸ਼ ਮੈਡੀਕ…
-
ਨਿਰਦੋਸ਼ ਹੋਣ ਦੇ ਬਾਵਜੂਦ 27 ਸਾਲ ਤੱਕ ਜੇਲ੍ਹ ਬੰਦੀ ਬਣਾ ਕੇ ਰੱਖੇ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ - ਬਲਵੰਤ ਸਿੰਘ ਰਾਮੂਵਾਲੀਆ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਨਿਰਦੋਸ਼ ਹੋਣ ਦੇ ਬਾਵਜੂਦ 27 ਸਾਲ ਤੱਕ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖੇ ਗਏ ਭਾਈ ਵਰਿਆਮ ਸਿੰਘ (ਹੁਣ ਸਵਰਗਵ…
-
ਯੂਟਿਊਬਰ ਜਸਬੀਰ ਸਿੰਘ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ
News By Paigam E Jagat — Jun 07, 2025ਐਸ.ਏ.ਐਸ. ਨਗਰ, 7 ਜੂਨ- ਜਿਲ੍ਹਾ ਰੋਪੜ ਦੇ ਪਿੰਡ ਮਹਿਲਾਂ ਦੇ ਵਸਨੀਕ ਯੂਟਿਊਬਰ ਜਸਬੀਰ ਸਿੰਘ (ਜਾਨ ਮਹਿਲ) ਨੂੰ 3 ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ’ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਅੱਜ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਸਟੇਟ ਸਪੈਸ਼ਲ ਆ…