World News
Everything beyond India
-
ਆਰ.ਟੀ.ਓ. ਮੋਹਾਲੀ ਵਲੋਂ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ, 12 ਵਾਹਨਾਂ ਦੇ 6 ਲੱਖ ਦੇ ਚਲਾਨ ਕੀਤੇ
News By Paigam E Jagat — Jun 14, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੂਨ: ਸੜਕ ਸੁਰੱਖਿਆ ਅਤੇ ਟਰਾਂਸਪੋਰਟ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਖੇਤਰੀ ਟ੍ਰਾਂਸਪੋਰਟ ਦਫ਼ਤਰ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ 12 ਵਾਹਨਾਂ ਨੂੰ ਉਲੰਘਣਾ ਦੇ ਚ…
-
ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਨੂੰ ਰੋਕਣ ਲਈ, ਟਾਊਨ ਪਲੈਨਰ ਨੇ ਦੋ ਹਫ਼ਤਿਆਂ ਵਿੱਚ ਦੋ ਵਾਰ ਪੀਲੇ ਪੰਜੇ ਦੀ ਵਰਤੋਂ ਕੀਤੀ।
News By Paigam E Jagat — Jun 14, 2025ਹਰਿਆਣਾ/ਹਿਸਾਰ: ਬਰਵਾਲਾ ਹਿਸਾਰ, ਜਿੱਥੇ ਬਰਵਾਲਾ ਵਿੱਚ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਦੇ ਹੌਂਸਲੇ ਦਿਨੋ-ਦਿਨ ਵਧ ਰਹੇ ਸਨ ਅਤੇ ਕਾਲੋਨਾਈਜ਼ਰਾਂ ਵੱਲੋਂ ਹਰ ਰੋਜ਼ ਨਵੀਆਂ ਗ਼ੈਰ-ਕਾਨੂੰਨੀ ਕਾਲੋਨੀਆਂ ਬਣਾਈਆਂ ਜਾ ਰਹੀਆਂ ਸਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਅਤੇ ਉਨ੍…
-
ਸਰਹੱਦ ਪਾਰੋਂ ਨਸ਼ਾ ਤਸਕਰੀ ਮਾਮਲੇ ’ਚ 2 ਗ੍ਰਿਫ਼ਤਾਰ
News By Paigam E Jagat — Jun 13, 2025ਅੰਮ੍ਰਿਤਸਰ, 13 ਜੂਨ- ਪੰਜਾਬ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਬਾਰਡਰ ਰੇਂਜ ਅੰਮ੍ਰਿਤਸਰ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਾਰਕੋਟਿਕਸ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਤਸਕਰਾਂ ਦੇ ਕਬਜ਼ੇ ’ਚੋਂ 4.5 ਕਿਲੋ ਹੈਰੋਇਨ ਤੇ 11 ਲੱਖ ਰੁਪਏ…
-
ਪੰਜਾਬ 'ਚ ਜਲਦ ਹੀ ਹੋਣਗੀਆਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ : ਕੈਬਨਿਟ ਮੰਤਰੀ
News By Paigam E Jagat — Jun 13, 2025ਨਾਭਾ- ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਚਾਇਤ ਮੰਤਰੀ ਵਲੋਂ ਨਾਭਾ ਵਿਖੇ ਪਟਿਆਲਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਵਾਲਾ ਦੇ ਘਰ ਵਿਖੇ ਰੱਖੇ ਸਮਾਗਮ…
-
ਕਰਨਲ ਬਾਠ ਕੁੱਟਮਾਰ ਮਾਮਲੇ ‘ਚ ਐਸਆਈਟੀ ਪਹੁੰਚੀ ਪਟਿਆਲਾ, ਘਟਨਾ ਦਾ ਸੀਨ ਕੀਤਾ ਰੀਕ੍ਰਿਏਟ
News By Paigam E Jagat — Jun 13, 2025ਪਟਿਆਲਾ: ਪਟਿਆਲਾ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮਾਂ 'ਤੇ ਬਣਾਈ ਗਈ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਅੱਜ ਦੁਬਾਰਾ ਪਟਿਆਲਾ ਪਹੁੰਚੀ। ਇਸ ਦੌਰਾਨ, ਘਟਨਾ ਵਾਲੀ ਥਾਂ 'ਤੇ ਦੁਬਾਰਾ ਸੀਨ ਬਣਾਇਆ ਗਿਆ। ਇਹ ਪ੍ਰਕਿਰਿਆ ਡ…
-
ਇਜ਼ਰਾਈਲ ਤੇ ਈਰਾਨ ਵਿਚਾਲੇ ਛਿੜੇ ਯੁੱਧ ਲਈ ਵ੍ਹਾਈਟ ਹਾਊਸ ਹੀ ਹੈ ਅਸਲ ਜੜ੍ਹ
News By Paigam E Jagat — Jun 13, 2025ਇਜ਼ਰਾਈਲ: ਇਸ ਸਮੇਂ ਈਰਾਨ ਦੀ ਹਵਾ ਵਿੱਚ ਬਾਰੂਦ ਦੀ ਬਦਬੂ ਆ ਰਹੀ ਹੈ। ਦਰਅਸਲ, ਸ਼ੁੱਕਰਵਾਰ ਸਵੇਰੇ 200 ਤੋਂ ਵੱਧ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਈਰਾਨ ਵਿੱਚ ਲਗਭਗ 100 ਥਾਵਾਂ 'ਤੇ ਤਬਾਹੀ ਮਚਾਈ। ਇਸ ਹਮਲੇ ਵਿੱਚ ਈਰਾਨ ਦੇ ਪ੍ਰਮਾਣੂ ਅੱਡੇ ਤਬਾਹ ਹੋ ਗਏ। ਇੱਥੋਂ ਤੱਕ ਕਿ ਇ…
-
ਸਿੱਧੀ ਜੰਗ ਦੀ ਤਿਆਰੀ! ਅਮਰੀਕਾ ਨੇ ਪੱਛਮੀ ਏਸ਼ੀਆ ਵੱਲ ਤੋਰੇ ਜੰਗੀ ਜਹਾਜ਼
News By Paigam E Jagat — Jun 13, 2025ਵਾਸ਼ਿੰਗਟਨ: ਇਜ਼ਰਾਈਲ ਤੇ ਈਰਨ ਵਿਚਾਲੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹੁਣ ਇਸ ਵਿਚਾਲੇ ਅਮਰੀਕਾ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ। ਇਜ਼ਰਾਈਲ ਵੱਲੋਂ ਈਰਾਨੀ ਠਿਕਾਣਿਆਂ 'ਤੇ ਹਮਲੇ ਤੋਂ ਬਾਅਦ ਖਾੜੀ ਦੇਸ਼ ਤੋਂ ਬਦਲੇ ਲਈ ਅਮਰੀਕਾ ਜੰਗੀ ਜਹਾਜ਼ਾਂ ਸਮੇਤ ਫੌਜੀ ਸਰੋ…
-
24 ਲੱਖ ਰੁਪਏ ਦੀ ਰਿਸ਼ਵਤ! SDM ਦਾ ਸਟੈਨੋ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ
News By Paigam E Jagat — Jun 13, 2025ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਐੱਸ.ਡੀ.ਐੱਮ. ਦਫ਼ਤਰ, ਜ਼ਿਲ੍ਹਾ ਰਾਏਕੋਟ, ਲੁਧਿਆਣਾ ਵਿਖੇ ਤਾਇਨਾਤ ਸਟੈਨੋ ਜਤਿੰਦਰ ਸਿੰਘ ਨੂੰ 24,06,000 ਰੁਪਏ ਰ…
-
ਭਾਰਤੀ ਏਅਰ ਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
News By Paigam E Jagat — Jun 13, 2025ਪਠਾਨਕੋਟ, 13 ਜੂਨ- ਪਠਾਨਕੋਟ ਦੇ ਨੰਗਲਭੂਰ ਥਾਣੇ ਅਧੀਨ ਆਉਂਦੇ ਪਿੰਡ ਅਨੇੜ ਦੇ ਖੁੱਲ੍ਹੇ ਮੈਦਾਨ ਵਿੱਚ ਭਾਰਤੀ ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਅੱਜ ਬਾਅਦ ਦੁਪਹਿਰ ਐਮਰਜੈਂਸੀ ਲੈਂਡਿੰਗ ਹੋਈ ਹੈ। ਜਾਣਕਾਰੀ ਅਨੁਸਾਰ ਲੈਂਡਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲ…
-
ਕਮਲ ਕੌਰ ਭਾਬੀ ਦੇ ਕਤਲ ਮਗਰੋਂ ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ
News By Paigam E Jagat — Jun 13, 2025ਅੰਮ੍ਰਿਤਸਰ, 13 ਜੂਨ- ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਵਜੋਂ ਮਕਬੂਲ ਕੰਚਨ ਤਿਵਾੜੀ ਦੇ ਕਤਲ ਮਗਰੋਂ ਹੁਣ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਉਰਫ ਦੀਪ ਲੂਥਰਾ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਮਿਲੀ ਹੈ। ਉਸ ਨੇ ਅੱਜ ਪੁਲੀਸ ਕਮਿ…
-
ਸੁਪਰੀਮ ਕੋਰਟ ਵੱਲੋਂ ਫਿਲਮ ਰਿਲੀਜ਼ ਕਰਨ ਬਾਰੇ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਮੰਗਿਆ ਤਲਬ
News By Paigam E Jagat — Jun 13, 2025ਨਵੀਂ ਦਿੱਲੀ, 13 ਜੂਨ- ਸੁਪਰੀਮ ਕੋਰਟ ਨੇ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ’ ਦੀ ਕਰਨਾਟਕ ਦੇ ਸਿਨਮਾ ਘਰਾਂ ਵਿੱਚ ਸਕਰੀਨਿੰਗ ਨੂੰ ਲੈ ਕੇ ਕਥਿਤ ਧਮਕੀਆਂ ਖਿਲਾਫ ਸੁਰੱਖਿਆ ਦੀ ਮੰਗ ਸਬੰਧੀ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਸੁਪਰੀਮ ਕੋਰਟ ਦੇ ਜਸ…
-
DGCA ਨੇ ਦਿੱਤੇ ਏਅਰ ਇੰਡੀਆ ਦੇ Boeing 787 Dreamliner ਬੇੜੇ ਦੀ ਜਾਂਚ ਵਧਾਉਣ ਦੇ ਹੁਕਮ
News By Paigam E Jagat — Jun 13, 2025ਨਵੀਂ ਦਿੱਲੀ, 13 ਜੂਨ- ਅਹਿਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ 241 ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ ਹਵਾਬਾਜ਼ੀ ਨਿਗਰਾਨ ਅਦਾਰੇ DGCA ਨੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਦੀ ਫਲੀਟ ਦੀ ਸੁਰੱਖਿਆ ਜਾਂਚ ਵਧਾਉਣ ਦੇ ਹੁਕਮ ਦਿੱਤੇ। ਟ…