World News
Everything beyond India
-
ਮਹਾਂਸਤੀ ਦਾਦੀ ਰਾਣੀ ਜੀ ਦੇ ਸਲਾਨਾ ਮੇਲੇ ਦੇ ਸੰਬੰਧ ਵਿੱਚ ਪਿੰਡ ਮੁੱਗੋਵਾਲ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
News By Paigam E Jagat — Jun 14, 2025ਮਾਹਿਲਪੁਰ, 14 ਜੂਨ- ਮੰਦਿਰ ਮਹਾਂਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ ਪਿੰਡ ਮੁੱਗੋਵਾਲ ਵੱਲੋਂ ਨੌਜਵਾਨ ਸਭਾ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਮਹਾਂਸਤੀ ਦਾਦੀ ਰਾਣੀ ਪਿੰਡ ਮੁੱਗੋਵਾਲ ਵਿਖੇ ਸਲਾਨਾ ਮੇਲੇ ਦੇ ਸੰਬੰ…
-
ਅੱਜ 14 ਜੂਨ ਨੂੰ ਪ੍ਰਸਿੱਧ ਇਨਕਲਾਬੀ ਚੀ ਗੁਵੇਰਾ ਦੇ ਜਨਮ ਦਿਨ ਤੇ ਉਸ ਨੂੰ ਸਲਾਮ।
News By Paigam E Jagat — Jun 14, 2025ਅੱਜ 14 ਜੂਨ ਨੂੰ ਪ੍ਰਸਿੱਧ ਇਨਕਲਾਬੀ ਚੀ ਗੁਵੇਰਾ ਦੇ ਜਨਮ ਦਿਨ ਤੇ ਉਸ ਨੂੰ ਸਲਾਮ। ੳਸ ਨੂੰ ਲਾਤੀਨੀ ਅਮਰੀਕਾ ਦਾ ਭਗਤ ਸਿੰਘ ਵੀ ਕਿਹਾ ਜਾਂਦਾ ਹੈ। ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਸ਼ਹਿਰ ਰੋਸਾਰੀਓ ਵਿੱਚ ਹੋਇਆ ਸੀ। ਡਾਕਟਰ ਦੀ ਪੜ੍ਹਾਈ ਕਰਕੇ ਉਸ ਨੇ…
-
ਰਾਜੂ ਬ੍ਰਦਰ ਵੈਲਫੇਅਰ ਸੋਸਾਇਟੀ ਆਫ ਯੂ ਕੇ ਐਡ ਪੰਜਾਬ ਵੱਲੋ ਸੱਤਿਆ ਦੇਵੀ ਰਾਹੋ ਨੂੰ ਵੀਲਚੇਅਰ ਭੇਂਟ
News By Paigam E Jagat — Jun 14, 2025ਗੜ੍ਹਸ਼ੰਕਰ- ਅੱਜ ਇੱਥੇ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਆਫ ਯੂ ਕੇ ਐਡ ਪੰਜਾਬ ਵਲੋ ਸੱਤਿਆ ਦੇਵੀ ਰਾਹੋ ਨੂੰ ਵੀਲਚੇਅਰ ਭੇਂਟ ਕੀਤਾ ਗਿਆ। ਇਸ ਸੰਸਥਾ ਵੱਲੋ ਪਹਿਲਾ ਵੀ ਹਜ਼ਾਰਾ ਲੋੜ ਵੰਦ ਸਰੀਰਕ ਤੌਰ ਤੇ ਅਪਾਹਜ ਲੋਕਾ ਨੂੰ ਟ੍ਰਾਈਸਾਈਕਲ ਤੇ ਵੀਲਚੇਅਰ ਦੇ ਚੁੱਕੇ ਹਨ। ਹੈਪੀ ਸਾਧ…
-
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ: ਪੰਜਾਬ ਦਾ ਮਾਣ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਛੇ ਸਾਬਕਾ ਕੈਡਿਟ ਅੱਜ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਇਸ ਇੰਸਟੀਚਿਊਟ ਦੇ ਤਿੰਨ ਕੈਡਿਟਾਂ- ਮੋਹਾਲੀ…
-
ਪੰਜਾਬ ਲਈ ਮਾਣ ਤੇ ਹੌਂਸਲੇ ਦੀ ਉਡਾਣ: ਮਾਈ ਭਾਗੋ ਇੰਸਟੀਚਿਊਟ ਦੀਆਂ ਤਿੰਨ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਮਿਲਿਆ ਕਮਿਸ਼ਨ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ: ਆਪਣੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਤਿੰਨ ਸਾਬਕਾ ਕੈਡਿਟਾਂ ਹਰਨੂਰ ਸਿੰਘ, ਕ੍ਰਿਤੀ ਐਸ ਬਿਸ਼ਟ…
-
ਫ਼ਿਲਮ "ਡਾਕੂਆਂ ਦਾ ਮੁੰਡਾ 3" ਨੂੰ ਮਿਰਾਜ ਸਿਨੇਪਲੈਕਸ, ਹੁਸ਼ਿਆਰਪੁਰ ਵਿਖੇ ਕੇਕ ਕੱਟ ਕੇ ਰਿਲੀਜ਼ ਕੀਤਾ ਗਿਆ।
News By Paigam E Jagat — Jun 14, 2025ਹੁਸ਼ਿਆਰਪੁਰ, 14 ਜੂਨ- ਅਦਾਕਾਰ ਦੇਵ ਖਰੌੜ, ਬਾਣੀ ਸੰਧੂ ਅਤੇ ਹੁਸ਼ਿਆਰਪੁਰ ਦੀ ਧੀ ਦ੍ਰਿਸ਼ਟੀ ਤਲਵਾੜ ਅਭਿਨੀਤ ਨਵੀਂ ਪੰਜਾਬੀ ਫ਼ਿਲਮ "ਡਾਕੂਆਂ ਦਾ ਮੁੰਡਾ 3" ਸ਼ੁੱਕਰਵਾਰ ਨੂੰ ਮਿਰਾਜ ਸਿਨੇਪਲੈਕਸ, ਹੁਸ਼ਿਆਰਪੁਰ ਵਿਖੇ ਕੇਕ ਕੱਟ ਕੇ ਰਿਲੀਜ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਹੁਸ…
-
ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ
News By Paigam E Jagat — Jun 14, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੂਨ: ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ 2 ਜੂਨ ਤੋਂ 14 ਜੂਨ, 2025 ਤੱਕ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ ਅੱਜ ਬਾਲ ਭਵਨ, ਮੋਹਾਲੀ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀਮਤੀ…
-
ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਉਰਜਾ ਵਿਭਾਗ ਦੇ ਅਧਿਕਾਰੀ ਨੂੰ ਦਿੱਤੇ ਨਿਰਦੇਸ਼
News By Paigam E Jagat — Jun 14, 2025ਚੰਡੀਗੜ੍ਹ, 14 ਜੂਨ - ਹਰਿਆਣ ਉੁਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਉਰਜਾ ਵਿਭਾਂਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾਵੇ ਅਤੇ ਬਿਜਲੀ ਜਾਣ/ਕੱਟ ਦੇ ਸਬੰਧ ਵਿੱਚ ਸਬੰਧਿਤ ਐਸਈ ਨੂੰ ਰੋਜਾਨਾ ਇੱਕ ਰਿਪੋਰਟ ਉਰਜਾ ਮੰਤ…
-
ਹਰਿਆਣਾ ਦੇ ਉਰਜਾ ਮੰਤਰੀ ਅਨਿਲ ਵਿਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਸ਼ਿਸ਼ਟਾਚਾਰ ਮੁਲਾਕਾਤ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ 'ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਵਿਜ ਨੇ ਆਪਣੇ ਵਿਧਾਨਸਭਾ ਖੇਤ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਗੋਰਖਪੁਰ ਸਥਿਤ ਹਰਿਆਣਾ ਅਣੂ ਬਿਜਲੀ ਪਰਿਯੋਜਨਾ ਦਾ ਕੀਤਾ ਦੌਰਾ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਉਰਜਾ ਅਤੇ ਆਵਾਸਨ ਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਨੀਵਾਰ ਨੂੰ ਫਤਿਹਾਬਾਦ ਦੇ ਗੌਰਖਪੁਰ ਸਥਿਤ ਹਰਿਆਣਾ ਅਣੂ ਬਿਜਲੀ ਪਰਿਯੋਜਨਾ ਦਾ ਸੰਯੁਕਤ ਰੂਪ ਨਾਲ ਦੌਰਾ ਕੀਤਾ। ਇਸ ਦੌ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰਿਵਾੜੀ ਵਿੱਚ 95 ਕਰੋੜ ਰੁਪਏ ਤੋਂ ਬਣੇ ਆਧੁਨਿਕ ਜੇਲ ਪਰਿਸਰ ਦਾ ਕਰਣਗੇ ਉਦਘਾਟਨ - ਡਾ. ਸੁਮਿਤਾ ਮਿਸ਼ਰਾ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਸਵੇਰੇ 10 ਵਜੇ ਰਿਵਾੜੀ ਜਿਲ੍ਹੇ ਦੇ ਫਿਦਰੀ ਪਿੰਡ ਵਿੱਚ ਨਵੇਂ ਨਿਰਮਾਣਤ ਅੱਧਆਧੁਨਿਕ ਜੇਲ ਪਰਿਸਰ ਦਾ ਉਦਘਾਟਨ ਕਰਣਗੇ। ਇਹ 95 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਲਗਭਗ 50 ਏਕੜ ਖੇਤ ਵ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਾਦਗੀ ਦੇ ਕਾਇਲ ਹੋਏ ਪਿੰਡਵਾਸੀ
News By Paigam E Jagat — Jun 14, 2025ਚੰਡੀਗੜ੍ਹ, 14 ਜੂਨ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਫਤਿਹਾਬਾਦ ਦੇ ਪਿੰਡ ਗੌਰਖਪੁਰ ਤੋਂ ਲੁਧਿਆਨਾ (ਪੰਜਾਬ) ਜਾਂਦੇ ਸਮੇਂ ਅਨੇਕ ਪਿੰਡਾਂ ਵਿੱਚ ਕਾਫਿਲਾ ਰੁਕਵਾ ਕੇ ਗ੍ਰਾਮੀਣਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਸੁਣਿਆ। ਅਚਾਨਕ ਆਪਣੇ ਵਿ…