World News
Everything beyond India
-
ਯੁੱਧ ਨਸ਼ਿਆਂ ਵਿਰੁਧ; ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ
News By Paigam-E-Jagat — Jul 14, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੁਲਾਈ: “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਜਾਰੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਅੱਜ ਥਾਣਾ ਬਲੌਂਗੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੁਣ ਦੀ ਮੁ…
-
ਪੀ ਆਰ ਟੀ ਸੀ ਪੈਨਸ਼ਨਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੈਨਸ਼ਨ ਨਾ ਮਿਲਣ 'ਤੇ 16 ਜੁਲਾਈ ਨੂੰ ਸਖਤ ਸੰਘਰਸ਼ ਦੀ ਦਿੱਤੀ ਚੇਤਾਵਨੀ
News By Paigam-E-Jagat — Jul 14, 2025ਪਟਿਆਲਾ- ਪੀ ਆਰ ਟੀ ਸੀ ਪੈਨਸ਼ਨਰਜ, ਪੈਨਸ਼ਨ ਤੋਂ ਵਾਂਝੇ ਸਬਰ ਦਾ ਪਿਆਲਾ ਉਛਲਿਆ ਸੰਘਰਸ਼ ਦਾ ਵਜਾਇਆ ਬਿਗਲ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੀ ਆਰ ਟੀ ਸੀ ਦੇ ਪੈਨਸ਼ਨਰਾਂ ਲਈ ਹਰ ਮਹੀਨੇ ਦੀ ਪੈਨਸ਼ਨ ਊਠ ਦਾ ਬੁੱਲ ਬਣੀ ਹੋਈ ਹੈ। ਪੰਜਾਬ ਸਰਕਾਰ ਦੇ ਹੋਰ ਅਦਾਰਿਆਂ ਨੇ…
-
ਵਿਧਾਇਕ ਵਿਨੋਦ ਭਯਾਨਾ ਨੇ ਨਵੀਂ ਸਬਜ਼ੀ ਮੰਡੀ ਹਾਂਸੀ ਦੇ ਨਾਲ ਲੱਗਦੀ 4.5 ਏਕੜ ਦੀ ਨਵੀਂ ਵਿਕਸਤ ਹਰੀ ਪੱਟੀ ਦਾ ਉਦਘਾਟਨ ਕੀਤਾ।
News By Paigam-E-Jagat — Jul 14, 2025ਹਿਸਾਰ:- ਵਿਧਾਇਕ ਵਿਨੋਦ ਭਯਾਨਾ ਨੇ ਸੋਮਵਾਰ ਨੂੰ ਮਹਾਰੀ ਹਰੀ ਭਾਰੀ ਹਾਂਸੀ ਮੁਹਿੰਮ ਤਹਿਤ ਨਵੀਂ ਸਬਜ਼ੀ ਮੰਡੀ ਨੇੜੇ ਵਿਕਸਤ ਸਾਢੇ ਚਾਰ ਏਕੜ ਦੀ ਹਰੀ ਪੱਟੀ ਦਾ ਉਦਘਾਟਨ ਕੀਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੈਣੀ, ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਸੋਨੂੰ ਸਿਹਾਗ ਦਾਤਾ, ਭਾਜਪ…
-
ਮਿੰਨੀ ਜੰਗਲ ਵਿਚ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ।
News By Paigam-E-Jagat — Jul 14, 2025ਨਵਾਂਸ਼ਹਿਰ- ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਸਾਲ ਅਰੰਭ ਕੀਤੇ ਗਏ ਮਿਊਂਸਪਲ ਨੇਚਰ ਗਾਰਡਨ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ਇਸ ਵਿਚ ਅੱਜ ਦੂਸਰੀ ਵਾਰ ਬੂਟੇ ਲਗਾਉਣ ਦੀ ਸੇਵਾ ਨੂੰ ਨਿਰ…
-
ਨਗਰ ਨਿਗਮ ਨੇ ਚਲਾਈ 'ਸਫ਼ਾਈ ਅਪਣਾਓ, ਬਿਮਾਰੀ ਭਜਾਓ' ਮੁਹਿੰਮ
News By Paigam-E-Jagat — Jul 14, 2025ਹੁਸ਼ਿਆਰਪੁਰ- ਸਥਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਜੋਤੀ ਬਾਲਾ ਮੱਟੂ ਅਤੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਦੇ ਆਦੇਸ਼ਾਂ 'ਤੇ ਹੈਲਥ ਸ਼ਾਖਾ ਦੇ ਸੀ.ਐਸ.ਓ ਦੀਪਕ ਕੁਮਾਰ ਤੇ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਨਾਹਰ ਦੀ ਅਗਵ…
-
ਸ਼ਾਇਰਾ ਰਜ਼ਨੀ ਸ਼ਰਮਾ ਵਲੋਂ ਕੈਨੇਡਾ ਸਫ਼ਰ ਦੀਆਂ ਯਾਦਾਂ ਦੀ ਸਾਂਝ।
News By Paigam-E-Jagat — Jul 14, 2025ਨਵਾਂਸ਼ਹਿਰ- ਇੱਕ ਮਹੀਨਾ ਕੈਨੇਡਾ ਰਹਿਣ ਤੋਂ ਬਾਅਦ ਵਤਨ ਪਰਤੇ ਨਾਮਵਰ ਸ਼ਾਇਰਾ ਰਜਨੀ ਸ਼ਰਮਾ ਨੇ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਦੱਸਿਆ ਕਿ ਸੱਤ ਸਮੁੰਦਰਾਂ ਤੋਂ ਪਾਰ ਵਸੇ ਇਸ ਦੇਸ਼ ਨੇ ਪੰਜਾਬੀ ਵਰਗ ਲਈ ਅਨੇਕਾਂ ਮੌਕੇ ਪ੍ਰਦਾਨ ਕੀਤੇ ਅਤੇ ਉੱਥੇ ਵਸੇ ਪੰਜਾਬੀ ਪਰਿਵਾਰ…
-
ਪ੍ਰੋਫੈਸਰ ਗੁਰੂਦੇਵ ਸੈਣੀ ਦੀ ਯਾਦ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ
News By Paigam-E-Jagat — Jul 14, 2025ਨਵਾਂਸ਼ਹਿਰ: ਸਥਾਨਕ ਰੇਲਵੇ ਰੋਡ ’ਤੇ ਸਥਿਤ ਜੈਨ ਉਪਾਸਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕ…
-
ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੀਆਂ 27 ਅਤੇ ਮਾਲ ਵਿਭਾਗ ਦੀਆਂ 5 ਹੋਰ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾਣਗੀਆਂ।
News By Paigam-E-Jagat — Jul 14, 2025ਸ਼ਹੀਦ ਭਗਤ ਸਿੰਘ ਨਗਰ- ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਟਰਾਂਸਪੋਰਟ ਵਿਭਾਗ ਦੀਆਂ 27 ਅਤੇ ਮਾਲ ਵਿਭਾਗ ਦੀਆਂ 5 ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਜਾਂ ਘਰਾਂ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ । ਰਾਜ ਸਰਕਾਰ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ…
-
ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਖੁਰਦ ਵਿਖੇ ਅੰਤਰਰਾਸ਼ਟਰੀ ਸਾਂਝਾ ਕਾਵ ਸੰਗ੍ਰਹਿ "ਸੁਖਨ ਦੇ ਵਾਰਿਸ" ਦੀ ਘੁੰਡ ਚੁਕਾਈ ਕੀਤੀ ਗਈ
News By Paigam-E-Jagat — Jul 14, 2025ਮਾਹਿਲਪੁਰ 14, ਜੁਲਾਈ- ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਖੁਰਦ ਵਿਖੇ ਸ਼ਿਲਪੀ ਸਾਹਿਤਕ ਪਰਿਵਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਅਤੇ ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਸਾਂਝਾ ਕਾਵ ਸੰਗ੍ਰਹਿ "ਸੁਖਨ ਦੇ ਵਾਰਿਸ" ਦੀ ਘੁੰਡ ਚੁਕਾਈ ਕੀਤੀ ਗਈ। ਇ…
-
"ਜਨ ਸ਼ਿਕਾਇਤ ਪੋਰਟਲ" ਦੇ ਦਾਅਵੇ ਖੋਖਲੇ ਹਨ, 'ਹੱਲ ਹੋ ਗਿਆ' ਦਾ ਸੁਨੇਹਾ ਬਿਨਾਂ ਹੱਲ ਦੇ ਮਿਲ ਰਿਹਾ ਹੈ: ਸੁਖਦੇਵ ਚੌਧਰੀ
News By Paigam-E-Jagat — Jul 14, 2025ਜ਼ੀਰਕਪੁਰ, 14 ਜੁਲਾਈ- ਹਾਲ ਹੀ ਵਿੱਚ, ਸੂਬਾ ਸਰਕਾਰ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ ਕਿ ਜੇਕਰ ਕੋਈ ਨਾਗਰਿਕ ਸਰਕਾਰੀ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਲਾਪਰਵਾਹੀ ਦਾ ਅਨੁਭਵ ਕਰਦਾ ਹੈ, ਤਾਂ ਉਹ ਘਰ ਬੈਠ ਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸਨੂੰ 15…
-
ਡਾ. ਦਲਬੀਰ ਸਿੰਘ ਕਥੂਰੀਆ ਬਾਰੇ ਲਿਖੀ ਪੁਸਤਕ ਹੋਈ ਲੋਕ ਅਰਪਣ
News By Paigam-E-Jagat — Jul 14, 2025ਜਲੰਧਰ - ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਇਕ ਸਾਹਤਿਕ ਸਮਾਗਮ ਦਾ ਆਯੋਜਨ ਕਰ ਕੇ ਮਨਜੀਤ ਕੌਰ ਮੀਤ ਦੁਆਰਾ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਬਾਰੇ ਲਿਖੀ ਪੁਸਤਕ ਮਾਂ ਬੋਲੀ ਦਾ…
-
ਭਰਤੀ ਕਮੇਟੀ ਵੱਲੋਂ ਭਰਤੀ ਮੁਹਿੰਮ ਦੇ ਆਖਰੀ ਪੜਾਅ ਦਾ ਐਲਾਨ; ਲੋਕਤੰਤਰਿਕ ਤਰੀਕੇ ਜ਼ਰੀਏ ਵਿਧੀ ਵਿਧਾਨ ਅਨੁਸਾਰ ਹਲਕਾਵਾਰ ਡੈਲੀਗੇਟ ਇਜਲਾਸ ਲਈ ਪ੍ਰੋਗਰਾਮ ਜਾਰੀ
News By Paigam-E-Jagat — Jul 14, 2025ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਨੇ ਭਰਤੀ ਮੁਹਿੰਮ ਤਹਿਤ ਮੈਂਬਰਸ਼ਿਪ ਬਣਾਉਣ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਕਰਦਿਆਂ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਜ਼ਿਲ੍ਹਾਵਾਰ ਅਤੇ ਸੂਬਾਈ ਡ…