World News
Everything beyond India
-
ਸਾਂਝੀ ਰਸੋਈ ‘ਚ ਵਿਕਰਮ ਸੂਦ ਦੇ ਪਰਿਵਾਰ ਨੇ ਪਾਇਆ 5000 ਰੁਪਏ ਦਾ ਯੋਗਦਾਨ
News By Paigam-E-Jagat — Jul 15, 2025ਹੁਸ਼ਿਆਰਪੁਰ- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸਦਾ ਰੋਜਾਨਾ 450 ਤੋਂ 500 ਗਰੀਬ…
-
ਸ਼ਹੀਦ ਭਗਤ ਸਿੰਘ ਫੁਟਬਾਲ ਕਲੱਬ ਵੱਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ
News By Paigam-E-Jagat — Jul 15, 2025ਗੜੵਸ਼ੰਕਰ, 15 ਜੁਲਾਈ- ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁਟਬਾਲ ਕਲੱਬ ਗੜ੍ਹਸ਼ੰਕਰ ਦੇ ਸਮੂਹ ਅਹੁਦੇਦਾਰਾਂ ਵੱਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ (114) ਦੇ ਕੱਲ੍ਹ ਅਮ੍ਰਿਤਸਰ ਜਲੰਧਰ ਹਾਈਵੇਅ ਉੁੱਤੇ ਵਾਪਰੇ ਸੜਕ ਹਾਦਸੇ ਵਿੱਚ ਹੋਏ ਦੇਹਾਂਤ 'ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕ…
-
ਸਰਕਾਰੀ ਹਸਪਤਾਲਾਂ ਦੇ ਖਸਤਾ ਹਾਲਾਤ ਨੂੰ ਲੈ ਕੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
News By Paigam-E-Jagat — Jul 15, 2025ਪਟਿਆਲਾ : ਸਰਕਾਰੀ ਹਸਪਤਾਲਾਂ ਤੇ ਡਿਸਪੈਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਗਰੀਬ ਅਤੇ ਮੱਧ ਵਰਗ ਮਰੀਜ ਬੇ—ਹੱਦ ਦੁੱਖੀ ਤੇ ਪ੍ਰੇਸ਼ਾਨ ਹਨ। ਇਸ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ…
-
ਓਰੇਨ ਇੰਟਰਨੈਸ਼ਨਲ, ਚੰਡੀਗੜ੍ਹ ਨੇ 'ਯੁਵਾ ਹੁਨਰ ਦਿਵਸ' ਮਨਾਇਆ; ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
News By Paigam-E-Jagat — Jul 15, 2025ਚੰਡੀਗੜ੍ਹ, 15 ਜੁਲਾਈ 2025: ਓਰੇਨ ਇੰਟਰਨੈਸ਼ਨਲ, ਚੰਡੀਗੜ੍ਹ ਨੇ 15 ਜੁਲਾਈ 2025 ਨੂੰ ਵਿਸ਼ਵ ਯੁਵਾ ਹੁਨਰ ਦਿਵਸ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਮਾਨਯੋਗ ਸੀਨੀਅਰ ਡਿਪਟੀ ਮੇਅਰ ਸ਼੍ਰੀ ਜਸਬੀਰ ਸਿੰਘ ਬੰਟੀ ਨੇ ਮੁੱਖ ਮਹਿਮਾਨ ਵਜੋ…
-
'ਕੁੱਲ ਦੁਨੀਆ ਤੇ ਝੰਡਾ ਬੁਲੰਦ ਰਹੂ ਪੰਜਾਬੀ ਦਾ' ਗੀਤ ਸਰਕਾਰੀ ਸਮਾਗਮਾਂ ਦੀ ਸ਼ਾਨ ਬਣੇ- ਬਲਜਿੰਦਰ ਮਾਨ
News By Paigam-E-Jagat — Jul 15, 2025ਹੁਸ਼ਿਆਰਪੁਰ- ਸਾਹਿਤਕ ਗੀਤਕਾਰੀ, ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਐਸ ਅਸ਼ੋਕ ਭੌਰਾ ਦੁਆਰਾ ਸਿਰਜਿਆ ਨਵਾਂ ਗੀਤ ਸਾਹਿਤਕ ਤੇ ਸਭਿਆਚਾਰ ਹਲਕਿਆਂ ਵਿੱਚ ਚਰਚਿਤ ਹੋਇਆ ਹੈ। ਕੁੱਲ ਦੁਨੀਆਂ ਤੇ ਝੰਡਾ ਬੁਲੰਦ ਰਹੂ ਪੰਜਾਬੀ ਦਾ ' ਇੱਕ ਅਜਿਹਾ…
-
ਪੇਕ ਦੇ ਫੈਕਲਟੀ ਮੈਂਬਰ ਨੂੰ ਏਐਸਸੀਈ ਵਲੋਂ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ
News By Paigam-E-Jagat — Jul 15, 2025ਚੰਡੀਗੜ੍ਹ: 15 ਜੁਲਾਈ, 2025: ਦਿ ਅਮੈਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ (ਏਐਸਸੀਈ) ਨੇ ਰੀਜਨ-10 (ਜਿਸ ਵਿੱਚ ਦੁਨੀਆ ਦੇ ਲਗਭਗ 170 ਦੇਸ਼ ਸ਼ਾਮਲ ਹਨ) ਲਈ ਆਪਣੇ ਪ੍ਰਸਿੱਧ ਡਿਸਟਿੰਗਵਿਸ਼ਡ ਸਰਵਿਸ ਮੈਡਲ – 2025 ਦੇ ਵਿਜੇਤਾਵਾਂ ਦਾ ਐਲਾਨ ਕੀਤਾ ਹੈ। ਇਹ ਸਨਮਾਨ ਪਾਉਣ ਵਾ…
-
ਡਿਪਟੀ ਕਮਿਸ਼ਨਰ ਨੇ ਐਨਆਰਐਸਟੀ ਸੈਂਟਰ ਘਲੂਵਾਲ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ।
News By Paigam-E-Jagat — Jul 15, 2025ਊਨਾ, 15 ਜੁਲਾਈ:- ਮੰਗਲਵਾਰ ਨੂੰ ਗੈਰ-ਰਿਹਾਇਸ਼ੀ ਵਿਸ਼ੇਸ਼ ਸਿਖਲਾਈ ਕੇਂਦਰ (ਐਨਆਰਐਸਟੀਸੀ) ਘਲੂਵਾਲ ਵਿਖੇ ਇੱਕ ਵਿਸ਼ੇਸ਼ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਿੱਖਿਆ ਸੁਧਾਰ ਕਮੇਟੀ ਈਸਾਪੁਰ ਦੇ ਸ਼ਿਸ਼ਟਾਚਾਰ ਨਾਲ ਆਯੋਜਿਤ ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ…
-
ਵਿਸ਼ੇਸ਼ ਮੁਹਿੰਮ ਤਹਿਤ ਕਈ ਸਾਲਾਂ ਤੋਂ ਲੰਬਿਤ ਮਾਮਲਿਆਂ ਨੂੰ ਵਿਚੋਲਗੀ ਰਾਹੀਂ ਨਿਪਟਾਓ, ਵਿਸ਼ੇਸ਼ ਮੁਹਿੰਮ 30 ਸਤੰਬਰ ਤੱਕ ਚੱਲੇਗੀ - ਡੀਐਸਐਸਏ ਸਕੱਤਰ ਅਨੀਤਾ ਸ਼ਰਮਾ।
News By Paigam-E-Jagat — Jul 15, 2025ਊਨਾ - ਜ਼ਿਲ੍ਹੇ ਵਿੱਚ ਸਾਲਾਂ ਤੋਂ ਲੰਬਿਤ ਮਾਮਲਿਆਂ ਦੇ ਜਲਦੀ ਨਿਪਟਾਰੇ ਦੇ ਉਦੇਸ਼ ਨਾਲ 30 ਸਤੰਬਰ ਤੱਕ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ) ਦੀ ਸਕੱਤਰ ਅਤੇ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਨੀਤਾ ਸ਼ਰਮਾ ਨੇ ਕਿਹ…
-
ਜ਼ਿਲ੍ਹਾ ਪ੍ਰੀਸ਼ਦ ਊਨਾ ਦੀ ਤਿਮਾਹੀ ਮੀਟਿੰਗ ਸਮਾਪਤ, ਜਨਤਕ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ 'ਤੇ ਵਿਆਪਕ ਚਰਚਾ।
News By Paigam-E-Jagat — Jul 15, 2025ਊਨਾ, 15 ਜੁਲਾਈ- ਜ਼ਿਲ੍ਹਾ ਪ੍ਰੀਸ਼ਦ ਊਨਾ ਦੀ ਤਿਮਾਹੀ ਮੀਟਿੰਗ ਮੰਗਲਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਆਡੀਟੋਰੀਅਮ ਵਿੱਚ ਹੋਈ, ਜਿਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਨੀਲਮ ਕੁਮਾਰੀ ਨੇ ਕੀਤੀ। ਇਸ ਮੀਟਿੰਗ ਵਿੱਚ ਕੁਟਲੇਹਾਰ ਦੇ ਵਿਧਾਇਕ ਵਿਵੇਕ ਸ਼ਰਮਾ ਵਿਸ਼ੇਸ਼ ਤੌਰ 'ਤੇ…
-
ਪੀਸੀ-ਪੀਐਨਡੀਟੀ ਐਕਟ 'ਤੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ।
News By Paigam-E-Jagat — Jul 15, 2025ਊਨਾ, 15 ਜੁਲਾਈ- ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਇੱਕ ਮੀਟਿੰਗ ਮੰਗਲਵਾਰ ਨੂੰ ਮੁੱਖ ਮੈਡੀਕਲ ਅਫ਼ਸਰ (ਸੀਐਮਓ) ਊਨਾ ਡਾ: ਸੰਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰੀ-ਕੰਸੈਪਸ਼ਨ ਐਂਡ ਪ੍ਰੀਨੇਟਲ ਡਾਇਗਨੌਸਟਿਕ ਟੈਕਨੀਕਸ (ਪੀਸੀ-ਪੀਐਨਡੀਟੀ) ਐਕਟ ਦੇ ਪ੍ਰਭਾਵਸ਼ਾਲ…
-
ਬੀਤੀ ਰਾਤ ਚੋਰਾਂ ਨੇ ਸਤਨੌਰ ਵਿਖੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਨਾ
News By Paigam-E-Jagat — Jul 14, 2025ਗੜ੍ਹਸ਼ੰਕਰ 14 ਜੁਲਾਈ- ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਅੱਡਾ ਸਤਨੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਸਮਾਨ ਚੋਰੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ l ਝੱਲੀ ਸਪੇਅਰ ਪਾਰਟਸ ਦੀ ਦੁਕਾਨ ਮਾਲਿਕ ਚੂਹੜ ਸਿੰਘ ਨੇ ਦੱਸਿਆ ਕਿ ਬੀਤੀ…
-
ਵਿਧਾਇਕ ਰੰਧਾਵਾ ਵੱਲੋਂ ਜ਼ੀਰਕਪੁਰ ਨੂੰ ਡੁੱਬਣ ਤੋਂ ਬਚਾਉਣ ਲਈ ਵਿਧਾਨ ਸਭਾ 'ਚ ਚਿੰਤਾ ਜ਼ਾਹਿਰ
News By Paigam-E-Jagat — Jul 14, 2025ਜ਼ੀਰਕਪੁਰ,14 ਜੁਲਾਈ- ਵਿਧਾਇਕ ਹਲਕਾ ਡੇਰਾਬੱਸੀ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਵਿਧਾਨ ਸਭਾ 'ਚ ਬੋਲਦਿਆਂ ਬਰਸਾਤ ਦੇ ਮੌਸਮ ਵਿੱਚ ਜ਼ੀਰਕਪੁਰ ਖੇਤਰ ਚ ਪੈਦਾ ਹੁੰਦੀ ਹੜ੍ਹਾਂ ਵਰਗੀ ਸਥਿਤੀ ਉੱਤੇ ਚਿੰਤਾ ਜਤਾਈ ਗਈ। ਵਿਧਾਇਕ ਰੰਧਾਵਾ ਨੇ ਆਪਣੇ ਹਲਕੇ ਪ੍ਰਤੀ ਸਨੇਹ ਜਤਾਉਂਦਿ…