World News
Everything beyond India
-
ਜਤਿੰਦਰ ਸਿੰਘ ਲਾਲੀ ਬਾਜਵਾ ਵਲੋਂ ਮੈਂਬਰ ਕੌਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਣਨ ਤੇ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਮੱਥਾ ਟੇਕਿਆ
News By Paigam-E-Jagat — Jul 20, 2025ਹੁਸ਼ਿਆਰਪੁਰ- ਗੁਰਦਆਰਾ ਸ਼ਹੀਦਾਂ ਲੱਧੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਬਰ ਕੌਰ ਕਮੇਟੀ ਜ਼ਿਲਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਦੇ ਮੈਂਬਰ ਕੌਰ ਕਮੇਟੀ ਤੇ ਜ਼ਿਲਾ ਪ੍ਰਧਾਨ (ਸ਼ਹਿਰੀ) ਬਣਨ ਤੇ ਨਤਮਸਤਕ ਹੋਏ ਤੇ ਸ਼ਹੀਦਾਂ ਸਿੰਘਾ ਦਾ ਅਸ਼ੀਰਵਾਦ ਲਿਆ। ਇਸ…
-
ਉਮਾ ਸ਼ੰਕਰ IAS ਨੇ ਪੇਂਡੂ ਵਿਕਾਸ ਵਿਭਾਗ ਲਈ ਆਪਣਾ ਵਿਜ਼ਨ ਸਾਂਝਾ ਕੀਤਾ, ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਪੰਚਾਇਤਾਂ ਨੂੰ ਦਿੱਤਾ ਅਹਿਮ ਸੰਦੇਸ਼
News By Paigam-E-Jagat — Jul 20, 2025ਚੰਡੀਗੜ੍ਹ- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਕਮ ਵਿਸ਼ੇਸ਼ ਸਕੱਤਰ ਉਮਾ ਸ਼ੰਕਰ (IAS) ਨੇ ਵਰਿਸ਼ਠ ਪੱਤਰਕਾਰ ਸੰਜੀਵ ਕੁਮਾਰ ਨਾਲ ਗੱਲਬਾਤ ਦੌਰਾਨ ਵਿਭਾਗ ਦੀ ਭਵਿੱਖੀ ਯੋਜਨਾ ਅਤੇ ਦਿੱਸ਼ਾ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਨੇ…
-
ਕਾਮਾਹੀ ਦੇਵੀ ਮੰਦਰ ਵਿੱਚ ਗੂੰਜਿਆ ਦਿਵ੍ਯ ਗਿਆਨ: ਮਹੰਤ ਰਾਜ ਗਿਰੀ ਜੀ ਮਹਾਰਾਜ ਵੱਲੋਂ ਏਕਤਾ ਅਤੇ ਧਰਮ ਦਾ ਸੰਦੇਸ਼
News By Paigam-E-Jagat — Jul 20, 2025ਹੁਸ਼ਿਆਰਪੁਰ- ਪੁਰਾਤਨ ਅਤੇ ਪਵਿੱਤਰ ਕਾਮਾਹੀ ਦੇਵੀ ਮੰਦਰ ਵਿੱਚ ਇੱਕ ਆਧਿਆਤਮਿਕ ਰੂਪ ਵਿੱਚ ਪ੍ਰੇਰਕ ਸਮਾਗਮ ਦਾ ਆਯੋਜਨ ਹੋਇਆ, ਜਿਸ ਵਿੱਚ ਮੰਦਰ ਦੇ ਗੱਦੀਨਸ਼ੀਨ ਮਹੰਤ ਰਾਜ ਗਿਰੀ ਜੀ ਮਹਾਰਾਜ ਨੇ MRC ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਰੰਜਨ ਦੀ ਅਗਵਾਈ ਹੇਠ ਆਏ ਪ੍ਰਤੀ…
-
ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
News By Paigam-E-Jagat — Jul 20, 2025ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਅੰਜਲੀ ਭਾਰਤੀ ਜੀ ਨੇ ਦੱਸਿਆ ਕਿ ਸ੍ਰੀ ਵੇਦ…
-
ਭਾਰਤੀ ਫੌਜ ਨੇ ਨੰਨ੍ਹੇ ਯੋਧੇ ਨੂੰ ਸਸ਼ਕਤ ਬਣਾਉਣ ਦੀ ਪਹਿਲ ਕੀਤੀ: ਮਾਸਟਰ ਸਵਰਨ ਦੀ ਸਿੱਖਿਆ ਅਤੇ ਵਿਕਾਸ ਦੀ ਜ਼ਿੰਮੇਵਾਰੀ ਲਈ
News By Paigam-E-Jagat — Jul 20, 2025ਜਲੰਧਰ- ਸਹਾਇਤਾ ਅਤੇ ਸਸ਼ਕਤੀਕਰਨ ਦੀ ਇੱਕ ਸੁਹਿਰਦ ਪਹਿਲ ਰਾਹੀਂ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਛੋਟੇ ਯੋਧੇ ਸਵਰਨ ਸਿੰਘ ਦੇ ਭਵਿੱਖ ਨੂੰ ਆਕਾਰ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਉਸਦੀ ਅਸਾਧਾਰਨ ਹਿੰਮਤ ਅਤੇ ਦ੍ਰਿੜਤਾ ਨੂੰ…
-
71ਵਾਂ ਸਾਲਾਨਾ ਮੇਲਾ 30/31 ਜੁਲਾਈ ਨੂੰ ਦੁਰਗਾ ਮੰਦਰ ਭਾਮ ਵਿਖੇ ਹੋਵੇਗਾ-ਚੇਅਰਪਰਸਨ ਭੈਣ ਵਿਨੋਦ ਕੁਮਾਰੀ
News By Paigam-E-Jagat — Jul 20, 2025ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾਂ ਭਾਮੇਸ਼ਵਰੀ ਦੁਰਗਾ ਮੰਦਰ ਵਿਖੇ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਦੀ ਚੇਅਰਪਰਸਨ ਅਤੇ ਮੰਦਰ ਦੀ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਹੇਠ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾ…
-
ਸਤਨੋਰ ਵਿਖੇ ਮਜ਼ਦੂਰਾ ਦੀ ਮੀਟਿੰਗ ਹੋਈ- ਵੱਢੋਆਣ
News By Paigam-E-Jagat — Jul 20, 2025ਗੜਸ਼ੰਕਰ- ਅੱਜ ਪਿੰਡ ਸਤਨੋਰ ਵਿਖੇ ਮਜ਼ਦੂਰਾ ਦੀ ਮੀਟਿੰਗ ਕੀਤੀ ਗਈ ਇਸ ਦੀ ਪ੍ਧਾਨਗੀ ਬਲਦੇਵ ਰਾਜ ਸਤਨੋਰ ਨੇ ਕੀਤੀ ਇਸ ਮੋਕੇ ਪੰਜਾਬ ਸੀਟੂ ਦੇ ਵਾਇਸ ਪ੍ਧਾਨ ਅਤੇ ਜਿਲਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਪਿੰਡਾ ਅੰਦਰ ਮਨਰੇਗਾ ਦਾ ਕੰਮ ਬੰਦ ਪ…
-
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਚਲਾਏ ਜਾ ਰਹੇ ਪੁਸਤਕ ਸੱਭਿਆਚਾਰ ਪ੍ਰੋਜੈਕਟ ਦਾ ਘੇਰਾ ਵਿਸ਼ਵ ਪੱਧਰੀ ਬਣਿਆ - ਸੁੱਖੀ ਬਾਠ
News By Paigam-E-Jagat — Jul 20, 2025ਮਾਹਿਲਪੁਰ- ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਘੇਰਾ ਹੁਣ ਵਿਸ਼ਵ ਪੱਧਰੀ ਬਣ ਚੁੱਕਾ ਹੈ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਸੰਚਾਲਕ ਸੁੱਖੀ ਬਾਠ ਨੇ ਨਿੱਕੀ…
-
ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅਟੇਲੀ ਦਫ਼ਤਰ ਵਿੱਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ, ਮੌਕੇ 'ਤੇ ਹੀ ਹੱਲ ਲਈ ਨਿਰਦੇਸ਼ ਦਿੱਤੇ
News By Paigam-E-Jagat — Jul 20, 2025ਅਟੇਲੀ:– ਹਰਿਆਣਾ ਦੀ ਸਿਹਤ, ਆਯੂਸ਼ ਅਤੇ ਮੈਡੀਕਲ ਸਿੱਖਿਆ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਅਟੇਲੀ ਸਥਿਤ ਆਪਣੇ ਖੇਤਰੀ ਦਫ਼ਤਰ ਵਿੱਚ ਇੱਕ ਜਨਤਕ ਸੁਣਵਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਅਟੇਲੀ ਵਿਧਾਨ ਸਭਾ ਹਲਕੇ ਦੇ ਪੇਂਡੂ…
-
ਗੱਤਕਾ ਇੱਕ ਪਰੰਪਰਾਗਤ ਸਿੱਖ ਮਾਰਸ਼ਲ ਆਰਟ ਹੈ: ਜ਼ਿਲ੍ਹਾ ਪ੍ਰਧਾਨ ਵਿਜੇ ਪ੍ਰਤਾਪ
News By Paigam-E-Jagat — Jul 20, 2025ਹੁਸ਼ਿਆਰਪੁਰ- ਗੱਤਕਾ ਇੱਕ ਪਰੰਪਰਾਗਤ ਸਿੱਖ ਮਾਰਸ਼ਲ ਆਰਟ ਹੈ। ਇਹ ਸਵੈ-ਰੱਖਿਆ ਅਤੇ ਲੜਾਈ ਦੇ ਹੁਨਰ ਦਾ ਇੱਕ ਰੂਪ ਹੈ। ਗੱਤਕਾ ਇੱਕ ਖੇਡ ਵਜੋਂ ਖੇਡਿਆ ਜਾਂਦਾ ਹੈ, ਜਿਸ ਵਿੱਚ ਖਿਡਾਰੀ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ। ਇਸ ਤੋਂ ਇਲਾਵਾ, ਇਹ ਸਵੈ-ਰੱਖਿਆ ਦਾ ਇੱਕ ਪ੍ਰਭਾਵਸ਼ਾ…
-
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸਤਿਗੁਰੂ ਅਭੇਦਾਨੰਦ ਮਹਾਰਾਜ ਜੀ ਦੇ 26ਵੇਂ ਮਹਾਂਨਿਰਵਾਣ ਦਿਵਸ ਮਹਾਯੱਗ ਵਿੱਚ ਹਿੱਸਾ ਲਿਆ।
News By Paigam-E-Jagat — Jul 20, 2025ਹਰੋਲੀ, 20 ਜੁਲਾਈ- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਅੱਜ ਹਰੋਲੀ ਵਿਧਾਨ ਸਭਾ ਹਲਕੇ ਦੇ ਬੀਟਨ ਵਿਖੇ ਸਥਿਤ ਸਮਾਧੀ ਵਾਲੀ ਕੁਟੀਆ ਵਿਖੇ ਆਯੋਜਿਤ ਸ਼੍ਰੀ ਸ਼੍ਰੀ 1008 ਸਤਿਗੁਰੂ ਅਭੇਦਾਨੰਦ ਮਹਾਰਾਜ ਜੀ ਦੇ 26ਵੇਂ ਮਹਾਂਨਿਰਵਾਣ ਦਿਵਸ ਮਹਾਯੱਗ ਵਿੱਚ ਸ਼ਰਧਾ ਅਤੇ ਸ਼ਰਧਾ…
-
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਬੁਲਾਇਆ ਗਿਆ ਜਨਰਲ ਇਜਲਾਸ
News By Paigam-E-Jagat — Jul 19, 2025ਚੰਡੀਗੜ੍ਹ- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤ…