World News
Everything beyond India
-
ਮਮਤਾ ਡੋਗਰਾ ਸਟਾਰ ਆਫ਼ ਟ੍ਰਾਈਸਿਟੀ ਦੀ ਤੀਜ ਕਵੀਨ ਬਣੀ, ਡਿੰਪਲ ਦੂਜੇ ਸਥਾਨ 'ਤੇ ਰਹੀ ਅਤੇ ਸਿੰਮੀ ਗਿੱਲ ਤੀਜੇ ਸਥਾਨ 'ਤੇ ਰਹੀ।
News By Paigam-E-Jagat — Jul 21, 2025ਟ੍ਰਾਈਸਿਟੀ ਕਲੱਬ ਦੀ ਸਟਾਰ ਨੇ ਇੱਕ ਨਿੱਜੀ ਹੋਟਲ ਵਿੱਚ ਤੀਜ ਸਮਾਰੋਹ ਦਾ ਆਯੋਜਨ ਕੀਤਾ ਜਿਸ ਵਿੱਚ 80 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਸੁਪਰਨਾ ਸਚਦੇਵ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਆਸ਼ਾ ਕਾਹਲੋਂ ਜੀ, ਜਗਜੀਤ ਕਾਹਲੋਂ ਜੀ, ਸਨ…
-
ਦੋਆਬਾ ਸਾਹਿਤ ਸਭਾ (ਰਜਿ.) ਗੜਸ਼ੰਕਰ ਵਲੋਂ ਗਦਰੀ ਯੋਧਾ ਬੀਬੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ
News By Paigam-E-Jagat — Jul 21, 2025ਮਾਹਿਲਪੁਰ, 21 ਜੁਲਾਈ- ਦੋਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਵੱਲੋਂ ਵੱਖ- ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗਦਰੀ ਯੋਧਾ ਬੀਬੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਗੜਸ਼ੰਕਰ ਤਹਿਸੀਲ ਵਿੱਚ ਸਰਗਰਮ ਵੱਖ-ਵੱਖ ਜਨਤਕ ਜਮਹੂਰੀ…
-
ਵਾਤਾਵਰਨ ਦਿਵਸ ਨੂੰ ਸਮਰਪਿਤ ਆਮ ਪਬਲਿਕ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗੂਰਕ ਕੀਤਾ- ਉਪਕਾਰ ਸਿੰਘ
News By Paigam-E-Jagat — Jul 21, 2025ਪਟਿਆਲਾ- ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵਲੋ ਉਪਕਾਰ ਸਿੰਘ ਦੀ ਅਗਵਾਈ ਵਿੱਚ ਮਾਡਲ ਟਾਊਨ ਪਾਰਕ ਵਿੱਚ ਪੋਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਚਰਨਪਾਲ ਸਿੰਘ,ਰਮੇਸ ਕੁਮਾਰ ਰਵੀ, ਸਿੰਗਲਾ ਨੇ ਪੌਦੇ ਲਗਾਏ। ਨਹਿਰੂ ਪਾਰਕ ਵਿੱਚ ਵੀ ਵਾਤਾਵਰਨ ਦਿਵਸ ਮੌਕੇ…
-
ਸ਼ਿਵ ਭਗਤਾਂ ਵੱਲੋਂ ਮੰਦਰ ਭਾਈ ਪਿਆਰਾ ਪਿੰਡ ਪਾਹਲੇਵਾਲ ਵਿੱਚ “ਰੁਦਰਾ ਅਭਿਸ਼ੇਕ” ਸ਼ਰਧਾ ਪੂਰਵਕ ਕਰਵਾਇਆ ਗਿਆ
News By Paigam-E-Jagat — Jul 21, 2025ਗੜ੍ਹਸ਼ੰਕਰ, 21 ਜੁਲਾਈ- ਸਾਵਨ ਦੇ ਮਹੀਨੇ ਵਿੱਚ ਗੜਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਸ਼ੁਰੂ ਕਰਵਾਏ ਗਏ ਰੁਦਰਾ ਅਭਿਸ਼ੇਕ ਸਮਾਗਮਾਂ ਦੇ ਤਹਿਤ ਅੱਜ ਪਹਿਲਾ ਅਭਿਸ਼ੇਕ ਪਿੰਡ ਪਾਹਲੇਵਾਲ ਦੇ ਮੰਦਰ ਭਾਈ ਪਿਆਰਾ ਜੀ ਵਿੱਚ ਸਥਾਪਿਤ ਸ਼ਿਵਲੰਿਗ ਵਿੱਚ ਪੂਜਾ ਅਰਚਨਾ ਕਰਨ ਉਪਰੰਤ ਕਰਵਾ…
-
'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਸਕੂਲ ਵਿੱਚ ਲਗਾਏ ਛਾਂਦਾਰ ਅਤੇ ਫਲਦਾਰ ਪੌਦੇ।
News By Paigam-E-Jagat — Jul 21, 2025ਹੁਸ਼ਿਆਰਪੁਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿੱਚ ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਦੀ ਅਗਵਾਈ ਵਿੱਚ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਸਕੂਲ ਵਿੱਚ ਲਗਾਏ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਨੇ ਕਿਹਾ ਕਿ ਅਸੀਂ…
-
ਮੋਦੀ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਦੀ ਸਰਕਾਰ ਦਾ ਪੁਰਾਣੀ ਪੈਂਨਸ਼ਨ ਨੂੰ ਬੰਦ ਕਰਨ ਦਾ ਫੈਸਲਾ ਮੰਦਭਾਗਾ।
News By Paigam-E-Jagat — Jul 21, 2025ਹੁਸ਼ਿਆਰਪੁਰ- ਬਲਾਕ ਕੋਟ ਫਤੂਹੀ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਗੌਰਮਿੰਟ ਟੀਚਰਜ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਹਰਮਨੋਜ ਕੁਮਾਰ ਦੀ ਅਗਵਾਈ ਵਿੱਚ ਕੋਟ ਫਤੂਹੀ ਵਿਖੇ ਹੋਈ। ਇਸ ਮੀਟਿੰਗ ਵਿੱਚ…
-
ਆਨੰਦ ਮਾਰਗ ਪ੍ਰਚਾਰਕ ਸੰਘ ਵੱਲੋਂ ਪਟਿਆਲਾ ਵਿੱਚ ਤਿੰਨ ਦਿਨਾਂ ਅਧਿਆਤਮਿਕ ਸਾਧਨਾ ਕੈਂਪ ਸਫਲਤਾਪੂਰਵਕ ਆਯੋਜਿਤ
News By Paigam-E-Jagat — Jul 21, 2025ਪਟਿਆਲਾ- ਅਨੰਦ ਮਾਰਗ ਪ੍ਰਚਾਰਕ ਸੰਘ ਦੀ ਪਟਿਆਲਾ ਸ਼ਾਖਾ ਵੱਲੋਂ 18 ਤੋਂ 20 ਜੁਲਾਈ 2025 ਤੱਕ ਆਨੰਦ ਮਾਰਗ ਕੰਪਲੈਕਸ, ਗੁਰਬਖਸ਼ ਕਲੋਨੀ, ਮਾਤਾ ਸ੍ਰੀ ਵੈਸ਼ਨੋ ਦੇਵੀ ਮੰਦਰ ਦੇ ਸਾਹਮਣੇ, ਪਟਿਆਲਾ ਵਿਖੇ ਤਿੰਨ ਦਿਨਾਂ ਸਾਧਨਾ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਸਾਧਕਾਂ ਲਈ ਨਾ…
-
ਹਲਕਾ ਮੌੜ ਦੇ ਬਲਾਕ ਰਾਮਪੁਰਾ ਦੇ ਪਿੰਡਾਂ ਲਈ 5 ਕਰੋੜ 63 ਲੱਖ 30 ਹਜ਼ਾਰ ਦੀ ਗ੍ਰਾਂਟ ਜਾਰੀ
News By Paigam-E-Jagat — Jul 21, 2025ਪੈਗ਼ਾਮ-ਏ-ਜਗਤ/ਮੌੜ ਮੰਡੀ- 21 ਜੁਲਾਈ ਹਲਕਾ ਮੌੜ ਦੇ ਬਲਾਕ ਰਾਮਪੁਰਾ ਦੇ ਪਿੰਡਾਂ ਚ ਖੇਡ ਮੈਦਾਨ ਬਣਾਉਣ ਲਈ 5 ਕਰੋੜ 63 ਲੱਖ 30 ਹਜ਼ਾਰ ਰੁਪਏ ਰੁਪਏ ਜਾਰੀ ਕਰਨ ਤੇ ਬਲਾਕ ਰਾਮਪੁਰਾ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਪ ਦੇ ਬਲ…
-
ਲਾਲੀ ਬਾਜਵਾ ਸਾਥੀਆਂ ਸਮੇਤ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ
News By Paigam-E-Jagat — Jul 21, 2025ਹੁਸ਼ਿਆਰਪੁਰ- ਸ. ਜਤਿੰਦਰ ਸਿੰਘ ਲਾਲੀ ਬਾਜਵਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਜਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਅੱਜ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ ਜਿੱਥੇ ਸੰਤ ਬਾਬਾ ਅਮਰਜੀਤ ਸਿੰਘ ਵੱਲੋਂ ਲਾਲੀ ਬਾਜਵਾ ਅਤ…
-
ਨਸ਼ਾ ਨਹੀਂ, ਨਵੀਂ ਰਾਹ ਚਾਹੀਦੀ ਏ": ਪਿੰਡ ਬੰਬੇਲੀ ਵਿੱਚ ਡਾ. ਚੱਬੇਵਾਲ ਵੱਲੋਂ ਨਸ਼ੇ ਖਿਲਾਫ ਜੰਗ ਦਾ ਐਲਾਨ
News By Paigam-E-Jagat — Jul 21, 2025ਹੁਸ਼ਿਆਰਪੁਰ- “ਹਰ ਮਾਂ ਦੀ ਅੱਖੋਂ ਹੰਜੂ ਪੂੰਝਣ ਦਾ ਸਮਾਂ ਆ ਗਿਆ ਹੈ, ਹੁਣ ਨਸ਼ੇ ਖਿਲਾਫ ਫੈਸਲਾਕੁਨ ਲੜਾਈ ਹੋਵੇਗੀ” — ਇਹ ਜਜ਼ਬਾਤੀ ਸ਼ਬਦ ਸਨ ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ, ਜੋ ਅੱਜ ਪਿੰਡ ਬੰਬੇਲੀ ਵਿੱਚ ਇਕ ਵਿਸ਼ੇਸ਼ ਜਨਸਭਾ ਦੌਰਾਨ ਪਿੰਡ…
-
ਮਾਤਾ ਚਿੰਤਪੁਰਨੀ ਮੇਲਾ-2025, 100 ਫੀਸਦੀ ਪਲਾਸਟਿਕ-ਮੁਕਤ ਬਣਾਉਣ ਦੀ ਪਹਿਲ
News By Paigam-E-Jagat — Jul 21, 2025ਹੁਸ਼ਿਆਰਪੁਰ- ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਰੈੱਡ ਕ੍ਰਾਸ ਸੁਸਾਇਟੀ ਨੇ ਮਾਤਾ ਚਿੰਤਪੁਰਨੀ ਮੇਲੇ ਨੂੰ ਵਾਤਾਵਰਨ ਦੇ ਅਨੁਕੂਲ ਅਤੇ 100 ਫੀਸਦੀ ਪਲਾਸਟਿਕ ਮੁਕਤ ਬਣਾਉਣ ਲਈ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਹ ਮੇਲਾ 25 ਜੁਲਾਈ ਤੋਂ 4 ਅਗਸ…
-
ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਬੂਟਿਆਂ ਦਾ ਲੰਗਰ
News By Paigam-E-Jagat — Jul 21, 2025ਗੜ੍ਹਸ਼ੰਕਰ- ਸਵਰਗੀ ਪਰਮਜੀਤ ਸਿੰਘ ਹੀਰ ਦੇ ਯਾਦ ਵਿੱਚ ਪਿੰਡ ਮੋਇਲਾ ਵਾਹਦਪੁਰ ਵਿਖੇ ਲਗਾਏ ਖੂਨ ਕੈਂਪ ਵਿੱਚ ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਖੂਨ ਦਾਨੀਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਮ ਲੋਕਾਂ ਲਈ ਬੂਟਿਆਂ ਦਾ ਲੰਗਰ ਲਗਾਇਆ ਗਿਆ ਅਤੇ ਬੂਟਿ…