National News
News from India
-
ਵਿਦਿਆਰਥੀ ਤੰਬਾਕੂ ਦੀ ਵਰਤੋਂ ਤੋਂ ਦੂਰ ਰਹਿਣ, ਜਾਨਲੇਵਾ ਹੈ : ਸ. ਚਮਨ ਸਿੰਘ
News By Des Raj Bali — Nov 21, 2026 📍 Nawanshahr, Punjabਨਵਾਂਸ਼ਹਿਰ (ਦੇਸ ਰਾਜ ਬਾਲੀ ) - ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ(ਲੜਕੀਆਂ) ਸਕੂਲ, ਪਿੰਡ ਨੌਰਾ (ਨਵਾਂਸ਼ਹਿਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ…
-
ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ : ਪੰਜਾਬ ਸਰਕਾਰ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਤੋਂ 6 ਦਸੰਬਰ ਤੱਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾਣਗੇ ਵਿਸ਼ਾਲ ਸਮਾਗਮ
News By Hari Krishan Gangar — Nov 21, 2026 📍 Garhshankar, Punjabਗੜ੍ਹਸ਼ੰਕਰ 20 ਨਵੰਬਰ : (ਹਰੀ ਕ੍ਰਿਸ਼ਨ ਗੰਗੜ) ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਵਾਰਾਣਸੀ, ਜੰਮੂ, ਬਠਿੰਡਾ ਅਤੇ ਫਰੀਦਕੋਟ ਤੋਂ ਚਾਰ ਸ਼ੋਭਾ ਯਾਤਰਾਵਾਂ ਸਜਾਈਆਂ ਜਾਣਗੀਆਂ ਜੋ 3 ਦਸੰਬਰ ਨੂੰ ਸ੍ਰੀ ਖ…
-
ਨਹੀਂ ਰਹੇ ਹਰਿਆਣਾ ਕਾਂਗਰਸ ਦੇ ਥੰਮ੍ਹ ਚੌਧਰੀ ਫੂਲ ਚੰਦ ਮੁਲਾਣਾ
News By R. Singh — Nov 21, 2026 📍 Ambala, Haryanaਅੰਬਾਲਾ, 20 ਨਵੰਬਰ (ਆਰ.ਸਿੰਘ)- ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਫੂਲ ਚੰਦ ਮੁਲਾਣਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਮੁਹਾਲੀ ਦੇ ਫੋ…
-
**ਹਾਂਸੀ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਸਥਾਪਤ, ਵਿਧਾਇਕ ਵਿਨੋਦ ਭਿਆਨਾ ਨੇ ਕੀਤਾ ਉਦਘਾਟਨ**
News By Dinkar Gawri — Nov 21, 2026 📍 Hansi, Haryanaਹਾਂਸੀ (ਦਿਨਕਰ ਗਾਵੜੀ): ਹਾਂਸੀ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸਥਾਨਕ ਪੱਧਰ 'ਤੇ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਵਿੱਚ ਵਿਧਾਇ…
-
ਹਰਦੀਪ ਸਿੰਘ ਕਲਮ ਗਹੂੰਣ ਦਾ ਕਰਵਾਇਆ ਗੈਸਟ ਲੈਕਚਰ
News By Jatinderpal Singh Kaler — Nov 20, 2026 📍 Nawanshahr, Punjabਨਵਾਂਸ਼ਹਿਰ, 20 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੇ ਵਿਖੇ ਇੰਚਾਰਜ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਵਿਸੇਸ਼ ਤੌਰ 'ਤੇ ਚਲਾਏ ਜਾ ਰਹੇ ਸਕਿਉਰਿਟੀ ਵੋਕੇਸਨਲ ਕੋਰਸ ਦੇ ਵਿਦਿਆਰਥੀਆਂ ਲਈ ਹਰਦੀਪ ਸਿੰਘ ਕਲਮ ਗਹੂੰਣ ਦਾ ਗੈਸਟ ਲੈਕਚਰ…
-
ਡਿਊਟੀ ਵਿੱਚ ਲਾਪਰਵਾਹੀ ਵਰਤਣ ’ਤੇ ਵਾਟਰ ਸਰਵਿਸਿਜ਼ ਨਾਰਨੌਂਦ ਦੇ ਐੱਸ.ਡੀ.ਓ. ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਦੀ ਸਿਫ਼ਾਰਸ਼
News By Dinkar Gawri — Nov 20, 2026 📍 Hansi, Haryanaਹਾਂਸੀ (ਦਿਨਕਰ ਗਾਵੜੀ): ਮੁੱਖ ਮੰਤਰੀ ਦੇ ਰਾਖੀਗੜ੍ਹੀ ਦੌਰਾ ਪ੍ਰੋਗਰਾਮ ਦੌਰਾਨ ਨਿਰਧਾਰਤ ਡਿਊਟੀ ਨਿਭਾਉਣ ਵਿੱਚ ਲਾਪਰਵਾਹੀ ਵਰਤਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਰਾਹੁਲ ਨਰਵਾਲ ਨੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਨਾਰਨੌਂਦ ਦੇ ਐੱਸ.ਡੀ.ਓ. ਖ਼ਿਲਾਫ਼ ਅਨੁਸ਼ਾਸਨਾਤਮਕ ਕਾ…
-
ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਤੀਜੀ ਵਾਰ ਜੂਨੀਅਰ ਮੀਤ ਪ੍ਰਧਾਨ ਚੁਣੇ ਤੇ ਇਲਾਕਾ ਨਿਵਾਸੀਆਂ ਖੁਸ਼ੀ ਦੀ ਲਹਿਰ
News By Jatinderpal Singh Kaler — Nov 20, 2026 📍 Nawanshahr, Punjabਨਵਾਂਸ਼ਹਿਰ 20 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )- ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ ਨਵਾਂਸ਼ਹਿਰ ਨੂੰ ਲਗਾਤਾਰ ਤੀਜੀ ਵਾਰੀ ਸਰਬ ਸੰਮਤੀ ਨਾਲ ਜੂਨੀਅਰ ਮੀਤ ਪ੍ਰਧਾਨ ਚੁਣੇ ਜਾਣ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਨਾਲ ਉਨ੍ਹਾਂ ਦੇ ਸਮਰਥਕਾਂ…
-
ਖੂਨ ਦੀ ਲੋੜ ਦੇਸ਼ ਨੂੰ ਹੈ, ਸੜਕਾਂ ਨੂੰ ਨਹੀਂ : ਐਸ.ਪੀ. ਹਾਂਸੀ ਵਿਨੋਦ ਕੁਮਾਰ
News By Dinkar Gawri — Nov 20, 2026 📍 Hansi, Haryanaਹਾਂਸੀ: ਸੜਕ ਹਾਦਸਿਆਂ ਵਿੱਚ ਹੋਣ ਵਾਲੇ ਅਣਮੁੱਲੀਆਂ ਜ਼ਿੰਦਗੀਆਂ ਦੇ ਨੁਕਸਾਨ ਨੂੰ ਰੋਕਣ ਅਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਪੁਲਿਸ ਸੁਪਰਡੈਂਟ ਹਾਂਸੀ ਵਿਨੋਦ ਕੁਮਾਰ ਨੇ ਵਾਹਨ ਚਾਲਕਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ…
-
ਸਿੰਚਾਈ ਲਈ ਪਾਣੀ, ਖਾਦ ਦੀ ਕਿੱਲਤ ਤੋਂ ਲੈ ਕੇ ਫ਼ਸਲ ਦੀ ਵਿਕਰੀ ਤੱਕ ਕਿਸਾਨਾਂ ਨੂੰ ਉਠਾਉਣੀ ਪੈ ਰਹੀ ਪਰੇਸ਼ਾਨੀ - ਮਨੋਜ ਰਾਠੀ
News By Dinkar Gawri — Nov 20, 2026 📍 Hansi, Haryanaਹਾਂਸੀ: ਸੀਨੀਅਰ ਕਾਂਗਰਸ ਆਗੂ ਮਨੋਜ ਰਾਠੀ ਨੇ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਕਿਸਾਨਾਂ ਲਈ ਭਸਮਾਸੁਰ ਸਾਬਤ ਹੋ ਰਹੀਆਂ ਹਨ। ਭਾਜਪਾ ਸਰਕਾਰਾਂ ਦੀਆਂ ਨੀਤੀਆਂ ਅਤੇ ਕਾਰਜਪ੍ਰਣਾਲੀ ਕਾਰਨ ਕਿਸਾਨਾਂ ਨੂ…
-
‘ਪੈਨਸ਼ਨਰ ਸੇਵਾ ਮੇਲੇ’ ਦੇ ਦੂਜੇ ਦਿਨ ਐਡੀਸ਼ਨਲ ਡਾਇਰੈਕਟਰ ਸਿਮਰਨਜੀਤ ਕੌਰ ਮਾਨ ਨੇ ਈ-ਕੇ.ਵਾਈ.ਸੀ. ਪ੍ਰਕਿਰਿਆ ਦਾ ਲਿਆ ਜਾਇਜ਼ਾ
News By Paigam-E-Jagat — Nov 20, 2026 📍 Sangrur, Punjabਸੰਗਰੂਰ, 20 ਨਵੰਬਰ:- ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਸੰਗਰੂਰ ਵਿਖੇ ਚੱਲ ਰਹੇ ਤਿੰਨ ਰੋਜ਼ਾ ‘ਪੈਨਸ਼ਨਰ ਸੇਵਾ ਮੇਲੇ’ ਦੇ ਦੂਜੇ ਦਿਨ ਐਡੀਸ਼ਨਲ ਡਾਇਰੈਕਟਰ ਸਿਮਰਜੀਤ ਕੌਰ ਮਾਨ ਨੇ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਪ੍ਰਕਿਰਿਆ ਅਤੇ ਉਨ੍ਹਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇ…
-
ਚੋਣਾਂ ਨੇੜੇ ਆਉਂਦਿਆਂ ਹੀ ਸ਼ਕਤੀ ਪ੍ਰਦਰਸ਼ਨਾਂ ਦਾ ਸ਼ੋਰ, ਪਰ ਲੋਕ ਮੁੱਦੇ ਗਾਇਬ, ਕਰਨ ਸਿੰਘ ਰਾਣਾ ਨੇ ਰਾਜਸੀ ਧਿਰਾਂ ਨੂੰ ਘੇਰਿਆ
News By Jatinderpal Singh Kaler — Nov 20, 2026 📍 Balachaur, Punjabਬਲਾਚੌਰ, 20 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 90 ਦਿਨਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਸਾਰੀਆਂ ਰਾਜਨੀਤਿਕ ਧਿਰਾਂ ਚੋਣਾਂ ਜਿੱਤਣ ਲਈ ਵੱਖ-ਵੱਖ ਢੰਗ ਤਰੀਕੇ ਵਰਤ ਰਹੀਆਂ ਹਨ। ਮਹਿੰਗਾਈ ਨਾਲ ਝੰਬੀ ਜਨਤਾ ਇਨ੍ਹਾਂ ਲੋਕਾਂ ਦੀਆਂ ਪ…
-
ਪ੍ਰਸਿੱਧ ਕਪਾਲ ਮੋਚਨ ਮੇਲਾ ਹੋਇਆ ਸ਼ੁਰੂ ਪੰਜਾਬ ਤੋਂ ਹਜ਼ਾਰਾਂ ਸ਼ਰਧਾਲੂ ਮੇਲੇ ਵਿਚ ਪਹੁੰਚ ਰਹੇ ਹਨ
News By R. Singh — Nov 20, 2026 📍 Ambala, Haryanaਅੰਬਾਲਾ, 20 ਨਵੰਬਰ (ਆਰ.ਸਿੰਘ)- ਯਮੁਨਾ ਨਗਰ ਜ਼ਿਲ੍ਹੇ ਦੇ ਬਿਲਾਸਪੁਰ ਵਿਚ ਕੱਤੇ ਦੀ ਪੁੰਨਿਆ ਨੂੰ ਲੱਗਣ ਵਾਲਾ ਹਿੰਦੂ-ਸਿੱਖ ਆਸਥਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਪੰਜ ਰੋਜ਼ਾ ਇਤਿਹਾਸਕ ਕਪਾਲ ਮੋਚਨ ਮੇਲਾ ਅੱਜ 20 ਨਵੰਬਰ ਨੂੰ ਸ਼ੁਰੂ ਹੋ ਗਿਆ। ਕਰੀਬ 122 ਏਕੜਾਂ ਵਿਚ ਫੈਲ…