National News
News from India
-
ਧਰਮਪੁਰ ਦੇ ਵਿਸ਼ਾਲ ਛਿੰਜ ਮੇਲੇ ਵਿੱਚ ਐਤਵਾਰ ਨੂੰ ਮੁੱਖ ਮਹਿਮਾਨ ਹੋਣਗੇ ਉਪ ਮੁੱਖ ਮੰਤਰੀ
News By Paigam-E-Jagat — Nov 21, 2026 📍 Una, Himachal Pradeshਊਨਾ, 21 ਨਵੰਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਐਤਵਾਰ ਨੂੰ ਹਲਕਾ ਹਰੋਲੀ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਸ਼ਾਮ 5 ਵਜੇ ਧਰਮਪੁਰ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਛਿੰਜ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਾਰੀ ਕੀਤੇ ਗਏ ਦੌਰਾ ਪ੍ਰੋਗਰਾਮ ਅਨੁਸਾਰ ਉ…
-
ਖੇਲੋ ਇੰਡੀਆ ਯੂਥ ਗੇਮਜ਼ ਲਈ ਕਬੱਡੀ ਟੀਮ ਦੇ ਚੋਣ ਟਰਾਇਲ ਹੁਣ 24 ਨਵੰਬਰ ਨੂੰ ਬਿਲਾਸਪੁਰ ਵਿਖੇ
News By Paigam-E-Jagat — Nov 21, 2026 📍 Una, Himachal Pradeshਊਨਾ, 21 ਨਵੰਬਰ:- ਖੇਲੋ ਇੰਡੀਆ ਯੂਥ ਗੇਮਜ਼-2026 ਤਹਿਤ ਅੰਡਰ-18 ਉਮਰ ਵਰਗ ਦੀ ਹਿਮਾਚਲ ਪ੍ਰਦੇਸ਼ ਕਬੱਡੀ ਪੁਰਸ਼ ਟੀਮ ਦੀ ਚੋਣ ਲਈ ਹੁਣ 24 ਨਵੰਬਰ ਨੂੰ ਜ਼ਿਲ੍ਹਾ ਸਪੋਰਟਸ ਹੋਸਟਲ, ਬਿਲਾਸਪੁਰ ਵਿਖੇ ਟਰਾਇਲ ਕਰਵਾਏ ਜਾਣਗੇ। ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ। ਪਹਿਲਾਂ ਇਹ…
-
ਊਨਾ ਵਿੱਚ ਏਬੀਸੀ ਸਰਜਰੀ ਦੀ ਰਾਜ ਪੱਧਰੀ ਸਿਖਲਾਈ, 10 ਕੁੱਤਿਆਂ ਦੀ ਨਸਬੰਦੀ
News By Paigam-E-Jagat — Nov 21, 2026 📍 Una, Himachal Pradeshਊਨਾ, 21 ਨਵੰਬਰ:- ਉਪਮੰਡਲ ਪਸ਼ੂ ਹਸਪਤਾਲ ਊਨਾ ਵਿਖੇ ਐਨੀਮਲ ਬਰਥ ਕੰਟਰੋਲ (ਏਬੀਸੀ) ਤਹਿਤ ਤਿੰਨ ਰੋਜ਼ਾ ਰਾਜ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਗ੍ਰਾਮ ਪੰਚਾਇਤਾਂ ਤੋਂ ਲਿਆਂਦੇ ਗਏ 10 ਪਾਲਤੂ ਅਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ। ਇਸ ਦੇ…
-
ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ, ਨਵਾਂ ਨੰਗਲ ਵਿਖੇ ਅੰਤਰ-ਵਿਸ਼ਾ ਪ੍ਰਦਰਸ਼ਨੀ ‘ਇਨੋਵਿਸਟਾ-2026’ ਦਾ ਸ਼ਾਨਦਾਰ ਆਯੋਜਨ
News By Rajveer Chopra — Nov 21, 2026 📍 Nangal Dam, Punjabਨੰਗਲ/ਊਨਾ, 21 ਨਵੰਬਰ (ਰਾਜਵੀਰ ਚੋਪੜਾ):- ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ, ਨਵਾਂ ਨੰਗਲ ਵਿਖੇ ਅੰਤਰ-ਵਿਸ਼ਾ ਪ੍ਰਦਰਸ਼ਨੀ ‘ਇਨੋਵਿਸਟਾ-2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ…
-
ਆਈ.ਕੇ.ਜੀ.ਪੀ.ਟੀ.ਯੂ. ਹੁਸ਼ਿਆਰਪੁਰ ਕੈਂਪਸ ਵੱਲੋਂ ਦੋ ਰੋਜ਼ਾ ਸਾਲਾਨਾ ਤਕਨੀਕੀ-ਸੱਭਿਆਚਾਰਕ ਉਤਸਵ ‘ਟੈਕਫੈਸਟ 2026’ ਦਾ ਆਯੋਜਨ
News By Ranjit Singh — Nov 21, 2026 📍 Hoshiarpur, Punjabਹੁਸ਼ਿਆਰਪੁਰ, 5 ਨਵੰਬਰ (ਰਣਜੀਤ ਸਿੰਘ):- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.), ਹੁਸ਼ਿਆਰਪੁਰ ਕੈਂਪਸ ਵੱਲੋਂ 4 ਅਤੇ 5 ਨਵੰਬਰ, 2026 ਨੂੰ ਆਪਣਾ ਦੋ ਰੋਜ਼ਾ ਸਾਲਾਨਾ ਤਕਨੀਕੀ-ਸੱਭਿਆਚਾਰਕ ਉਤਸਵ ‘ਟੈਕਫੈਸਟ 2026’ ਕਰਵਾਇਆ ਗਿਆ। ਇਸ ਉਤਸਵ…
-
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜ ਕੁੰਦਰਾ ਦੀ ਫ਼ਿਲਮ ਨੂੰ ਕੋਈ ਪ੍ਰਵਾਨਗੀ ਨਹੀਂ, ਸਕੱਤਰੇਤ ਵੱਲੋਂ ਸਥਿਤੀ ਕੀਤੀ ਗਈ ਸਪੱਸ਼ਟ
News By R. Singh — Nov 21, 2026 📍 Amritsar, Punjabਸ੍ਰੀ ਅੰਮ੍ਰਿਤਸਰ, 20 ਨਵੰਬਰ- (ਆਰ.ਸਿੰਘ )- ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਵੱਲੋਂ ਬਣਾਈ ਜਾ ਰਹੀ ਫ਼ਿਲਮ ਦੀ ਪ੍ਰਮੋਸ਼ਨ ਦੇ ਚੱਲਦਿਆਂ ਇੱਕ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ…
-
**ਪੀ.ਐਮ. ਸ਼੍ਰੀ ਸਕੂਲ ਰੱਤੇਵਾਲ ਵਿਖੇ ਦੋ-ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ, ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਦਿਖਾਏ ਵਿਗਿਆਨਕ ਤੇ ਸਿਰਜਣਾਤਮਕ ਜੌਹਰ**
News By Jatinderpal Singh Kaler — Nov 21, 2026 📍 Nawanshahr, Punjabਨਵਾਂਸ਼ਹਿਰ / ਕਾਠਗੜ੍ਹ, 19 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ): ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸ ਸੀ ਆਰ ਟੀ ਈ), ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਕਰਵਾਇਆ ਗਿਆ ਦੋ-ਰੋਜ਼ਾ ਬਲਾਕ ਪੱਧਰੀ ਵ…
-
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਤੇ ਇਨਾਮ ਵੰਡ ਸਮਾਰੋਹ ਅੱਜ: : ਜਸਵੀਰ ਸਿੰਘ ਰਾਏ
News By Hari Krishan Gangar — Nov 21, 2026 📍 Garhshankar, Punjabਗੜ੍ਹਸ਼ੰਕਰ 20 ਨਵੰਬਰ ( ਹਰੀ ਕ੍ਰਿਸ਼ਨ ਗੰਗੜ )- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ 17 ਤੋਂ 21 ਨਵੰਬਰ ਤੱਕ ਕਰਵਾਇਆ ਜਾ ਰਿਹਾ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਤੇ ਇਨਾਮ ਵੰਡ ਸਮਾਰੋਹ ਅੱਜ 21 ਨਵੰਬਰ ਨੂੰ ਹੋ ਰਹੇ ਹਨ। ਫੁੱਟਬਾਲ ਟੂਰਨਾਮ…
-
ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
News By Jatinderpal Singh Kaler — Nov 21, 2026 📍 Nawanshahr, Punjabਨਵਾਂਸ਼ਹਿਰ /ਕਾਠਗੜ੍ਹ 20 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ 'ਚ ਕਸਾਣਾ ਗੋਤ ਦੀਆਂ ਸੰਗਤਾਂ ਵਲੋਂ ਸਾਲਾਨਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਮੌਕੇ ਕੰਢੀ, ਦੂਣ ਦੁਆਬੇ ਸਮੇਤ ਦਿੱਲੀ, ਹਿਮਾਚਲ ਆਦਿ ਵੱਖ…
-
ਸੀ ਪੀ ਆਈ ਐਮ ਐਲ ਵਲੋਂ ਕਾਮਰੇਡ ਸੰਘਾ ਦੀ 34ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ
News By Des Raj Bali — Nov 21, 2026 📍 Nawanshahr, Punjabਨਵਾਂਸ਼ਹਿਰ ( ਦੇਸ ਰਾਜ ਬਾਲੀ )ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ ) ਨਿਊਡੈਮੋਕਰੇਸੀ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 34ਵੀਂ ਬਰਸੀ ਮੌਕੇ ਪਿੰਡ ਸ਼ਹਾਬ ਪੁਰ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ।ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਮੋਦੀ ਸਰਕਾ…
-
ਸ਼ਹੀਦ ਦੇਵੇਂਦਰ ਸਿੰਘ ਦੇ ਬਲੀਦਾਨ ਦਿਵਸ 'ਤੇ ਮਹਾਂਵਿਦਿਆਲਿਆ ਵਿੱਚ ਸ਼ਰਧਾ ਦੇ ਫੁੱਲ ਭੇਟ
News By Advocate Gurpreet Singh Mander — Nov 21, 2026 📍 Ratia, Haryanaਰਤੀਆ, 20 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ) ਖਾਲਸਾ ਤ੍ਰਿਸ਼ਤਾਬਦੀ ਸਰਕਾਰੀ ਮਹਾਂਵਿਦਿਆਲਿਆ, ਰਤੀਆ ਵਿੱਚ ਸ਼ਹੀਦੀ ਚੇਤਨਾ ਹਫ਼ਤੇ ਤਹਿਤ ਰਤੀਆ ਖੇਤਰ ਦੇ ਪਹਿਲੇ ਸ਼ਹੀਦ ਦੇਵੇਂਦਰ ਸਿੰਘ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ…
-
ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿੱਚ ਸ਼ਹੀਦ ਦੇਵੇਂਦਰ ਸਿੰਘ ਨੂੰ ਸਮਰਪਿਤ ਚੇਤਨਾ ਸਮਾਗਮ ਆਯੋਜਿਤ
News By Advocate Gurpreet Singh Mander — Nov 21, 2026 📍 Ratia, Haryanaਰਤੀਆ, 20 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ) ਸ਼ਹੀਦ ਦੇਵੇਂਦਰ ਸਿੰਘ ਯਾਦਗਾਰੀ ਟਰੱਸਟ ਰਤੀਆ ਵੱਲੋਂ ਆਯੋਜਿਤ 25ਵੇਂ ਸ਼ਹੀਦੀ ਚੇਤਨਾ ਹਫ਼ਤੇ ਤਹਿਤ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ, ਖਾਈ ਵਿੱਚ ਸ਼ਹੀਦ ਦੇਵੇਂਦਰ ਸਿੰਘ ਜੀ ਨੂੰ ਸਮਰਪਿਤ ਚੇਤਨਾ ਸਮਾਗਮ ਦਾ ਆਯੋਜਨ…