Local News
-
ਪੁਰਾਣੇ ਡੀਜ਼ਲ ਅਤੇ ਪੈਟਰੋਲ ਵਾਹਨਾਂ ਨੂੰ ਸਕਰੈਪ ਕਰਵਾਓ, ਪ੍ਰਦੂਸ਼ਣ ਘਟਾਉਣ ਵਿੱਚ ਸਹਿਯੋਗ ਕਰੋ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ, 10 ਸਾਲ ਪੁਰਾਣੇ ਡੀਜ਼ਲ ਵਾਹਨਾ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਸਰਕਾਰ ਦੇ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਅਤੇ ਵਿਦੇਸ਼ ਵਪਾਰ ਮੰਤਰੀ ਬੈਂਜਾਮਿਨ ਦੌਸਾ ਨਾਲ ਕੀਤੀ ਅਹਿਮ ਮੁਲਾਕਾਤ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਸਰਕਾਰ ਦੇ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਅਤੇ ਵਿਦੇਸ਼ ਵਪਾਰ ਮੰਤਰੀ ਬੈਂਜਾਮਿਨ ਦੌਸਾ ਨਾਲ ਅਹਿਮ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਸਵੀਡਨ ਦੁਵੱਲੇ ਸਬੰਧਾਂ ਨੂੰ…
-
ਪੰਜਾਬ ਇੰਜੀਨੀਅਰਿੰਗ ਕਾਲਜ ਦੀ ਐੱਨ.ਐੱਸ.ਐੱਸ. ਇਕਾਈ ਵੱਲੋਂ ਪੀ.ਜੀ.ਆਈ.ਐੱਮ.ਈ.ਆਰ. ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ 2026:- ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ.), ਸੈਕਟਰ-12, ਚੰਡੀਗੜ੍ਹ ਦੀ ਰਾਸ਼ਟਰੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਇਕਾਈ ਵੱਲੋਂ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.), ਚੰਡੀਗੜ੍ਹ ਦੇ…
-
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ 16 ਅਕਤੂਬਰ 2026 ਨੂੰ ਜਨਤਕ ਛੁੱਟੀ ਦੀ ਮੰਗ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ:- ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ 16 ਅਕਤੂਬਰ 2026 ਨੂੰ ਜਨਤਕ ਛੁੱਟੀ ਐਲਾਨੀ ਜਾਵੇ। ਸੰਸਥਾ ਦੇ ਪ੍ਰਧਾਨ ਪ੍ਰਿ…
-
ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਏਆਈਸੀਟੀਈ ਵੱਲੋਂ ਸਪਾਂਸਰ ਕੀਤੀ ਅਟਲ–ਵਾਣੀ ਵਰਕਸ਼ਾਪ ਦਾ ਉਦਘਾਟਨ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ 2026:- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿੱਚ ਅੱਜ ਏਆਈਸੀਟੀਈ ਵੱਲੋਂ ਸਪਾਂਸਰ ਕੀਤੀ ਤਿੰਨ ਰੋਜ਼ਾ ਅਟਲ–ਵਾਣੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਇਸ ਦਾ ਵਿਸ਼ਾ “ਸਾਲ 2070 ਤੱਕ ਭਾਰਤ ਵਿੱਚ ਹਰੀਆਂ ਤਕਨਾਲੋਜੀਆਂ…
-
ਪੀਈਸੀ ਦੇ ਅਧਿਆਪਕ ਡਾ. ਬੀ. ਆਦਿਨਾਰਾਇਣ ਨੇ ਵਿਭਾ ਦੇ ਨੀਡ ਮਿਸ਼ਨ ਦੀ ਸਾਲਾਨਾ ਆਮ ਮੀਟਿੰਗ 2026 ਵਿੱਚ ਸ਼ਿਰਕਤ ਕੀਤੀ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਅਤੇ ਵਿਗਿਆਨ ਭਾਰਤੀ (ਵਿਭਾ), ਚੰਡੀਗੜ੍ਹ ਪ੍ਰਾਂਤ ਦੇ ਮੈਂਬਰ ਡਾ. ਬੀ. ਆਦਿਨਾਰਾਇਣ ਨੇ ਵਿਗਿਆਨ ਭਾਰਤੀ (ਵਿਭਾ) ਦੀ ਪਹਿਲਕਦਮੀ ਨੈਸ਼ਨਲ ਐ…
-
ਐੱਨ.ਆਈ.ਏ. ਵਿੱਚ ਤਿਆਰ ਹੋਣਗੇ ਮਾਹਰ ਡਾਕਟਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ (NIA) ਵਿੱਚ ਆਯੁਰਵੇਦ ਸਿੱਖਿਆ ਅਤੇ ਮੈਡੀਸਨ ਦਾ ਦਾਇਰਾ ਵਧੇਗਾ। ਸੰਸਥਾਨ ਵਿੱਚ ਮਾਹਰ ਡਾਕਟਰ ਤਿਆਰ ਹੋਣਗੇ, ਜਿਸ ਨਾਲ ਖੋਜ ਅਤੇ ਨਵੀਨਤਾ ਨੂੰ ਨਵੀਂ ਗਤੀ ਮਿਲੇਗੀ। ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼…
-
ਕਫ਼ਾਇਤੀ ਸਵੱਛ ਊਰਜਾ, ਖ਼ਪਤਕਾਰ ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਮਿਆਰ ਬਹੁਤ ਜ਼ਰੂਰੀ: ਹਰਿਆਣਾ ਦੇ ਮੰਤਰੀ ਰਾਜੇਸ਼ ਨਾਗਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਉਤਪਾਦਾਂ ਦੀ ਸੁਰੱਖਿਆ, ਖ਼ਪਤਕਾਰਾਂ ਦੀ ਸੁਰੱਖਿਆ, ਉਦਯੋਗਿਕ ਮੁਕਾਬਲੇਬਾਜ਼ੀ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਿਆਰਾਂ ਦੀ ਅਹਿਮ ਭੂਮ…
-
ਹਰਿਆਣਾ ਦੀਆਂ ਮੰਡੀਆਂ ਵਿੱਚ ਫ਼ਸਲ ਖ਼ਰੀਦ ’ਤੇ ਸਰਕਾਰ ਦੀ ਤਿੱਖੀ ਨਜ਼ਰ, ਕਿਸਾਨਾਂ ਨੂੰ ਪਰੇਸ਼ਾਨੀ ਨਾ ਹੋਣ ਦੇ ਸਖ਼ਤ ਨਿਰਦੇਸ਼: ਰਾਜ ਮੰਤਰੀ ਰਾਜੇਸ਼ ਨਾਗਰ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖ਼ਰੀਦ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਮ…
-
ਪੈਟਰੋਲੀਅਮ ਡੀਲਰਾਂ ਵੱਲੋਂ ਤੇਲ ਮਾਰਕੀਟਿੰਗ ਕੰਪਨੀਆਂ ਦੀ ਐਥਿਕਸ ਕਮੇਟੀ ਨਾਲ ਮੁਲਾਕਾਤ ਦੀ ਮੰਗ
News By Jagmeet Ghuman — Oct 14, 2026 📍 Chandigarh, Chandigarhਚੰਡੀਗੜ੍ਹ (ਜਗਮੀਤ ਘੁੰਮਣ):- ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ, ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼, ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਅਤੇ ਪੈਟਰੋਲੀਅਮ ਡੀ…
-
ਹਰਿਆਣਾ ਸਰਕਾਰ ਨੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ ਸਥਾਪਿਤ ਕੀਤੇ 141 ‘ਸੁਰੱਖਿਅਤ ਪਾਲਣਾ ਕੇਂਦਰ’
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਸਰਕਾਰ ਬਾਲ ਸੁਰੱਖਿਆ ਅਤੇ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਵੱਲੋਂ “ਸਸ਼ਕਤ ਮਹਿਲਾ – ਸੁਰੱਖਿਅਤ ਬਚਪਨ – ਖੁਸ਼ਹਾਲ ਹਰਿਆਣਾ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸੂਬੇ ਭਰ…
-
ਡੇਅਰੀ ਪਸ਼ੂਆਂ ਲਈ ਉੱਨਤ ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਅਧਿਕਾਰੀ: ਸ਼ਿਆਮ ਸਿੰਘ ਰਾਣਾ
News By Paigam-E-Jagat — Oct 14, 2026 📍 Chandigarh, Chandigarhਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿੱਚ ਦੁਧਾਰੂ ਪਸ਼ੂਆਂ ਲਈ ਉੱਨਤ ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ, ਤਾਂ ਜੋ ਲੋਕਾਂ ਨੂੰ ਚੰਗ…