Local News
-
ਕਮਲੇਸ਼ ਬਨਾਰਸੀ ਦਾਸ ਦੇ ਯਤਨਾਂ ਨੂੰ ਮਿਲੀ ਸਫਲਤਾ, ਇੰਦਰਾ ਆਵਾਸ ਕਲੋਨੀ ਦੇ ਮੁੜ ਵਸੇਬੇ ਲਈ ਇੱਕ ਹਫ਼ਤੇ ਵਿੱਚ ਸਰਵੇਖਣ ਦੇ ਹੁਕਮ
News By Harminder Nagpal — Oct 16, 2026 📍 Chandigarh, Chandigarhਚੰਡੀਗੜ੍ਹ (ਹਰਮਿੰਦਰ ਨਾਗਪਾਲ):- ਸਾਬਕਾ ਮੇਅਰ ਕਮਲੇਸ਼ ਬਨਾਰਸੀ ਦਾਸ ਦੀ ਅਗਵਾਈ ਹੇਠ 30 ਸਤੰਬਰ ਨੂੰ ਰਾਮਦਰਬਾਰ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਇੱਕ ਵਫ਼ਦ ਡੀਸੀ ਚੰਡੀਗੜ੍ਹ ਨੂੰ ਮਿਲਿਆ ਸੀ। ਇਸ ਦੌਰਾਨ ਰਾਮਦਰਬਾਰ ਇਲਾਕੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਇੰਦਰਾ ਆਵ…
-
ਡਾ. ਨਵਜੋਤ ਕੌਰ ਸਿੱਧੂ ਨੂੰ BRP ਨੇ ਸੰਗਠਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ
News By Harminder Nagpal — Oct 16, 2026 📍 Chandigarh, Chandigarhਚੰਡੀਗੜ੍ਹ (ਹਰਮਿੰਦਰ ਨਾਗਪਾਲ):- ਭਾਰਤੀ ਰਾਸ਼ਟਰਵਾਦੀ ਪਾਰਟੀ (BRP) ਨੇ ਸੰਗਠਨਾਤਮਕ ਤਬਦੀਲੀਆਂ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੂੰ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸੰਗਠਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਕ…
-
ਵਿਸ਼ਵ ਐਨੇਸਥੀਸੀਆ ਦਿਵਸ; ਆਧੁਨਿਕ ਐਨੇਸਥੀਸੀਆ ਸਿਰਫ਼ ਮਰੀਜ਼ ਨੂੰ ਬੇਹੋਸ਼ ਕਰਨ ਤੱਕ ਸੀਮਤ ਨਹੀਂ: ਮਾਹਿਰ
News By Jagmeet Ghuman — Oct 15, 2026 📍 Chandigarh, Chandigarhਚੰਡੀਗੜ੍ਹ (ਜਗਮੀਤ ਘੁਮਨ):- “ਐਨੇਸਥੀਸੀਓਲੋਜਿਸਟ ਕਿਸੇ ਵੀ ਪ੍ਰਕਿਰਿਆ ਤੋਂ ਪਹਿਲਾਂ ਮਰੀਜ਼ ਦੀ ਸਿਹਤ ਅਤੇ ਖ਼ਤਰਿਆਂ ਦਾ ਮੁਲਾਂਕਣ ਕਰਦੇ ਹਨ, ਸਰਜਰੀ ਦੌਰਾਨ ਉਸ ਦੇ ਮਹੱਤਵਪੂਰਨ ਅੰਗਾਂ ਦੀ ਨਿਗਰਾਨੀ ਕਰਦੇ ਹਨ ਅਤੇ ਸਰਜਰੀ ਤੋਂ ਬਾਅਦ ਦਰਦ ਦੇ ਪ੍ਰਬੰਧਨ ਤੇ ਸਿਹਤਯਾਬੀ ਵਿੱਚ ਮ…
-
ਆਰਬੀਯੂ ਵਿਖੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਕਾਨਫਰੰਸ; ਮਾਹਿਰਾਂ ਨੇ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ, ਭਾਵਨਾਤਮਕ ਮਜ਼ਬੂਤੀ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਕੀਤਾ ਜਾਗਰੂਕ
News By Gurjit Billa — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ (ਗੁਰਜੀਤ ਬਿੱਲਾ):- ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ, ਤਣਾਅ ਨਾਲ ਨਜਿੱਠਣ, ਭਾਵਨਾਤਮਕ ਮਜ਼ਬੂਤੀ ਵਿਕਸਿਤ ਕਰਨ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ…
-
ਐਡਮਿੰਟਨ ਵਿੱਚ ਪ੍ਰਸਿੱਧ ਸ਼ਾਇਰ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਦਾ ਦ੍ਰਿਸ਼ ਪ੍ਰਦਰਸ਼ਨ ਅਤੇ ਕਵੀ ਦਰਬਾਰ
News By Balwinder Singh — Oct 15, 2026 📍 Chandigarh, Chandigarhਚੰਡੀਗੜ੍ਹ (ਬਲਵਿੰਦਰ ਸਿੰਘ):- ਕੈਨੇਡਾ ਦੇ ਐਡਮਿੰਟਨ ਸ਼ਹਿਰ ਦੀ ਖ਼ੂਬਸੂਰਤ ਐਡਮਿੰਟਨ ਪਬਲਿਕ ਲਾਇਬ੍ਰੇਰੀ ਦੀ ਮੈਡੋਜ਼ ਸ਼ਾਖਾ, 17 ਸਟਰੀਟ ਵਿਖੇ ਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਦਾ ਦ੍ਰਿਸ਼ ਪ੍ਰਦਰਸ਼ਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇ…
-
ਪੇਂਡੂ ਖੇਤਰਾਂ ਵਿੱਚ ਸੜਕਾਂ ਦਾ ਨੈੱਟਵਰਕ ਮਜ਼ਬੂਤ ਕਰ ਰਹੀ ਹੈ ਸਰਕਾਰ: ਰਣਬੀਰ ਗੰਗਵਾ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬਾ ਸਰਕਾਰ ਪੇਂਡੂ ਖੇਤਰਾਂ ਵਿੱਚ ਸੜਕਾਂ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇ…
-
ਹਰਿਆਣਾ ਵਿੱਚ ਹੁਣ ਤੱਕ 15.52 ਲੱਖ ਮੀਟਰਿਕ ਟਨ ਝੋਨੇ ਦੀ ਸਰਕਾਰੀ ਖਰੀਦ, ਲਗਭਗ 50 ਪ੍ਰਤੀਸ਼ਤ ਦਾ ਉਠਾਣ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਵਿੱਚ ਖਰੀਫ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਸਰਕਾਰੀ ਖਰੀਦ ਤੇਜ਼ੀ ਨਾਲ ਜਾਰੀ ਹੈ। ਰਾਜ ਦੀਆਂ ਖਰੀਦ ਏਜੰਸੀਆਂ ਨੇ ਹੁਣ ਤੱਕ 15.52 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਅਤੇ ਕਿਸਾਨਾਂ ਨੂੰ 1,221 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚ…
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਕਿਸਾਨ ਨੂੰ ਪਾਰਦਰਸ਼ੀ ਢੰਗ ਨਾਲ ਉਸ ਦੀ ਬੀਮਾ ਪਾਲਿਸੀ ਮਿਲੇ: ਸ਼ਿਆਮ ਸਿੰਘ ਰਾਣਾ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਕਿਸਾਨ ਨੂੰ ਪਾਰਦਰਸ਼ੀ ਢੰਗ ਨਾਲ ਉਸ ਦੀ ਬੀਮਾ ਪਾਲਿਸੀ ਸਿੱਧੇ ਉਸ ਦੇ ਹੱਥ ਵਿੱਚ ਮਿਲੇ। ਇਸੇ ਸੋਚ ਤਹਿ…
-
ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤ ਪਹਿਲ: ਬਾਲ ਦੇਖਭਾਲ ਸੰਸਥਾਵਾਂ ਵਿੱਚ ਸੀਸੀਟੀਵੀ ਦੀ ਦੁਰਵਰਤੋਂ ’ਤੇ ਰੋਕ, ਐਡਵਾਈਜ਼ਰੀ ਜਾਰੀ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸੂਬੇ ਦੇ ਬਾਲ ਦੇਖਭਾਲ ਸੰਸਥਾਵਾਂ (ਸੀਸੀਆਈ) ਵਿੱਚ ਰਹਿਣ ਵਾਲੇ ਬੱਚਿਆਂ ਦੀ ਨਿੱਜਤਾ, ਗਰਿਮਾ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਇੱਕ ਮਹੱਤਵਪੂਰਨ ਵੈਧਾਨਿਕ ਐਡਵਾਈਜ਼ਰੀ ਜਾਰੀ ਕੀਤੀ…
-
ਹਰਿਆਣਾ ਸਿਵਲ ਸਕੱਤਰੇਤ ਵਿੱਚ ਯੋਗ ਨਾਲ ਤਣਾਅਮੁਕਤ ਹੋ ਰਹੇ ਨੇ ਕਰਮਚਾਰੀ, ਰੋਜ਼ਾਨਾ ਅਭਿਆਸ ਨਾਲ ਕੰਮ ਕਰਨ ਦੀ ਸਮਰੱਥਾ ਵਧੀ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਸਰਕਾਰ ਵੱਲੋਂ ਯੋਗ ਨੂੰ ਉਤਸ਼ਾਹਿਤ ਕਰਨ ਅਤੇ ਮੁੱਖ ਮੰਤਰੀ ਦੇ ‘ਯੋਗਯੁਕਤ, ਨਸ਼ਾਮੁਕਤ ਹਰਿਆਣਾ’ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਹਰਿਆਣਾ ਯੋਗ ਆਯੋਗ ਲਗਾਤਾਰ ਸ਼ਲਾਘਾਯੋਗ ਅਤੇ ਪ੍ਰਭਾਵਸ਼ਾਲੀ ਯਤਨ ਕਰ ਰਿਹਾ ਹੈ। ਇਸੇ ਲੜੀ ਤਹਿ…
-
ਵਧੀਆ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰੇਗੀ ਹਰਿਆਣਾ ਸਰਕਾਰ: ਸ਼ਰੂਤੀ ਚੌਧਰੀ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ। ਇਸ ਉਦੇਸ਼ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਵੱਖ-…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਵਿੱਚ ਇੰਡੀਆ-ਸਵੀਡਨ ਇਨੋਵੇਸ਼ਨ ਡੇਅ 2026 ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
News By Paigam-E-Jagat — Oct 15, 2026 📍 Chandigarh, Chandigarhਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਵਿੱਚ ਕਰਵਾਏ ਗਏ ਇੰਡੀਆ-ਸਵੀਡਨ ਇਨੋਵੇਸ਼ਨ ਡੇਅ 2026 ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮਹੱਤਵਪੂਰਨ ਸਮਾਗਮ ਵਿੱਚ ਮੁੱਖ ਮੰਤਰੀ ਨੇ ਭਾਰਤ ਅਤੇ ਸਵੀਡਨ ਦਰਮਿਆਨ ਨਵੀਨਤਾ,…