ਅਮਿ੍ਤਸਰ- ਮੁਹਿੰਮ  ਸਭ ਤੋਂ ਪਹਿਲਾਂ ਸਚਖੰਡ ਸੀ੍ ਹਰਿਮੰਦਰ ਸਾਹਿਬ  ਅੰਮਿਤਸਰ ਜੀ ਦੇ ਦਰਸ਼ਨ ਕਰਨ ਜਾਣ ਆਉਣ ਵਾਲੇ ਵੱਖ ਵੱਖ ਰਸਤਿਆਂ ਵਿੱਚੋਂ  ਸ਼ਰਾਬ ਦੇ ਠੇਕੇ ਤੇ ਪਾਨ ਬੀੜੀਆਂ ਤਮਾਕੂ ਦੁਕਾਨਾਂ ਤੇ  ਮੱਛੀ ਮੰਡੀ  ਆਡੇ ਮੀਟ ਦੀਆ ਦੁਕਾਨਾਂ  ਤੇ ਦੇਹ ਵਪਾਰ ਦੇ ਧੰਦੇ ਹੋਟਲ  ਦੁਕਾਨਾਂ ਸਰੇਆਮ  ਪਵਿੱਤਰਤਾ ਭੰਗ ਕਰ ਰਹੀਆਂ ਹਨ  ਪੱਕੇ ਤੌਰ ਬੰਦ ਕਰਨ ਦੀ   ਸੁਰੂਆਤ  ਸਚਖੰਡ ਸੀ੍ ਹਰਿਮੰਦਰ ਸਾਹਿਬ ਜੀ  ਤੋ  ਆਰੰਭ ਕਰਕੇ ਪਵਿੱਤਰਤਾ ਬਹਾਲ ਕੀਤੀ ਜਾਵੇ|   
ਰਣਜੀਤ ਸਿੰਘ ਭੋਮਾ      ਸਚਖੰਡ ਸੀ੍ ਹਰਿਮੰਦਰ ਸਾਹਿਬ ਜੀ ਅੰਮਿਤਸਰ ਬਾਬਾ ਦੀਪ ਸਿੰਘ ਜੀ ਸ਼ਹੀਦ  ਸੀ੍ ਦੁਰਗਿਆਣਾ ਮੰਦਰ  ਆਦਿ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਸਮੇਂ   ਬੱਸ ਸਟੈਂਡ ਰੇਲਵੇ ਸਟੇਸ਼ਨ ਤੋ  ਚੋਕ ਮਹਾ ਸਿੰਘ   ਹਾਲ ਗੇਟ  ਥਾਨਾ ਬੀ ਡਵੀਜ਼ਨ  ਕਹੀਆਂ ਵਾਲਾ ਬਜਾਰ ਵਿੱਚ   ਤੇ ਹੋਰ ਬਜਾਰਾਂ ਵਿੱਚ ਸੰਗਤਾਂ ਦੇ ਮੱਥੇ ਲਗਦੇ ਸਰਾਬ ਦੇ ਠੇਕੇ ਪਾਨ ਬੀੜੀਆਂ ਦੀਆਂ ਦੁਕਾਨਾਂ ਤੇ ਮੀਟ ਮੱਛੀ  ਮੰਡੀ   ਆਡੇ ਦੀਆਂ ਦੁਕਾਨਾਂ ਭੈੜੀ ਸਮਲ ਮਾਰ ਰਹੀਆਂ ਹਨ  ਤੇ ਦੇਹ ਵਪਾਰ ਦੇ ਹੋਟਲ   ਗੰਦਗੀ   ਪਾ ਕੇ   ਵਾਤਾਵਰਣ ਖਰਾਬ ਕੀਤਾ ਹੋਇਆ ਹੈ|
  ਤੇ  ਦਰਸ਼ਨ ਕਰਨ ਆ ਰਹੀਆਂ ਦੇਸ ਵਿਦੇਸ  ਤੋਂ  ਸੰਗਤਾਂ ਦੀਆਂ ਭਾਵਨਾ ਨੂੰ ਠੇਸ ਪਹੁੰਚਾ ਰਹੀਆਂ ਹਨ ਪਹਿਲ ਦੇ ਅਧਾਰ ਤੇ  ਤੁਰੰਤ ਸਾਰੀਆਂ ਦੁਕਾਨਾਂ ਬੰਦ ਕਰਕੇ  ਦੂਰ ਦੁਰਾਡੇ  ਵੱਖਰੀ ਮਾਰਕੀਟ ਬਣਾਈ ਜਾਵੇ  ਤੇ  ਗੁਰੂ ਨਗਰੀ ਸਿਫਤੀ ਦੇ ਘਰ ਦੀ ਪਵਿੱਤਰਤਾ ਬਹਾਲੀ ਕੀਤੀ ਜਾਵੇ   ਮੁੱਖ ਮੰਤਰੀ ਪੰਜਾਬ ਤੇ ਕੈਬਨਿਟ ਮੰਤਰੀਆ ਤੇ ਜਿਲਾ ਪ੍ਰਸਾਸਨ  ਅੰਮਿਤਸਰ   ਨਸਿਆ ਵਿਰੁੱਧ  ਪਵਿੱਤਰਤਾ ਬਹਾਲੀ ਦੀ ਸ਼ੁਰੂਆਤ   ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਗੁਰੂ ਨਗਰੀ  ਸੀ੍ ਅੰਮਿਤਸਰ ਸਾਹਿਬ ਤੋਂ ਆਰੰਭ ਕੀਤੀ ਜਾਵੇ|      
ਭਾਈ ਰਣਜੀਤ ਸਿੰਘ ਭੋਮਾ ਨੇ  ਪੰਜਾਬ ਦੇ ਵੱਖ ਵੱਖ ਜਿਲਿਆਂ ਕਸਬਿਆਂ ਵਿੱਚ ਸਰੇਆਮ  ਪੰਜਾਬ ਵਿੱਚ 70 ਫੀਸਦੀ    ਨਕਲੀ ਦੁੱਧ  ਨਕਲੀ  ਦਹੀ  ਨਕਲੀ ਪਨੀਰ ਨਕਲੀ  ਦੇਸੀ ਘਿਉ  ਸਰਫ ਮਿਠਾਈਆਂ ਆਦਿ  ਸਰੇਆਮ ਸਰਫ ਪਾਊਡਰ ਰਿਫਾਫਡ ਕੈਮੀਕਲ ਪਾ ਕੇ ਲੱਖਾਂ ਦੀ ਗਿਣਤੀ ਵਿੱਚ  ਬਜਾਰਾਂ ਵਿੱਚ  ਨਕਲੀ ਜਹਿਰ ਬਣਕੇ   ਵਿੱਕ ਰਿਹਾ ਹੈ ਪੰਜਾਬ ਵਿੱਚ ਦੁੱਧ ਦੇਣ ਵਾਲੇ    ਦੁਧਾਰੂ ਪਸ਼ੂ  ਦੀ ਗਿਣਤੀ  ਬਹੁਤ ਘੱਟ ਹੈ |  ਪੰਜਾਬ ਵਿੱਚ   ਦੁੱਧ   ਦਹੀ  ਦੇਸੀ ਘਿਉ  ਪਨੀਰ ਆਦਿ  ਦੀ ਪੈਦਾਵਰ  ਪੂਰੀ ਨਹੀਂ ਹੋ ਰਹੀ|       
.ਸਿਹਤ ਵਿਭਾਗ  ਦੀ ਅਣਗਹਿਲੀ ਕਰਕੇ ਤੇ ਸਹਿ  ਤੇ  ਖਾਣ ਪੀਣ ਵਾਲੀਆਂ ਚੀਜ਼ਾਂ ਦੁੱਧ ਦਹੀ ਪਨੀਰ ਦੇਸੀ ਘਿਉ ਮਿਠਾਈਆਂ ਨਕਲੀ ਸਰਾਬ ਫਰੂਟੀ ਸਰਾਬ  ਆਦਿ  ਵੱਖ ਵੱਖ ਕੈਮੀਕਲ ਪਾ ਕੇ  ਲੱਖਾਂ ਦੀ ਗਿਣਤੀ ਵਿੱਚ ਨਕਲੀ  ਦੁੱਧ  ਬਣਾਕੇ  ਜਹਿਰ ਰੂਪੀ 70 ਫੀਸਦੀ   ਵੱਖ ਵੱਖ ਕਾਰੋਬਾਰ ਕਾਰਣ ਵਾਲੇ ਪਬਲਿਕ ਨੂੰ  ਨਕਲੀ ਜਹਿਰ ਵਸਤੂਆਂ ਵੇਚ ਕੇ   ਕਮਾਈਆਂ ਕਰ ਰਹੇ ਹਨ   ਤੇ ਪਿਛਲੇ ਦਿਨੀ ਨਕਲੀ ਸਰਾਬ ਫਰੂਟੀ 20 ਰੂਪੈ 50 ਰੂਪੈ ਵਾਲੀ ਸਰਾਬ ਨਾਲ ਦਰਜਨਾਂ ਦੀ ਗਿਣਤੀ ਵਿੱਚ ਮੋਤਾ ਹੋਈਆਂ ਹਨ|
 ਆਉਣ ਵਾਲੇ ਸਮੇਂ ਵਿੱਚ ਹੋਰ ਨਕਲੀ ਦੁੱਧ ਦਹੀ ਪਨੀਰ ਦੇਸੀ ਘਿਉ  ਸਰਫ ਪਾਊਡਰ ਰਿਫਾਫਡ ਕੈਮੀਕਲ ਆਦਿ ਪਾਕੇ ਲੱਖਾਂ ਦੀ ਗਿਣਤੀ ਵਿੱਚ ਜੋ ਵਸਤੂਆਂ ਨਕਲੀ ਬਣ ਰਹੀਆਂ ਹਨ  ਤੇ  ਆਉਣ ਵਾਲੇ ਸਮੇਂ ਵਿੱਚ  ਪਬਲਿਕ ਨੂੰ  ਬੀਮਾਰੀਆਂ ਲੱਗਣ ਕਰਕੇ ਵੱਡੀ ਗਿਣਤੀ  ਨਕਲੀ ਜਹਿਰ ਖਾਣ ਵਾਲੀਆਂ ਚੀਜ਼ਾਂ ਨਾਲ  ਮੋਤਾ ਹੋ ਸਕਦੀਆਂ ਹਨ  ਇਨ੍ਹਾਂ ਬਣ ਰਹੀਆਂ ਨਕਲੀ ਜਹਿਰ ਵਸਤੂਆਂ ਦੀ ਵੱਡੇ ਪੱਧਰ ਤੇ  ਪੰਜਾਬ ਦੇ ਵੱਖ ਵੱਖ  ਜਿਲਿਆਂ ਵਿੱਚ ਰੋਜ਼ਾਨਾ ਹੀ  ਐਕਸੀਜ ਵਿਭਾਗ ਤੇ ਸਿਹਤ ਵਿਭਾਗ  ਤੇ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਨੂੰ   ਸੌਹਾ  ਚੁਕਾਕੇ   ਵੱਖ ਵੱਖ ਪੰਜਾਬ ਦੇ  ਸਹਿਰਾਂ ਪਿੰਡਾ ਵਿੱਚ ਦੁੱਧ ਦਹੀ ਪਨੀਰ ਦੇਸੀ ਘਿਉ ਮਿਠਾਈਆਂ ਆਦਿ ਦੀ ਵੱਡੇ ਪੱਧਰ ਤੇ ਸੈਪਲ ਲੈਕੇ ਚੈਕਿੰਗ ਕੀਤੀ ਜਾਵੇ|
  ਦੋਸ਼ੀ ਫੜੇ ਗਏ ਵਿਅਕਤੀ ਤੇ ਸਖਤ ਧਾਰਾ ਲੈ ਜੇਲਾ ਵਿੱਚ ਸੁੱਟਿਆ ਜਾਵੇ    ਤਾਂ ਜੋ ਪੰਜਾਬ ਦੇ ਲੋਕਾਂ ਨੂੰ 100 ਫੀਸਦੀ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆਂ ਅਸਲੀ ਮਿਲ ਸਕਣ  ਤੇ ਵੱਖ ਵੱਖ ਲੱਗ ਰਹੀਆਂ ਬੀਮਾਰੀਆਂ ਤੋਂ ਬਚ ਸਕਣ  ਪਹਿਲ ਦੇ ਅਧਾਰ ਤੇ   ਦੁਕਾਨਾਂ ਖਾਣ ਪੀਣ ਚੀਜ਼ਾਂ ਦੇ  ਸੈਪਲ ਲੈ ਕੇ ਸਖਤ ਤੋਂ ਸਖਤ ਕਾਰਵਾਈ  ਦੁਕਾਨਾਂ ਸੀਲ   ਕੀਤੀਆ ਜਾਣ  ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਦੁਕਾਨਦਾਰ  ਨਕਲੀ ਚੀਜ਼ ਤਿਆਰ ਕਰਨ ਦੀ ਜੁਰਅੱਤ ਨੀ ਕਰ ਸਕੇ  ਨਾ ਹੀ   ਵੇਚ ਸਕੇ|
ਪਬਲਿਕ ਨੂੰ ਸਹੀ ਦੁੱਧ   ਦਹੀਂ   ਪਨੀਰ   ਮਿਠਾਈਆਂ ਦੇਸੀ ਘਿਉ ਵਧੀਆ 100  ਫੀਸਦੀ ਮਿਲ ਸਕੇ    ਤੇ   ਭਿ੍ਸਟਾਚਾਰ  ਸਿਹਤ ਵਿਭਾਗ  ਤੇ  ਐਕਸੀਜ ਵਿਭਾਗ ਦੇ   ਕਰਮਚਾਰੀਆਂ ਦੀਆਂ ਬਦਲੀਆਂ  100 ਕਿਲੋਮੀਟਰ ਦੂਰੀ ਤੇ  ਕੀਤੀਆਂ ਜਾਣ  ਤੇ ਘਰ ਦੀ ਜਾਇਦਾਦ ਵਿਜੀਲੈਂਸ ਵਿਭਾਗ ਰਾਹੀਂ ਕੀਤੀ ਜਾਵੇ ਤੇ ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜੋ ਜਹਿਰ  ਅਧਿਕਾਰੀ ਲੋਕ  ਸਰੇਆਮ ਦੁਕਾਨਾਂ  ਤੇ ਵੱਖ ਵੱਖ ਵਕਾ ਰਹੇ ਹਨ|