ਗੜਸ਼ੰਕਰ- ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਦਾ ਅੱਠਵੀ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਇਸ ਸਕੂਲ ਦੇ ਕੁਲ 30 ਬੱਚੇ ਅਪੀਅਰ ਹੋਏ ਜਿੰਨਾ ਵਿੱਚੋ ਸਾਰੇ ਬੱਚੇ ਪਾਸ ਹੋਏ|
ਜਿੰਨਾ ਵਿਚੋ 20ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਸਕੂਲ ਵਿੱਚੋ ਪਹਿਲੇ ਨੰਬਰ ਤੇ ਸਨਮਪਰੀਤ ਕੌਰ, ਰਿਤਿਕਾ ਕੌਰ ਦੂਜਾ ਅਤੇ ਕ੍ਰਿਸ਼ਨਾ ਨੇ ਤੀਜਾ ਸਬਾਨ ਹਾਸਿਲ ਕੀਤਾ।ਇਸ ਦਾ ਸਿਸਹਰਾ ਸਕੂਲ ਪ੍ਰਿੰਸੀਪਲ ਪਰਦੀਪ ਸਿੰਘ ਤੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ।
ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਦਾ ਅੱਠਵੀ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
