ਸੁਪਰੀਮ ਕੋਰਟ ਨੇ ਦੋਵਾਂ ਕਾਰਕੁਨਾਂ ਨੂੰ ਇਕ-ਇਕ ਮੋਬਾਈਲ ਦੀ ਵਰਤੋਂ ਕਰਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਉਨ੍ਹਾਂ ਦੇ ਪਤੇ ਦੱਸਣ ਲਈ ਵੀ ਕਿਹਾ ਹੈ।