ਗੜਸ਼ੰਕਰ, 23 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀ ਐਸ ਸੀ ਐਮ ਐਲ ਐਸ ਪੰਜਵੇਂ ਸਮੈਸਟਰ ਵਿੱਚ
ਸਾਕਸ਼ੀ ਰਾਣਾ ਅਤੇ ਸਿਮਰਨਜੀਤ ਕੋਰ ਨੇ ਪਹਿਲਾ,
ਸ਼ਿਵਾਨੀ ਨੇ ਦੂਸਰਾ
ਅਤੇ ਸਿਮਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.