ਪਟਿਆਲਾ- ਕਮੱਰਸ ਤੇ ਗਣਿਤ ਮੇਲਾ ਸਿੱਖਿਆ ਵਿਭਾਗ, ਜਿਲ੍ਹਾ ਸਿਖਿਆ ਅਫਸਰ ਸੰਜੀਵ ਸਰਮਾ ਦੀ ਅਗਵਾਈ ਵਿੱਚ ਸਰਕਾਰੀ ਕਨਿਆਂ ਸੀਨੀਅਰ ਸਕੈਡੰਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ  ਵਿੱਚ ਕਮੱਰਸ, ਗਣਿਤ ਦਾ ਮੇਲੇ ਦਾ ਅਯੋਜਨ ਕੀਤਾ ਪ੍ਰਿੰਸੀਪਲ ਸਤੀਸ ਕੁਮਾਰ ਨੋ ਦੱਸਿਆ ਸਰਕਾਰੀ ਸਕੂਲਾ ਵਿੱਚ ਪੜਦੇ ਵਿਦਿਆਰਥੀਣਾ ਨੂੰ ਪ੍ਰਤਿਭਾ 'ਚ ਨਿਖਾਰ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਸੁਰੂ ਕੀਤੀ ਮੁਹਿੰਮ ਤਹਿਤ ਕਮੱਰਸ ਅਤੇ ਗਣਿਤ ਦੇ ਮੇਲਾ ਦਾ ਅਯੋਜਨ ਕੀਤਾ। 
ਜਿਸ ਦਾ ਉਦਘਾਟਨ ਸੰਨਦੀਪ ਕੋਰ ਇਸੰਪੈਕਟਰ ਪੰਜਾਬ ਪੁਲਿਸ ਵਿਜੀਲੈਂਸ ਨੇ ਕੀਤਾ ਤੇ ਵਿਦਿਆਰਣਾ ਨੂੰ ਅਸੀਰਵਾਦ ਦਿਤਾ ਵਿਦਿਆਰਥੀਆਂ ਵਲੋ ਲਾਏ ਗਏ ਵੱਖ ਵੱਖ ਮਾਡਲਾ ਦਾ ਵੀ ਨਿਰੱਖਣ ਕੀਤਾ। ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਵਿਦਿਆਰਥਣਾ ਨੂੰ ਮੁਬਾਰਕ ਦੇਂਦੇ ਕਿਹਾ ਇਹ ਵਿਦਿਆਰਥੀਣਾ ਸਾਡੇ ਆਉਣ ਵਾਲੇ ਕਲ ਲਈ ਸਾਡੇ ਦੇਸ ਦਾ ਭਵਿੱਖ ਹਨ। 
ਨਾਲ ਹੀ ਪੰਜਾਬ ਸਰਕਾਰ ਵਲੋ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਉਤਸਾਹਿਤ ਹੋਂਦੇ ਹਨ। ਤੇ ਅੱਗੇ ਆ ਕੇ ਕੁੱਝ ਕਰਨ ਦੀ ਇਛਾ ਰੱਖਦੇ ਹਨ। ਕਮਰੱਸ ਲਈ ਕਵਿਤਾ, ਬਲਤੇਜ ਸਿੰਘ, ਬਿੰਨਦੀਆਂ, ਅਤੇ ਦਿਨੇਸ ਕੋਸਿਕ ਨੇ ਦੱਸਿਆ ਇਹਨਾ ਵਿਦਿਆਰਥਣਾ ਨੇ ਭਾਰਤੀ ਮੁਦੱਰਾ, ਬਿਜਨੇਸ, ਫੈਕਟਰੀ, ਹਸਪਤਾਲ, ਬੈਂਕਾ ਆਦਿ ਬਾਰੇ ਜਾਣਕਾਰੀ ਦਿੱਤੀਵਿਦਿਆਰਥਣਾ ਵਲੋਂ ਦੋਵਾ ਵਿਸਿਆ ਨਾਲ ਸਬੰਧਿਤ ਮਾਡਲਾੱ ਦੀ ਤਿਆਰੀ ਆਪ ਕੀਤੀ ਹੈ। ਗਣਿਤ ਦੀ ਤਿਆਰੀ ਪ੍ਰਜੋਤ ਕੋਰ, ਨਿਸਾ਼, ਪ੍ਰੀਤਲੱਤਾ ਨੇ ਕਰਵਾਈ।