ਗੜ੍ਹਸ਼ੰਕਰ, 29 ਮਈ- ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੀਐਨਐਮ ਦੇ ਪਹਿਲੇ ਸਾਲ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਗੁਰਸੇਵਾ ਗਰੁਪ ਆਫ ਕਾਲਜ ਨਰਸਿੰਗ ਗੜ੍ਹਸ਼ੰਕਰ ਦੀ ਵਿਿਦਆਰਥਣ ਤਮਨ ਦੇਵੀ ਨੇ 354 ਅੰਕ ਪ੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਕੌਰ ਨੇ 351 ਅੰਕ ਹਾਸਿਲ ਕਰਕੇ ਦੂਸਰਾ ਅਤੇ ਕਿਰਨਜੀਤ ਕੌਰ ਨੇ 348 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਨਰਸਿੰਗ ਕਾਲਜ ਦੀ ਵਿਿਦਆਰਥਣ ਤਮਨ ਨੇ ਹਾਸਿਲ ਕੀਤਾ ਪਹਿਲਾਂ ਸਥਾਨ
