ਪਟਿਆਲਾ- ਅੱਜ ਮਿਤੀ 22-4-25 ਨੂੰ ਵਿਸਵ ਧਰਤੀ ਦਿਵਸ ਤੇ ਨੋਰਥ ਜੋਨ ਕਲਚਰ ਸੈਂਟਰ ਪਟਿਆਲਾ ਵਲੋ ਤਮਾਸਾ਼ ਆਰਟ ਥੀਏਟਰ ਗਰੁੱਪ ਵਲੋ ਨੁਕੜ ਨਾਟਕ ਕਿਲ੍ਹਾ ਚੋਕ ਪਟਿਆਲਾ ਵਿਖੇ ਪੇਸ ਕੀਤਾ ਗਿਆਂ ਇਹ ਨਾਟਕ ਸਵੱਛ ਭਾਰਤ ਅਭਿਆਨ ਦੀ ਮੁਹਿਮ ਸਾਫ ਸੁਫਾਈ ਤੇ ਨੁਕੜ ਨਾਟਕ ਕਰਵਾਇਆਂ ਜੋ,ਕੇ ਦਰਸ਼ਕਾ ਵਲੋ ਖੂਬ ਪਸੰਦ ਕੀਤਾ ਗਿਆ।
ਆਮ ਪਬਲਿਕ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਵਲੋ ਸਾਫ ਸਫਾਈ ਕੀਤੀ ਇਸ ਸਮੇ ਪ੍ਰਧਾਨ ਉਪਕਾਰ ਸਿੰਘ ਵਲੋ ਲੋਕਾਂ ਨੂੰ ਸਫਾਈ ,ਵਾਤਾਵਰਨ ਸਬੰਧੀ ਜਿਮੇਵਾਰੀ ਦੀ ਭਾਵਨਾਂ ਨੂੰ ਉਤਸਾਹਿਤ ਕੀਤਾ ਗਿਆਂ।ਆਮ ਪਬਲਿਕ ਨੂੰ ਰੀਸਾਈਕਲ,ਰਹਿੰਦ-ਖੂੰਹਦ, ਕੂੜੇ ਨੂੰ ਵੱਖ ਕਰਨ ,ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਆਪਣੇ ਆਲੇ ਦੁਆਲੇ ਹਰਿਆਲੀ ਨੂੰ ਸਾ਼ਮਲ ਕਰਨ ਵਰਗੀਆਂ ਟਿਕਾਊ ਆਦਤਾਂ ਅਪਣਾਉਣ ਲ ਈ ਉਤਸਾਹਿਤ ਕੀਤਾ।
ਤੇ ਤਮਾਸਾ਼ ਆਰਟ ਗਰੁੱਪ ਦੀ ਪ੍ਰਸੰਸਾਂ ਕੀਤੀ।ਇਸ ਨਾਟਕ ਨੂੰ ਡਾਇਰੈਕਟ ਤੇ ਲੇਖਕ ਸੁਨੀਲ( ਸੰਨੀ ਸਿੱਧੂ)ਦੀ ਅਗਵਾਈ ਵਿੱਚ ਪ੍ਰਭਾਸ ਪੰਡਿਤ,ਰਵਿੰਦਰ ਸਿੰਘ, ਭਗਤ ਜੀ,ਲਵਦੀਪ ਕੁਮਾਰ,ਸਬਦ ਬਲਜੀਤ ਸਿੰਘ ਇਨਾਂ ਕਲਾਕਾਰਾ ਨੇ ਨੁਕੜ ਨਾਟਕ ਵਿੱਚ ਭਾਗ ਲਿਆਂ ਨੋਰਥ ਜੋਨ ਕਲਚਰ ਸੈਂਟਰ ਪਟਿਆਲਾ ਵਲੋ ਹਰ ਸਮੇ ਸਮੇ ਵਲੋ ਸਵੱਛ ਅਭਿਅਨ ਮੁਹਿਮ ਸੁਰੂ ਕੀਤੀ ਜਾਂਦੀ ਹੈ।
ਵਿਸਵ ਧਰਤੀ ਦਿਵਸ ਤੇ ਸਵੱਛ ਭਾਰਤ ਅਭਿਆਨ ਦੀ ਨੋਰਥ ਜੋਨ ਕਲਚਰ ਸੈਂਟਰ ਵਲੋ ਸੁਰੂਆਤ-ਉਪਕਾਰ ਸਿੰਘ
