ਚੰਡੀਗੜ੍ਹ, 13 ਅਕਤੂਬਰ - ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਮਈ 2025 ਵਿੱਚ ਆਯੋਜਿਤ ਐਮਐਸਸੀ ਗਣਿਤ ਸੀਡੀਆਈ ਅਤੇ ਐਮਐਸਸੀ ਗਣਿਤ ਸੀਡੀਆਈ ਆਨਲਾਇਨ ਮੋਡ ਦੇ ਤੀਜੇ ਸੇਮੇਸਟਰ ਦੀ ਰੀ-ਅਪੀਅਰ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ।
          ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜਾ ਯੂਨੀਵਰਸਿਟੀ ਵੈਬਸਾਇਟ 'ਤੇ ਉਪਲਬਧ ਰਹੇਗਾ।