ਚੰਡੀਗੜ੍ਹ, 2 ਜੁਲਾਈ - ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਨੇ ਐਮਏ ਲੋਕ ਪ੍ਰਸਾਸ਼ਨ ਪੰਜ ਸਾਲਾਂ ਦੇ ਪਹਿਲੇ ਸੈਮੇਸਟ ਦੀ ਰੀ-ਅਪੀਅਰ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜਾ ਯੂਨੀਵਰਸਿਟੀ ਵੈਬਸਾਇਟ 'ਤੇ ਉਪਲਬਧ ਰਹੇਗਾ।
ਐਮਡੀਯੂ ਨੇ ਜਾਰੀ ਕੀਤਾ ਪ੍ਰੀਖਿਆ ਨਤੀਜਾ
