ਚੰਡੀਗੜ੍ਹ, 24 ਦਸੰਬਰ:- ਹਰਿਆਣਾ ਸਰਕਾਰ ਨੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨਿਕ ਕੰਮਾਂ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਦੇ ਟੀਚੇ ਨਾਲ, ਵਧੀਕ ਡਿਪਟੀ ਕਮੀਸ਼ਨਰ ਦੀ ਛੁੱਟੀ, ਟ੍ਰੇਨਿੰਗ, ਦੌਰੇ, ਚੌਣ ਡਿਯੂਟੀ 'ਤੇ ਹੋਣ ਜਾਂ ਟ੍ਰਾਸਫਰ/ ਸੇਵਾ ਮੁਕਤੀ ਦੇ ਕਾਰਨ ਅਹੁਦਾ ਖਾਲੀ ਹੋਣ ਦੀ ਸਥਿਤੀ ਵਿੱਚ ਸਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਨਗਰ ਕਮੀਸ਼ਨਰ ਨੂੰ ਲਿੰਕ ਅਧਿਕਾਰੀ-2 ਨਾਮਜਦ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਸਾਫ਼ ਕੀਤਾ ਹੈ ਕਿ ਸਬੰਧਿਤ ਅਧਿਕਾਰੀ ਛੁੱਟੀ, ਟੇ੍ਰਨਿੰਗ ਜਾਂ ਚੌਣ ਡਿਯੂਟੀ 'ਤੇ ਜਾਣ ਤੋਂ ਪਹਿਲਾਂ ਲਿੰਕ ਅਧਿਕਾਰੀ ਨੂੰ ਜਰੂਰ ਸੂਚਿਤ ਕਰਨਗੇ।
ਵਧੀਕ ਡਿਪਟੀ ਕਮੀਸ਼ਨਰ ਦੀ ਗੈਰਹਾਜਰੀ ਵਿੱਚ ਸਬੰਧਿਤ ਜ਼ਿਲ੍ਹਾ ਨਗਰ ਕਮੀਸ਼ਨਰ ਹੋਣਗੇ ਲਿੰਕ ਅਧਿਕਾਰੀ2
