ਚੰਡੀਗੜ੍ਹ, 27 ਅਕਤੂਬਰ - ਹਰਿਆਣਾ ਸਕਰਾਰ ਨੇ ਐਚਸੀਐਸ ਅਧਿਕਾਰੀ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤਿ ਅਤੇ ਪਿਛੜੇ ਵਰਗ ਭਲਾਈ ਅਤੇ ਅੰਤਯੋਦਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ੍ਰੀ ਅਰਪਿਤ ਗਹਿਲਾਵਤ ਨੂੰ ਆਯੁਸ਼ਮਾਨ ਭਾਰਤ, ਹਰਿਆਣਾ ਸਿਹਤ ਸੁਰੱਖਿਆ ਅਥਾਰਿਟੀ ਦੇ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਧੀਕ ਕਾਰਜਭਾਰ ਸੌਂਪਿਆ ਹੈ।
ਐਚਸੀਐਸ ਅਧਿਕਾਰੀ ਅਰਪਿਤ ਗਹਿਲਾਵਤ ਨੂੰ ਸੌਂਪਿਆ ਵਧੀਕ ਕਾਰਜਭਰ
