ਨਵਾਂਸ਼ਹਿਰ, 18 ਜਨਵਰੀ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂ ਕੇ ਬਿਨਾਂ ਆਈਲੈਟਸ ਸਪਾਉਂਜ਼ ਦੇ ਨਾਲ਼ ਜਾ ਸਕਦੇ ਹਨ ਚਾਹਵਾਨ। ਜਿਹਨਾਂ ਵਿਦਿਆਰਥੀਆਂ ਨੇ ਡਿਗਰੀ 33% ਨੰਬਰਾਂ ਨਾਲ਼ ਕੀਤੀ ਹੋਈ ਹੈ ਓਹ ਬਿਨਾਂ ਆਈਲੈਟਸ ਤੋਂ ਯੂ ਕੇ ਸਟੱਡੀ ਵੀਜ਼ਾ ਤੇ ਜਾਂ ਸਕਦੇ ਹਨ ਓਹ ਵੀ ਆਪਣੇ ਸਪਾਓਜ਼ ਦੇ ਨਾਲ਼।
ਪਿਛਲੇ ਦਿਨਾਂ ਵਿੱਚ ਕੰਪਨੀ ਦੇ ਯੂ ਕੇ ਦੇ ਸ਼ਾਨਦਾਰ ਨਤੀਜੇ ਆਏ ਹਨ। ਬਾਰ੍ਹਵੀਂ ਪਾਸ ਵੀ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਯੂਰੋਪ ਵਿੱਚ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਤੇ ਜਾਣ ਦਾ ਬਹੁਤ ਵਧੀਆ ਮੌਕਾ ਹੈ। ਬਾਰ੍ਹਵੀਂ ਜਾਂ ਡਿਗਰੀ ਪਾਸ ਬੱਚੇ ਬਿਨਾਂ ਆਈਲੈਟਸ ਤੋਂ ਸਪੂਉਜ਼ ਦੇ ਨਾਲ਼ ਫਰਵਰੀ ਇੰਟੇਕ ਲਈ ਯੂਰੋਪ ਜਾ ਸਕਦੇ ਹਨ|
ਓਹਨਾ ਨੇ ਕਿਹਾ ਕਿ ਅੱਜ ਬੱਚਿਆਂ ਵੱਲੋਂ ਯੂਰੋਪ ਵਿੱਚ ਜਾਣ ਦਾ ਰੁਝਾਨ ਕਾਫ਼ੀ ਵਧਿਆ ਹੈ। ਜਿਹੜੇ ਬੱਚਿਆਂ ਨੇ +2 ਜਾਂ ਡਿਗਰੀ ਘੱਟ ਨੰਬਰਾਂ ਨਾਲ਼ ਕੀਤੀ ਹੈ| 10 ਸਾਲ ਤੱਕ ਦਾ ਗੈਪ ਹੈ ਓਹ ਵੀ ਅੱਪਲਾਈ ਕਰ ਸਕਦੇ ਹਨ। ਓਹਨਾ ਨੇ ਕਿਹਾ ਕਿ ਯੂਰੋਪ ਚ ਫਿਨਲੈਂਡ, ਡੇਨਮਾਰਕ, ਸਵੀਡਣ, ਜੋਰਜਿਆ, ਨੀਂਦਰਲੈਂਡ ਆਦਿ ਵਰਗੇ ਦੇਸ਼ਾਂ ਚ ਬੱਚੇ ਸਟੱਡੀ ਕਰ ਸਕਦੇ ਹਨ। ਹੰਗਰੀ, ਆਸਟਰੀਆ, ਸਲਵਾਨੀਆਂ ਲਾਤਵੀਆ ਨੀਂਦਰਲੈਂਡ ਚ ਵਰਕ ਪਰਮਿਟ ਵੀ ਵਿਅਕਤੀ ਲੈ ਸਕਦਾ ਹੈ।
ਓਹਨਾ ਨੇ ਕਿਹਾ ਕਿ ਜੇਕਰ ਤੁਸੀ ਬਾਰ੍ਹਵੀਂ ਨਹੀਂ ਵੀ ਕੀਤੀ ਬਿਨਾਂ ਆਈਲੈਟਸ ਤੋਂ ਕਿਸੇ ਵੀ ਕੰਮ ਵਿੱਚ ਤਜ਼ਰਬਾ ਹੈ ਤਾਂ ਤੁਸੀ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਓਹਨਾ ਨੇ ਕਿਹਾ ਕਿ ਰੂਲ ਬਦਲਣ ਤੋਂ ਬਾਅਦ ਵੀ ਕੰਪਨੀ ਨੂੰ ਲਗਾਤਾਰ ਸਟੱਡੀ, ਵਿਜ਼ੀਟਰ ਅਤੇ ਵਰਕ ਪਰਮਿਟ ਦੇ ਵੀਜ਼ੇ ਹਾਸਿਲ ਹੋ ਰਹੇ ਹਨ। ਯੂਕੇ ਵਿੱਚ ਵੀ ਬੱਚੇ ਬਿਨਾਂ ਆਈਲੈਟਸ ਤੋਂ 10 ਸਾਲ ਤੱਕ ਦੇ ਗੈਪ ਨਾਲ਼ ਸਪੂਉਜ਼ ਨੂੰ ਨਾਲ਼ ਲੈ ਕੇ ਜਾ ਸਕਦੇ ਹੋ।
ਜਿਹੜ੍ਹੇ ਬੱਚਿਆਂ ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।
ਯੂ ਕੇ ਅਤੇ ਯੂਰੋਪ ਚ ਬਿਨਾਂ ਆਈਲੈਟਸ ਸਪੂਉਜ਼ ਨਾਲ਼ ਜਾਣ ਦਾ ਸੁਨਿਹਿਰੀ ਮੌਕਾ-ਕਨਵਰ ਅਰੋੜਾ
