ਗੜਸ਼ੰਕਰ- ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ(ਗੜਸ਼ੰਕਰ) ਵਿੱਖੇ ਸਕੂਲ ਲਾਇਬ੍ਰਰੀ ਦਾ ਉਦਘਾਟਨ ਕਰਦੇ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਉਹਨਾ ਦੇ ਨਾਲ ਕੁਲਦੀਪ ਕੁਮਾਰ ਸਰਪੰਚ ਬੋੜਾ,ਕਿਰਪਾਲ ਸਿੰਘ ਪਿ੍ਰੰਸੀਪਲ, ਠਰੇਸ ਕੁਮਾਰ ਲੈਕਚਰਾਰ ਬੋੜਾ ਅਤੇ ਹੋਰ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ (ਗੜ੍ਹਸ਼ੰਕਰ) ਵਿਖੇ ਸਕੂਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ।
