ਗੜਸ਼ੰਕਰ- ਪੰਜਾਬ ਸਿੱਖਿਆ  ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ(ਗੜਸ਼ੰਕਰ) ਵਿੱਖੇ ਸਕੂਲ ਲਾਇਬ੍ਰਰੀ ਦਾ ਉਦਘਾਟਨ ਕਰਦੇ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ  ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਉਹਨਾ ਦੇ ਨਾਲ ਕੁਲਦੀਪ ਕੁਮਾਰ ਸਰਪੰਚ ਬੋੜਾ,ਕਿਰਪਾਲ ਸਿੰਘ ਪਿ੍ਰੰਸੀਪਲ, ਠਰੇਸ ਕੁਮਾਰ ਲੈਕਚਰਾਰ ਬੋੜਾ ਅਤੇ ਹੋਰ।