ਨਵਾਂਸ਼ਹਿਰ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਜੁਲਾਈ 2025 ਇੰਟੇਕ ਲਈ ਅਪਲਾਈ ਕਰ ਸਕਦੇ ਹਨ ਚਾਹਵਾਨ। ਓਹਨਾ ਨੇ ਕਿਹਾ ਕਿ ਜਿਹਨਾਂ ਵਿਦਿਆਰਥੀਆਂ ਨੇ 2023,24 ਚ ਬਾਰਵੀਂ ਆਰਟਸ ਕਾਮਰਸ ਨਾਨ ਮੈਡੀਕਲ ਜਾਂ ਮੈਡੀਕਲ ਕੀਤੀ ਹੈ ਆਈਲੈਟਸ ਓਵਰਆਲ 6 ਬੈਂਡ ਹਨ ਜਾਂ ਪੀ ਟੀ ਈ ਕੀਤੀ ਹੈ ਓਹਨਾ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਬਹੁਤ ਵਧੀਆ ਮੌਕਾ ਹੈ।
ਨਿਊਜ਼ੀਲੈਂਡ ਸਟੱਡੀ ਵੀਜ਼ਾ ਅਪਲਾਈ ਵੀ ਕਰ ਸਕਦੇ ਹਨ ਵਿਦਿਆਰਥੀ ਜਿਹਨਾਂ ਬੱਚਿਆਂ ਨੇ ਬਾਰਵੀਂ 2022,23 ਜਾਂ 2024 ਚ ਕੀਤੀ ਹੈ ਆਈਲੈਟਸ 5.5 ਬੈਂਡ ਹਨ ਜਾਂ ਪੀ ਟੀ ਈ ਕੀਤੀ ਹੈ ਓਹ ਬੱਚੇ ਵੀ ਅਪਲਾਈ ਕਰ ਸਕਦੇ ਹਨ। ਆਸਟ੍ਰੇਲੀਆ ਵਰਕ ਪਰਮਿਟ 2 ਸਾਲ ਅਤੇ 4 ਸਾਲ ਵਾਲਾ ਵੀ ਉਪਲੱਬਧ ਹੈ ਜਿਹਨਾਂ ਵਿਦਿਆਰਥੀਆਂ ਨੇ 12ਵੀ ਕੀਤੀ ਹੈ 2 ਤੋਂ 3 ਸਾਲ ਦਾ ਤਜ਼ਰਬਾ ਹੈ ਆਈਲੈਟਸ 5.5 ਬੈਂਡ ਹਨ ਚਾਹਵਾਨ ਅਪਲਾਈ ਕਰ ਸਕਦੇ ਹਨ ਅਤੇ ਪਰਿਵਾਰ ਨਾਲ਼ ਜਾਂ ਸਕਦੇ ਹਨ ਨਿਊਜ਼ੀਲੈਂਡ ਵਰਕ ਪਰਮਿਟ ਵੀ ਅਪਲਾਈ ਕੀਤਾ ਜਾ ਸਕਦਾ ਓਹ ਵੀ ਬਿਨਾਂ ਆਈਲੈਟਸ ਤੋਂ।
ਜਿਹਨਾਂ ਨੇ 12ਵੀ ਕੀਤੀ ਹੈ ਓਹ ਚਾਹਵਾਨ ਕਾਰਪੇਂਟਰ ਪਲੰਬਰ ਇਲੈਕਟਰੀਸੀਆਂਨ ਹੇਅਰ ਡਰੈੱਸਰ ਪੇਂਟਰ ਫੋਟੋਗ੍ਰਾਫਰ ਬਿਨਾਂ ਆਈਲੈਟਸ ਤੋਂ ਜਾ ਸਕਦੇ ਹਨ ਜਿਹਨਾਂ ਕੋਲ ਹੈਵੀ ਡ੍ਰਾਈਵਿੰਗ ਲਾਇਸੈਂਸ ਚਾਹੇ ਅਰਬ ਦੇਸ਼ ਦਾ ਹੈ ਜਾਂ ਇੰਡੀਆ ਦਾ ਹੈ ਆਈਲੈਟਸ 4 ਬੈਂਡ ਜਾਂ ਪੀ ਟੀ ਈ 30 ਨਾਲ਼ ਕੀਤੀ ਹੈ ਓਹ ਵੀ ਨਿਊਜ਼ੀਲੈਂਡ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ ਅਤੇ ਪਰਿਵਾਰ ਸਮੇਤ ਜਾ ਸਕਦੇ ਹਨ । ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਟੱਡੀ ਵੀਜ਼ੇ ਤੇ ਜੁਲਾਈ 2025 ਇੰਟੇਕ ਲਈ ਜਾ ਸਕਣਗੇ ਚਾਹਵਾਨ : ਕਨਵਰ ਅਰੋੜਾ
