
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 2025 ਨੂੰ ਸਮਰਪਿਤ ਮੇਲੇ ਦੀ ਸ਼ੁਰੂਆਤ ਤੇ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਇੱਕਤਰ ਕੀਤੇ 405 ਬਲੱਡ ਯੂਨਿਟ:- ਪ੍ਰਧਾਨ ਰਾਜਵੀਰ ਗੋਲੇਵਾਲਾ
ਫ਼ਰੀਦਕੋਟ:- ਬਾਬਾ ਫ਼ਰੀਦ ਜੀ ਆਗਮਨ ਪੁਰਬ ਨੂੰ ਸਮਰਪਿਤ ਹਰ ਸਾਲ ਇਸ ਸਾਲ ਵੀ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਟਿੱਲਾ ਬਾਬਾ ਫ਼ਰੀਦ ਜੀ ਦੇ ਉਪਰਲੇ ਹਾਲ ਵਿਚ ਵਿਸ਼ਾਲ ਖੂਨਦਾਨ ਕੈਂਪ , ਬਾਬਾ ਫ਼ਰੀਦ ਜੀ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਮਹਿਰੂਮ ਸੰਸਥਾਪਕ ਸ.ਇੰਦਰਜੀਤ ਸਿੰਘ ਖਾਲਸਾ ਦੇ ਪੁੱਤਰ ਚੇਅਰਮੈਨ ਸਰਦਾਰ ਸਿਮਰਨਜੀਤ ਸਿੰਘ ਸੇਖੋ , ਸਮੂਹ ਕਮੇਟੀ ਦੇ ਪ੍ਰਧਾਨ ਗੁਰਜਾਪ ਸਿੰਘ ਸੇਖੋ, ਸਕੱਤਰ ਸੁਰਿੰਦਰ ਸਿੰਘ ਰੋਮਾਣਾ,ਕੇਮਟੀ ਮੈਂਬਰ, ਡਿੰਪੀ ਸੇਖੋਂ, ਡਾ ਗੁਰਿੰਦਰ ਮੋਹਨ ਸਿੰਘ ਤੇੇ ਟਿੱਲਾ ਬਾਬਾ ਫ਼ਰੀਦ ਜੀ ਮੇਨੈਜਰ ਨਿਸ਼ਾਨ ਸਿੰਘ ਆਦਿ ਦੇ ਸਹਿਯੋਗ ਨਾਲ ਲਗਾਇਆਂ ਗਿਆਂ।
ਫ਼ਰੀਦਕੋਟ:- ਬਾਬਾ ਫ਼ਰੀਦ ਜੀ ਆਗਮਨ ਪੁਰਬ ਨੂੰ ਸਮਰਪਿਤ ਹਰ ਸਾਲ ਇਸ ਸਾਲ ਵੀ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਟਿੱਲਾ ਬਾਬਾ ਫ਼ਰੀਦ ਜੀ ਦੇ ਉਪਰਲੇ ਹਾਲ ਵਿਚ ਵਿਸ਼ਾਲ ਖੂਨਦਾਨ ਕੈਂਪ , ਬਾਬਾ ਫ਼ਰੀਦ ਜੀ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਮਹਿਰੂਮ ਸੰਸਥਾਪਕ ਸ.ਇੰਦਰਜੀਤ ਸਿੰਘ ਖਾਲਸਾ ਦੇ ਪੁੱਤਰ ਚੇਅਰਮੈਨ ਸਰਦਾਰ ਸਿਮਰਨਜੀਤ ਸਿੰਘ ਸੇਖੋ , ਸਮੂਹ ਕਮੇਟੀ ਦੇ ਪ੍ਰਧਾਨ ਗੁਰਜਾਪ ਸਿੰਘ ਸੇਖੋ, ਸਕੱਤਰ ਸੁਰਿੰਦਰ ਸਿੰਘ ਰੋਮਾਣਾ,ਕੇਮਟੀ ਮੈਂਬਰ, ਡਿੰਪੀ ਸੇਖੋਂ, ਡਾ ਗੁਰਿੰਦਰ ਮੋਹਨ ਸਿੰਘ ਤੇੇ ਟਿੱਲਾ ਬਾਬਾ ਫ਼ਰੀਦ ਜੀ ਮੇਨੈਜਰ ਨਿਸ਼ਾਨ ਸਿੰਘ ਆਦਿ ਦੇ ਸਹਿਯੋਗ ਨਾਲ ਲਗਾਇਆਂ ਗਿਆਂ।
ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ ਫ਼ਰੀਦਕੋਟ ਦੇ ਹਲਕਾ ਵਿਧਾਇਕ ਗੁਰਦਿੱਤ ਸਿੰਘ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਬਾਬਾ ਅਮਨਦੀਪ ਸਿੰਘ, ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਲੱਕੀ ਬੇਗੂ ਵਾਲਾ, ਰਬਦੀਪ ਘੋਨੀਵਾਲਾ, ਕਾਂਗਰਸ ਯੂਥ ਪ੍ਰਧਾਨ ਸੁਖਚੈਨ ਸਿੰਘ, ਅਕਾਲੀ ਦਲ ਦੇ ਆਗੂ ਕੁਲਤਾਰ ਸਿੰਘ ਸੰਧਵਾਂ ਗੁਰਦੁਆਰਾ ਕਮੇਟੀ ਗੋਲੇਵਾਲਾ, ਕੁਲਵੰਤ ਸਿੰਘ, ਗੁਰਚਰਨ ਸਿੰਘ, ਬਾਬਾ ਜੰਡ ਸਾਹਿਬ ਹਰਭਜਨ ਸਿੰਘ ਜੀ, ਬਾਬਾ ਸੁੰਦਰ ਦਾਸ ਜੀ , ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ, ਬਾਬਾ ਕਾਰ ਸੇਵਾ ਬਜੀਦਪੁਰ,ਪੰਜਗਰਾਈਂ,ਬਾਬਾ ਬੋਰੀ ਵਾਲੇ ਮਹਾਂਪੁਰਖ, ਬਾਬਾ ਦੇਵੀ ਵਾਲੇ , ਨਾਨਕਸਰ ਠਾਠ ਬਾਬਾ ਜੀ, ਤੂਤਾ ਵਾਲੇ ਗ: ਛਪੜੀ ਸਹਿਬ , ਬਾਬਾ ਹਰਪ੍ਰੀਤ ਸਿੰਘ ਗੋਲੇਵਾਲਾ, ਬਾਬਾ ਮਨਪ੍ਰੀਤ ਸਿੰਘ ਜੀ, ਰਿੰਕੂ ਸਮਾਧਾਂ ਵਾਲੇ, ਘੱਨਈਆ ਸੋਸਾਇਟੀ ਫ਼ਰੀਦਕੋਟ ਸੁਖਵਿੰਦਰ ਸਿੰਘ , ਸਾਂਝ ਬਲੱਡ ਕਲੱਬ ਫ਼ਰੀਦਕੋਟ ਰਾਜਨ, ਫਤਿਹ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਸ਼ਰਨਜੀਤ ਸਿੰਘ,ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਫ਼ਰੀਦਕੋਟ, ਗੁਰਜੀਤ ਹੈਰੀ ਢਿੱਲੋਂ ,ਕਰ ਭਲਾ ਕਲੱਬ ਫ਼ਰੀਦਕੋਟ , ਮਾਤਾ ਖੀਵੀ ਜੀ ਲੰਗਰ ਦੇ ਪ੍ਰਧਾਨ ਕੈਪਟਨ ਧਰਮ ਸਿੰਘ ਗਿੱਲ, ਪੰਜਾਬ ਪ੍ਰਧਾਨ ਕਾਦੀਆਂ ਗੁਰਮੀਤ ਸਿੰਘ ਗੋਲੇਵਾਲਾ , ਡਾ ਬਲਜੀਤ ਸ਼ਰਮਾ ਗੋਲੇਵਾਲਾ , ਸਹਾਰਾ ਸਰਵਿਸ ਸੁਸਾਇਟੀ ਦੇ ਪ੍ਰਧਾਨ ਅਸੋਕ ਭਟਨਾਗਰ, ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਸਾਬਕਾ ਪ੍ਰਿੰਸਪੀਲ ਸੁਰੇਸ਼ ਅਰੋੜਾ ,ਰਾਗੀ ਰਾਜਦੀਪ ਸਿੰਘ ਟਿੱਲਾ ਬਾਬਾ ਫ਼ਰੀਦ ਜੀ, ਗ੍ਰੰਥੀ ਸਿੰਘ ਬਾਬਾ ਬਲਰਾਜ ਸਿੰਘ ਜੀ, ਬਾਬਾ ਕਾਲਾ ਸਿੰਘ ਜੀ, ਬਾਬਾ ਅਜੀਤ ਸਿੰਘ ਜੀ,ਮਾਲੀ ਲਾਗਰੀ, ਡਾ, ਗਿੱਲ ਗੋਲੇਵਾਲਾ, ਪ੍ਰੋਫੈਸਰ ਹਮਸੂ, ਪ੍ਰੋਫੈਸਰ ਹਰਜਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ।
ਇਸ ਤੋ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਿੰਸਪੀਲ ਡਾਂ.ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਪ੍ਰਫੈਸਰ ਭੁਪਿੰਦਰ ਸਿੰਘ, ਸਤਨਾਮ, ਡਾ ਦਲਜੀਤ ਸਿੰਘ ਡੱਲੇਵਾਲ, ਮਨੇਜਰ ਜੱਸੀ ਥਾੜਾ, ਅਮਨ ਨੌ ਕਿਲਾ, ਜਸਕਰਨ ਫਿੰਡੇ, ਸਾਗਰ, ਬਿੱਲਾ, ਪਾਲਾ ਰੋਮਾਣਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ, ਡਾ ਭਲਿੰਦਰ ਸਿੰਘ, ਸਟੋਕ ਮਨੇਜਰ ਸਵਰਾਜ ਸਿੰਘ, ਅਰਸ਼ ਕੋਠੇ ਧਾਲੀਵਾਲ, ਮਨਪ੍ਰੀਤ ਸੰਧੂ, ਵਿੱਕੀ ਗਿੱਲ, ਕਾਕਾ ਘੁਗਿਆਣਾ, ਰਣਜੀਤ ਗੋਲੇਵਾਲਾ, ਦੀਪ, ਸੁਖਚੈਨ ਕਾਬਲ ਵਾਲਾ, ਹਰਜੀਤ ਮਾਸਟਰ ਢਿੱਮਾਵਾਲੀ, ਹਰਪ੍ਰੀਤ ਢਿਲਵਾਂ, ਸਹਿਲ, ਕਾਕਾ ਘੁਗਿਆਣਾ, ਕਾਲ਼ਾ ਡੋਡ ਗੁਰਨੂਰ ਸਿੰਘ, ਅਰਮਾਨ ਸਿੰਘ, ਕਰਨ ਸਿੰਘ, ਗੁਰਦੋਰ ਦਾਨਾ ਰੋਮਾਣਾ, ਕੁਲਵੰਤ ਸਿੰਘ, ਹਰਮਨ, ਔਲਖ, ਹੈਰੀ, ਆਕਾਸ਼ਦੀਪ, ਬਿੰਦਰ ਮਿਸ਼ਰੀ ਵਾਲਾ, ਤਜਿੰਦਰ ਸੁੱਖਣਵਾਲਾ, ਅਰਸ਼ ਗੋਲੇਵਾਲਾ, ਪਾਰਸ, ਮਿਤੀ , ਸੁੱਖਾ ਮਨਤਾਰ ਆਪਣੀ ਆਪਣੀ ਹਾਜ਼ਰੀ ਲਵਾਈ।
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਲੱਡ ਬੈਂਕ ਟੀਮ , ਫ਼ਰੀਦਕੋਟ, ਸਿਵਲ ਹਸਪਤਾਲ ਫ਼ਰੀਦਕੋਟ ਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਦੀ ਟੀਮ ਬਲੱਡ ਯੂਨਿਟ ਇਕੱਤਰ ਕੀਤੇ। ਆਖਿਰ ਵਿਚ ਸੁਸਾਇਟੀ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਜੀ ਨੇ ਸਭ ਦਾ ਧੰਨਵਾਦ ਕੀਤਾ।
