ਗੜ੍ਹਸ਼ੰਕਰ ਵਿਖੇ ਬਲਾਕ ਪੱਧਰੀ ਸਾਇੰਸ, ਅੰਗਰੇਜ਼ੀ, ਸਮਾਜਿਕ ਅਧਿਐਨ ਅਤੇ ਗਣਿਤ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।
ਗੜ੍ਹਸ਼ੰਕਰ- ਗੜ੍ਹਸ਼ੰਕਰ ਵਿਖੇ ਬਲਾਕ ਪੱਧਰੀ ਸਾਇੰਸ, ਅੰਗਰੇਜ਼ੀ, ਸਮਾਜਿਕ ਅਧਿਐਨ ਅਤੇ ਗਣਿਤ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਅੱਜ ਸਸਸ ਸਕੂਲ ਬੋੜਾ ਵਿਖੇ ਬਲਾਕ ਨੋਡਲ ਅਫਸਰ ਪਿ੍ੰਸੀਪਲ ਸ਼ੀ੍ ਕਿਰਪਾਲ ਸਿੰਘ ਜੀ ਅਤੇ ਸਕੂਲ ਪਿ੍ੰਸੀਪਲ ਸ਼ੀ੍ ਮਤੀ ਇੰਦਰਜੀਤ ਕੌਰ ਅਤੇ ਸਕੂਲ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਵਿੱਚ ਬਲਾਕ ਪੱਧਰੀ ਕੁਇਜ਼ ਪ੍ਤੀਯੋਗਤਾ ਸਸਸਸ ਬੋੜਾ ਵਿਖੇ ਕਰਵਾਈ ਗਈ। ਜਿਸ ਵਿੱਚ ਮਿਡਲ ਵਿਭਾਗ ਦੇ ਮੁਕਾਬਲੇ ਵਿੱਚ ਸਹਸ ਬੀਰਮਪੁਰ ਨੇ ਪਹਿਲਾ ਸਥਾਨ ਹਾਸਿਲ ਕੀਤਾ।