ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੀ ਅਗਸਤ ਮਹੀਨੇ ਦੀ ਮੀਟਿੰਗ 9 ਨੂੰ

ਗੜ੍ਹਸ਼ੰਕਰ- ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਦੀ ਅਗਸਤ ਮਹੀਨੇ ਲਈ ਮੀਟਿੰਗ ਅਤੇ ਸਾਵਣ ਕਵੀ ਦਰਬਾਰ ਮਿਤੀ 9 ਅਗਸਤ 2025 ਦਿਨ ਸ਼ਨੀਵਾਰ ਨੂੰ ਸਭਾ ਦੇ ਦਫਤਰ ਕਮ ਲਾਇਬਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਸਵੇਰੇ ਠੀਕ 11 ਵਜੇ ਹੋਵੇਗਾ।

ਗੜ੍ਹਸ਼ੰਕਰ- ਦੋਆਬਾ  ਸਾਹਿਤ ਸਭਾ  ਰਜਿਸਟਰਡ ਗੜਸ਼ੰਕਰ ਦੀ ਅਗਸਤ  ਮਹੀਨੇ ਲਈ ਮੀਟਿੰਗ ਅਤੇ ਸਾਵਣ  ਕਵੀ ਦਰਬਾਰ ਮਿਤੀ 9 ਅਗਸਤ  2025 ਦਿਨ ਸ਼ਨੀਵਾਰ ਨੂੰ ਸਭਾ ਦੇ ਦਫਤਰ ਕਮ ਲਾਇਬਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਸਵੇਰੇ ਠੀਕ 11 ਵਜੇ ਹੋਵੇਗਾ।
ਇਸ ਮੀਟਿੰਗ ਵਿੱਚ ਸਭਾ ਦੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਉਪਰੰਤ ਹਾਜ਼ਰ ਕਵੀ ਆਪਣੀਆਂ  ਸੁਣਾਉਣਗੇ। ਸਮੂਹ ਮੈਂਬਰਾਂ ਅਤੇ ਸਰੋਤਿਆਂ ਨੂੰ ਬੇਨਤੀ ਹੈ, ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ।ਇਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ.ਬਿੱਕਰ ਸਿੰਘ ਨੇ ਦਿੱਤੀ।