ਨਸਾ਼ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਤੇ ਨੁੱਕੜ ਨਾਟਕ ਤਮਾਸਾ਼ ਆਰਟ ਥਿਏਟਰ ਦੀ ਪੇਸ਼ਕਾਰੀ।
ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਜੀ ਦੇ ਨਿਸਾ ਨਿਰਦੇਸ ਸਿਵਲ ਸਰਜਨ,ਡੀ ਐਸ ਓ ਦੀ ਅਗਵਾਈ ਵਿੱਚ ਅਰਬਨ ਅਸਟੇਟ ਫੇਸ ਦੋ ਦੇ ਪਾਰਕ ਵਿੱਚ ਲੱਗ ਭੱਗ 100 ਦੇ ਕਰੀਬ ਸੈਰਪ੍ਰੇਮੀਆ ਸਾਹਮਣੇ ਤਮਾਸਾ਼ ਆਰਟ ਥਿਏਟਰ ਦੇ ਡਾਇਰੈਕਟਰ, ਨਿਰਦੇਜਕ ਸਨੀਲ ਸਿੱਧੂ ਵਲੋਨਸਿ਼ਆ ਵਿਰੁੱਧ ਨਾਟਕ ਪੇਸ ਕੀਤਾ ਗਿਆ।

ਇਸਦੇ ਮੁੱਖ ਕਲਾਕਾਰ ਰਵਿੰਦਰ ਸਿੰ ਘ,ਸੰਨੀ ਸਿੱਧੂ,ਰਿਪਨ ਖੁੱਲਰ ਨੇ ਸਨੇਹਾ ਦਿੱਤਾ ਨਸੇ਼ ਨੂੰ ਜੜ ਤੋ ਖਤਮ ਕਰਨਾ ਚਾਹੀਦਾ ਹੈ।ਸਕੇਤ ਹਸਪਤਾਲ ਤੋ ਕੋਂਸਲਰ ਪਰਮਿੰਦਰ ਵਰਮਾਂ ਰਣਜੀਤ ਕੋਰ, ਅਮਰਜੀਤ ਕੋਰ, ਜਸਪ੍ਰੀਤ ਸੰਧੂ, ਮਨਦੀਪ ਸਿੰਘ ਨੇ ਨਸਿਆ ਸਬੰਧੀ ਜਾਗੂਰਕ ਕੀਤਾ।
ਉਪਕਾਰ ਸਿੰਘ ਸਮਾਜ ਸੇਵੀ ਨੇ ਨਸਿ਼ਆ ਵਿਰੁੱਧ ਬੋਲਦੀਆ ਕਿਹਾ ਨਸਿ਼ਆ ਨੂੰ ਜੜ ਤੋ ਖਤਮ ਕਰਨ ਲਈ ਸਰਕਾਰ ਦਾ ਸਾਨੂੰ ਸਾਧ ਦੇਣਾ ਚਾਹੀਦਾ ਹੈ। ਨਸਿਆ ਤੋ ਜਾਗੂਰਕ ਕਰਦੇ ਹੋਏ ਕਿਸੇ ਵੀ ਤਰਾਂ ਦਾ ਨਸਾ਼ ਨਾ ਕਰਨ ਦੀ ਅਪੀਲ ਕੀਤੀ। ਵਤਾਵਰਨ ਦੀ ਸੰਭਾਲ ਲਈ "ਹਰ ਮਨੁੱਖ ਲਾਵੇ ਦੋ ਰੁੱਖ" ਵੱਧ ਤੋ ਵੱਧ ਪੌਦੇ ਲਗਾਉ।
ਭਾਰਤ ਸਰਕਾਰ ਵਲੋ ਨਸਿਆ ਵਿਰੁੱਧ ਸੈਮੀਨਾਰ ਨਸਾ਼ ਮੁੱਕਤ ਆਭਿਆਨ ਤਹਿਤ ਕਰਵਾਇਆ ਗਿਆ।