ਤੀਆਂ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ, 23 ਜੁਲਾਈ-ਸਥਾਨਕ ਫੇਜ਼ 2 ਦੀਆਂ ਮਹਿਲਾਵਾਂ ਵੱਲੋਂ ਰੇਨੂ ਅਤੇ ਪਰਮਜੀਤ ਕੌਰ ਦੀ ਅਗਵਾਈ ਵਿੱਚ ਬਰਾੜ ਬਡੇਟ ਫੇਜ਼ 7 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਐਸ ਏ ਐਸ ਨਗਰ, 23 ਜੁਲਾਈ-ਸਥਾਨਕ ਫੇਜ਼ 2 ਦੀਆਂ ਮਹਿਲਾਵਾਂ ਵੱਲੋਂ ਰੇਨੂ ਅਤੇ ਪਰਮਜੀਤ ਕੌਰ ਦੀ ਅਗਵਾਈ ਵਿੱਚ ਬਰਾੜ ਬਡੇਟ ਫੇਜ਼ 7 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਮੁਹੱਲੇ ਦੀਆਂ ਪੂਨਮਜੀਤ ਕੌਰ, ਪਰਮਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ਰਨਜੀਤ ਕੌਰ ਅਤੇ ਹੋਰ ਬੀਬੀਆਂ ਰਵਾਇਤੀ ਪਹਿਰਾਵੇ ਵਿੱਚ ਸੱਜ-ਧੱਜ ਕੇ ਲੋਕ ਗੀਤਾਂ ਦੀਆਂ ਧੁਨਾਂ ’ਤੇ ਗਿੱਧਾ ਪਾਇਆ ਗਿਆ ਅਤੇ ਨੱਚ-ਗਾ ਕੇ ਤੀਆਂ ਦੇ ਤਿਉਹਾਰ ਨੂੰ ਮਨਾਇਆ ਗਿਆ।