ਸੈਕਟਰ 66 ਮੋਹਾਲੀ ਵਿੱਚ ਜ਼ੁੰਬਾ ਫਿਟਨੈਸ ਕਲੱਬ ਵੱਲੋਂ ਫਲੈਗ ਮਾਰਚ

ਮੋਹਾਲੀ, ਅਗਸਤ 2025 – ਸੈਕਟਰ 66 ’ਚ ਸਥਿਤ ਜੁੰਬਾ ਫਿਟਨੈੱਸ ਕਲੱਬ ਦੇ ਮੈਂਬਰਾਂ ਨੇ ਇੰਸਟ੍ਰਕਟਰ ਕੁੰਜਮ ਬਕਸ਼ੀ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਉਂਦੇ ਹੋਏ ਜੋਸ਼ ਨਾਲ ਫਲੈਗ ਮਾਰਚ ਕੱਢਿਆ। ਇਸ ਮੌਕੇ ’ਤੇ ਕਲੱਬ ਦੀ ਪਹਿਲੀ ਵਰ੍ਹੇਗੰਢ ਵੀ ਮਨਾਈ ਗਈ। ਹਰ ਰੋਜ਼ ਸਵੇਰੇ 5:30 ਤੋਂ 6:30 ਵਜੇ ਤੱਕ ਮੁਫ਼ਤ ਜੁੰਬਾ ਸੈਸ਼ਨ ਕਰਵਾਏ ਜਾਂਦੇ ਹਨ।