ਅੱਜ ਸਰਕਾਰੀ ਹਾਈ ਸਕੂਲ ਰਾਮਪੁਰ ਰੜੋ ਵਿਖੇ ਉੱਗੇ ਸਮਾਜ ਸੇਵੀ ਡਾਕਟਰ ਲਖਵਿੰਦਰ ਲੱਕੀ ਰਾਮਪੁਰ ਬਿਲੜੋ ਵੱਲੋਂ 5100 ਰੁਪਏ ਕੁਸ਼ਤੀ ਦੇ ਮੈਟ ਖਰੀਦਣ ਲਈ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਾਸ਼ੀ ਭੇਟ ਕੀਤੀ ਗਈ।

ਅੱਜ ਸਰਕਾਰੀ ਹਾਈ ਸਕੂਲ ਰਾਮਪੁਰ ਰੜੋ ਵਿਖੇ ਪਹਿਲਵਾਨਾਂ ਦੇ ਅਖਾੜੇ ਵਿੱਚ ਉੱਗੇ ਸਮਾਜ ਸੇਵੀ ਡਾਕਟਰ ਲਖਵਿੰਦਰ ਲੱਕੀ ਰਾਮਪੁਰ ਬਿਲੜੋ ਤੋਂ ਉਹਨਾਂ ਵੱਲੋਂ 5100 ਰੁਪਏ ਕੁਸ਼ਤੀ ਦੇ ਮੈਟ ਖਰੀਦਣ ਲਈ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਾਸ਼ੀ ਭੇਟ ਕੀਤੀ ਗਈ।

ਅੱਜ ਸਰਕਾਰੀ ਹਾਈ ਸਕੂਲ ਰਾਮਪੁਰ ਰੜੋ ਵਿਖੇ ਪਹਿਲਵਾਨਾਂ ਦੇ ਅਖਾੜੇ ਵਿੱਚ ਉੱਗੇ ਸਮਾਜ ਸੇਵੀ ਡਾਕਟਰ ਲਖਵਿੰਦਰ ਲੱਕੀ ਰਾਮਪੁਰ ਬਿਲੜੋ ਤੋਂ ਉਹਨਾਂ ਵੱਲੋਂ 5100 ਰੁਪਏ ਕੁਸ਼ਤੀ ਦੇ ਮੈਟ ਖਰੀਦਣ ਲਈ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਾਸ਼ੀ ਭੇਟ ਕੀਤੀ ਗਈ।  ਇੱਥੇ ਦੱਸਣ ਯੋਗ ਹੈ ਕਿ ਡਾਕਟਰ ਲਖਵਿੰਦਰ ਲੱਕੀ ਉੱਘੇ ਸਮਾਜ ਸੇਵੀ ਹਨ। ਡਾਕਟਰ ਲੱਕੀ ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਵੀ ਹਨ। ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੀ ਬਲਵੰਤ ਸਿੰਘ ਸ੍ਰੀ ਰਾਜਕੁਮਾਰ ਪੰਚ ਅਤੇ ਸ਼੍ਰੀਮਤੀ ਸੰਤੋਸ਼ ਕੁਮਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਮਾਸਟਰ ਮਾਰਸ਼ਲ (ਡੀ ਪੀ ) ਵੀ ਹਾਜ਼ਰ ਸਨ।