ਕੁਲ ਹਿੰਦ ਇਸਤਰੀ ਸਭਾ ਦੇ ਇਜਲਾਸ ਨੂੰ ਸਫਲ ਬਣਾਉਣ ਵਾਲਿਆਂ ਦਾ ਧੰਨਵਾਦ: ਬੀਬੀ ਸ਼ਭਾਸ ਮੱਟੂ
ਗੜ੍ਹਸ਼ੰਕਰ 22 ਅਗਸਤ- ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਬੀਬੀ ਸੁਭਾਸ਼ ਮੱਟੂ, ਸੂਬਾਈ ਸਹਾਇਕ ਸਕੱਤਰ ਨੀਲਮ ਬੱਡੋਆਣ, ਸੁਰਿੰਦਰ ਚੁੰਬਰ ਅਤੇ ਪ੍ਰੇਮ ਲੱਤਾ ਨੇ ਸਾਂਝੇ ਬਿਆਨ ਵਿੱਚ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਇਜ਼ਲਾਸ ਨੂੰ ਸਫਲ ਕਰਨ ਵਾਲਿਆਂ, ਝੰਡੇ ਲਗਾਉਣ ਅਤੇ ਇਜਲਾਸ ਲਈ ਫੰਡ ਇਕੱਠਾ ਕਰਨ ਤੇ ਹੋਰ ਪ੍ਰਬੰਧ ਕਰਨ ਵਾਲੇ ਸਾਥੀਆਂ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ, ਅੱਛਰ ਸਿੰਘ ਬਿਲੜੋ, ਹਰਭਜਨ ਸਿੰਘ ਅਟਵਾਲ, ਪ੍ਰੇਮ ਸਿੰਘ ਰਾਣਾ, ਬਲਦੇਵ ਰਾਜ ਸਤਨੌਰ, ਪ੍ਰੇਮ ਸਿੰਘ ਪ੍ਰੇਮੀ, ਪ੍ਰਮੋਦ ਕੁਮਾਰ, ਰਮੇਸ਼ ਕੁਮਾਰ ਸਤਨੌਰ, ਮੋਹਨ ਲਾਲ ਬੀਣੇਵਾਲ, ਰਮੇਸ਼ ਧੀਮਾਨ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਇਹ ਇਜਲਾਸ ਸਫਲ ਹੋਇਆ ਹੈ।

ਇਸ ਤੋਂ ਇਲਾਵਾ ਡੈਲੀਗੇਟ ਨੂੰ ਰਿਹਾਇਸ਼ ਦੇਣ ਲਈ ਯੋਕੋ ਹਾਮਾ ਹੋਟਲ ਦੇ ਮਾਲਕ ਵਿਨੋਦ ਸੈਣੀ, ਕਾਮਰੇਡ ਕੁਲਵਿੰਦਰ ਸੰਘਾ ਅਸਟ੍ਰੇਲੀਆ, ਪਿੰਕ ਰੋਜ ਹੋਟਲ ਦੇ ਮਾਲਕ ਸਰਵਜੀਤ ਸਿੰਘ ਮਿੰਟੂ, ਮੈਨੇਜਰ ਮਨੋਜ ਕੁਮਾਰ, ਆਂਗਣਬਾੜੀ ਯੂਨੀਅਨ ਦੀ ਆਗੂ ਰਮੇਸ਼ ਕੁਮਾਰੀ ਦਾ ਧੰਨਵਾਦ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਇਸ ਇਸਲਾਮ ਨੂੰ ਸਫਲ ਬਣਾਉਣ ਵਿੱਚ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ ਅਤੇ ਚੌਧਰੀ ਅੱਛਰ ਸਿੰਘ ਬਿਲੜੋ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਬੀਬੀ ਸੁਭਾਸ਼ ਮੱਟੂ, ਸੂਬਾਈ ਸਹਾਇਕ ਸਕੱਤਰ ਨੀਲਮ ਬੱਡੋਆਣ, ਸੁਰਿੰਦਰ ਚੁੰਬਰ ਅਤੇ ਪ੍ਰੇਮ ਲੱਤਾ ਨੇ ਸਾਂਝੇ ਬਿਆਨ ਵਿੱਚ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਇਜ਼ਲਾਸ ਨੂੰ ਸਫਲ ਕਰਨ ਵਾਲਿਆਂ, ਝੰਡੇ ਲਗਾਉਣ ਅਤੇ ਇਜਲਾਸ ਲਈ ਫੰਡ ਇਕੱਠਾ ਕਰਨ ਤੇ ਹੋਰ ਪ੍ਰਬੰਧ ਕਰਨ ਵਾਲੇ ਸਾਥੀਆਂ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ, ਅੱਛਰ ਸਿੰਘ ਬਿਲੜੋ, ਹਰਭਜਨ ਸਿੰਘ ਅਟਵਾਲ, ਪ੍ਰੇਮ ਸਿੰਘ ਰਾਣਾ, ਬਲਦੇਵ ਰਾਜ ਸਤਨੌਰ, ਪ੍ਰੇਮ ਸਿੰਘ ਪ੍ਰੇਮੀ, ਪ੍ਰਮੋਦ ਕੁਮਾਰ, ਰਮੇਸ਼ ਕੁਮਾਰ ਸਤਨੌਰ, ਮੋਹਨ ਲਾਲ ਬੀਣੇਵਾਲ, ਰਮੇਸ਼ ਧੀਮਾਨ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਇਹ ਇਜਲਾਸ ਸਫਲ ਹੋਇਆ ਹੈ।