ਗਾਇਕ ਮਿਰਾ ਸੰਧੂ ਦੀ ਨਵੀਂ ਮਿਊਜ਼ਿਕ ਐਲਬਮ "ਗੂਡ ਬੰਪਸ" ਰਿਲੀਜ਼

ਐਸ ਏ ਐਸ ਨਗਰ, 6 ਦਸੰਬਰ: ਜੀ ਜੀ ਐਂਟਰਟੇਨਮੈਂਟ ਅਤੇ ਟੀਮ ਰੂਹ ਵਲੋਂ ਅੱਜ ਸੈਕਟਰ 70 ਵਿਖੇ ਨਵੀਂ ਮਿਊਜ਼ਿਕ ਐਲਬਮ "ਗੂਡ ਬੰਪਸ" ਰਿਲੀਜ਼ ਕੀਤੀ ਗਈ, ਜਿਸ ਦੇ ਗਾਇਕ ਮਿਰਾ ਸੰਧੂ ਹਨ। ਇਸ ਐਲਬਮ ਦੇ ਗਾਣਿਆਂ ਨੂੰ ਵੀਰਪਾਲ ਭੱਟਲ, ਮਿਰਾ ਸੰਧੂ, ਰਾਜ ਮਾਨਸਾ ਅਤੇ ਕਰਮ ਭੈਣੀ ਨੇ ਲਿਖਿਆ ਹੈ। ਇਹਨਾਂ ਸਾਰੇ ਗਾਣਿਆਂ ਦੇ ਸੰਗੀਤਕਾਰ ਜੀ ਗੁਰੀ ਹਨ। ਇਹਨਾਂ ਗਾਣਿਆਂ ਦੀ ਮਿਕਸਿੰਗ ਬੀਟ ਕਿੰਗ ਨੇ ਕੀਤੀ ਹੈ।

ਇਸ ਮੌਕੇ ਜੀ ਗੁਰੀ ਨੇ ਦੱਸਿਆ ਕਿ ਇਸ ਐਲਬਮ ਦੇ 17 ਵੀਡੀਓ ਬਣੇ ਹਨ ਅਤੇ ਇਸ ਐਲਬਮ ਨੂੰ ਜੀ ਜੀ ਐਮ ਐਂਟਰਟੇਨਮੈਂਟ ਦੇ ਯੂ ਟਿਊਬ ਚੈਨਲ 'ਤੇ ਭਲੇਕ ਰਿਲੀਜ਼ ਕੀਤਾ ਜਾ ਰਿਹਾ ਹੈ। ਐਲਬਮ ਰਿਲੀਜ਼ ਕਰਨ ਮੌਕੇ ਟੀਮ ਰੂਹ ਗਰੁੱਪ ਦੇ ਮੈਂਬਰ ਵਿਸਕੀ ਸਿੰਘ, ਜਰਨੈਲ ਹੁਸ਼ਿਆਰਪੁਰੀ, ਦਿਲਬਾਗ ਮਾਨਸਾ, ਰਘਬੀਰ ਭੁੱਲਰ, ਕਮਲ ਓਰਮਾ, ਰੁਪਿੰਦਰਪਾਲ ਹਾਰ ਸਨ।