ਗਾਇਕ ਭੈਣਾਂ ਕੌਰ ਸਿਸਟਰਜ਼ ਡੀ ਡੀ ਪੰਜਾਬੀ ਤੇ ਅੱਜ ਲਾਉਣਗੀਆਂ ਹਾਜ਼ਰੀ

ਨਵਾਂਸ਼ਹਿਰ- ਡੀ ਡੀ ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ ਛਣਕਾਰ ਵਿਚ ਰਾਤ 8 ਵਜੇ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਗੀਤ ( ਨਾਮ ਦਾ ਚੱਪੂ ) ਨਾਲ ਹਾਜ਼ਰੀ ਲਗਾਉਣਗੀਆਂ| ਇਸ ਨੂੰ ਗੀਤਕਾਰ ਕਮਲ ਮੰਢਾਲੀ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ|

 ਇਸ ਦੀ ਕੰਪੋਜ਼ ਰਣਵੀਰ ਬੇਰਾਜ ਵਲੋਂ ਤਿਆਰ ਕੀਤੀ ਗਈ ਹੈ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਜੀਵ ਬਾਠ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ ਦਾ ਹੈ|