ਸ਼ਿਵ ਭਗਤਾਂ ਵੱਲੋਂ ਮੰਦਰ ਭਾਈ ਪਿਆਰਾ ਪਿੰਡ ਪਾਹਲੇਵਾਲ ਵਿੱਚ “ਰੁਦਰਾ ਅਭਿਸ਼ੇਕ” ਸ਼ਰਧਾ ਪੂਰਵਕ ਕਰਵਾਇਆ ਗਿਆ

ਗੜ੍ਹਸ਼ੰਕਰ, 21 ਜੁਲਾਈ- ਸਾਵਨ ਦੇ ਮਹੀਨੇ ਵਿੱਚ ਗੜਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਸ਼ੁਰੂ ਕਰਵਾਏ ਗਏ ਰੁਦਰਾ ਅਭਿਸ਼ੇਕ ਸਮਾਗਮਾਂ ਦੇ ਤਹਿਤ ਅੱਜ ਪਹਿਲਾ ਅਭਿਸ਼ੇਕ ਪਿੰਡ ਪਾਹਲੇਵਾਲ ਦੇ ਮੰਦਰ ਭਾਈ ਪਿਆਰਾ ਜੀ ਵਿੱਚ ਸਥਾਪਿਤ ਸ਼ਿਵਲੰਿਗ ਵਿੱਚ ਪੂਜਾ ਅਰਚਨਾ ਕਰਨ ਉਪਰੰਤ ਕਰਵਾਇਆ ਗਿਆ। ਇਸ ਮੌਕੇ ਪੁਜਾਰੀ ਰਾਮ ਬੁਝਾਰਤ ਮਿਸ਼ਰਾ ਅਯੋਧਿਆ ਵਾਲੇ, ਪੰਡਿਤ ਅਨਿਲ ਜੀ ਅਤੇ ਪੰਡਿਤ ਮੋਹਿਤ ਜੀ ਵੱਲੋਂ “ਰੁਦਰਾ ਅਭਿਸ਼ੇਕ” ਸ਼ਰਧਾ ਪੂਰਵਕ ਕਰਵਾਇਆ ਗਿਆ।

ਇਸ ਮੌਕੇ ਮੰਦਰ ਤੋਂ ਪੁਜਾਰੀ ਰਾਮ ਬੁਝਾਰਤ ਮਿਸ਼ਰਾ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ।ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਸੂਬੇਦਾਰ ਬਲਵੀਰ ਸਿੰਘ ਰਾਣਾ, ਪਵਨ ਕੁਮਾਰ, ਨਰੰਜਨ ਸਿੰਘ, ਅਵਤਾਰ ਸਿੰਘ, ਮਨੋਹਰ ਸਿੰਘ, ਕੈਪਟਨ ਸੁਰਿੰਦਰ ਸਿੰਘ, ਵਿਨੋਦ ਕੁਮਾਰ, ਗੁਲਸ਼ਨ ਰਾਣਾ, ਦਿਨੇਸ਼ ਠਾਕੁਰ, ਰਾਜ ਕੁਮਾਰ ਰਾਣਾ, ਕੈਪਟਨ ਰਾਘਵ ਸਿੰਘ, ਬਿਕਰ ਸਿੰਘ, ਸਿਕੰਦਰ ਸਿੰਘ ਕੋਟ ਰਾਜਪੂਤ, ਵਿਨੋਦ ਕੁਮਾਰ ਕੋਟ ਰਾਜਪੂਤ, ਵਿਨੋਦ ਕੁਮਾਰ ਰਾਣਾ ਪਾਹਲੇਵਾਲ, ਰਾਮਪਾਲ ਪਾਹਲੇਵਾਲ, ਪਿੰਡ ਪਾਹਲੇਵਾਲ ਤੋਂ ਸਰਪੰਚ ਚੰਚਲਾ ਦੇਵੀ, ਕਾਂਤਾ ਦੇਵੀ, ਮਨਜੀਤ ਸਿੰਘ, ਅਸੋ਼ਕ ਕੁਮਾਰ ਵੀ ਹਾਜ਼ਰ ਸਨ।
 ਰੁਦਰਾ ਅਭਿਸ਼ੇਕ ਸਮਾਗਮ ਦੀ ਪ੍ਰਬੰਧਕ ਕਮੇਟੀ ਤੋਂ ਸੰਯੋਜਕ ਪੰਕਜ ਸ਼ੋਰੀ, ਪੰਡਿਤ ਰਵਿੰਦਰ ਗੌਤਮ, ਰਜਿੰਦਰ ਪ੍ਰਸਾਦ ਖੁਰਮੀ, ਸੰਜੀਵ ਕਟਾਰੀਆ, ਕਮਲ ਕਿਸ਼ੋਰ ਨੂਰੀ, ਓਂਕਾਰ ਸਿੰਘ ਚਾਹਲਪੁਰੀ, ਇੰਦਰਜੀਤ ਗੋਗਨਾ, ਡਾਕਟਰ ਸੋਨੀ ਬੋੜਾ, ਪੰਡਿਤ ਨਰਿੰਦਰ ਸ਼ਰਮਾ, ਗੋਪੀ ਸ਼ਰਮਾ ਬੋੜਾ ਵੀ ਸ਼ਮਿਲ ਹੋਏ।
ਮੰਦਰ ਮਾਤਾ ਚਿੰਤਪੁਰਨੀ ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਰਤਨ ਸਿੰਘ ਰਾਣਾ ਅਤੇ ਪੁਜਾਰੀ ਨਰਿਦੰਰ ਪੰਡਿਤ ਜੀ ਨੇ ਵੀ ਹਾਜ਼ਰੀ ਲਗਵਾਈ।ਇਸ ਮੌਕੇ ਮੰਦਰ ਤੋਂ ਪੁਜਾਰੀ ਰਾਮ ਬੁਝਾਰਤ ਮਿਸ਼ਰਾ ਅਤੇ ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਸੂਬੇਦਾਰ ਬਲਵੀਰ ਸਿੰਘ ਰਾਣਾ ਨੇ ਸਭ ਦਾ ਵਿਸ਼ੇਸ਼ ਸਨਮਾਨ ਕੀਤਾ।