ਅਗਰੋਹਾ ਨੂੰ ਸਬ-ਤਹਿਸੀਲ ਬਨਾਉਣ ਦਾ ਪ੍ਰਸਤਾਵ ਰਾਜ ਮੁੜ ਗਠਨ ਸਮਿਤੀ ਦੇ ਵਿਚਾਰਧੀਨ - ਡਾ. ਅਰਵਿੰਦ ਸ਼ਰਮਾ

ਚੰਡੀਗੜ੍ਹ, 27 ਅਗਸਤ - ਹਰਿਆਣਾ ਦੇ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸੁਆਲ ਸਮੇਂ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਗਰੋਹਾ ਨੂੰ ਸਬ-ਤਹਿਸੀਲ ਵਜੋ ਐਲਾਨ ਕਰਨ ਦਾ ਪ੍ਰਸਤਾਵ ਰਾਜ ਸਰਕਾਰ ਦੇ ਵਿਚਾਰਧੀਨ ਹੈ।

          ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਪਿੰਡ ਪੰਚਾਇਤ ਅਗਰੋਹਾ, ਜਿਲ੍ਹਾ ਹਿਸਾਰ ਤੋਂ ਪ੍ਰਸਤਾਵ ਪ੍ਰਾਪਤ ਹੋਇਆ ਹੈ। ਇਹ ਮਾਮਲਾ ਰਾਜ ਮੁੜਗਠਨ ਕਮੇਟੀ ਦੀ ਮੀਟਿੰਗ, ੧ੋ 28 ਮਈ, 2025 ਨੂੰ ਆਸੋਜਿਤ ਹੋਈ ਸੀ, ਵਿੱਚ ਵਿਚਾਰਧੀਨ ਰਿਹਾ। ਕਮੇਟੀ ਦੀ ਸਿਫਾਰਿਸ਼ਾਂ ਨੂੰ ਹੁਣੀ ਆਖੀਰੀ ਰੂਪ ਦਿੱਤਾ ਜਾਣਾ ਬਾਕੀ ਹੈ।