9,10 ਅਤੇ 11 ਜੂਨ ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਰਿਜਨਲ ਮੈਨੇਜਰ ਨੂੰ ਨਵਾਂਸ਼ਹਿਰ ਦਫ਼ਤਰ ਮਿਲਣ ਦਾ ਸੁਨਿਹਿਰੀ ਮੌਕਾ : ਕਨਵਰ ਅਰੋੜਾ

ਨਵਾਂਸ਼ਹਿਰ, 7 ਜੂਨ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ 9,10 ਅਤੇ 11 ਜੂਨ ਨੂੰ ਯੂਕੇ ਦੀਆਂ ਟੌਪ ਯੂਨੀਵਰਸਿਟੀਆਂ ਦੇ ਰਿਜਨਲ ਮੈਨੇਜਰ ਕਨਵਰ ਅਰੋੜਾ ਦੇ ਨਵਾਂਸ਼ਹਿਰ ਦਫ਼ਤਰ ਪਹੁੰਚ ਰਹੇ ਹਨ।

ਨਵਾਂਸ਼ਹਿਰ, 7 ਜੂਨ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ 9,10 ਅਤੇ 11 ਜੂਨ ਨੂੰ ਯੂਕੇ ਦੀਆਂ ਟੌਪ ਯੂਨੀਵਰਸਿਟੀਆਂ ਦੇ ਰਿਜਨਲ ਮੈਨੇਜਰ ਕਨਵਰ ਅਰੋੜਾ ਦੇ ਨਵਾਂਸ਼ਹਿਰ ਦਫ਼ਤਰ ਪਹੁੰਚ ਰਹੇ ਹਨ। 
ਜਿਸ ਵਿੱਚ 9 ਜੂਨ ਨੂੰ ਯੂਨੀਵਰਸਿਟੀ ਕਾਲਜ ਬਿਰਮਿੰਘਮ ਦੇ ਰਿਜਨਲ ਮੈਨੇਜਰ ਗੁਰਜੋਤ ਸਿੰਘ 10 ਜੂਨ ਨੂੰ ਕੋਵੇਂਟਰੀ ਯੂਨੀਵਰਸਿਟੀ ਦੇ ਸਾਊਥ ਏਸ਼ੀਆ ਰੈਕਰੁਟਮੈਂਟ ਅਫਸਰ ਮੈਡਮ ਓਨਮ ਧਵਨ ਜੀ ਇਸੇ ਦਿਨ ਯੂਨੀਵਰਸਿਟੀ ਆਫ਼ ਵੇਸ੍ਟ ਲੰਡਨ ਦੇ ਰਿਜਨਲ ਮੈਨੇਜਰ ਜੈਕਬ ਮੰਡਲ ਜੀ ਅਤੇ 11 ਜੂਨ ਨੂੰ ਆਕਸਫੋਰਡ ਬਰੂਕਸ ਯੂਨੀਵਰਸਿਟੀ ਦੇ ਰਿਜਨਲ ਮੈਨੇਜਰ ਪਹੁੰਚ ਰਹੇ ਹਨ। ਯੂਕੇ ਜਾਣ ਦੇ ਚਾਹਵਾਨ ਇਸ ਮੌਕੇ ਦਾ ਫਾਇਦਾ ਲੈ ਸਕਦੇ ਹਨ। ਇਹਨਾਂ ਮੈਨੇਜਰ ਨੂੰ ਪੂਰੀ ਔਥੋਰਤੀ ਹੈ ਮੌਕੇ ਤੇ ਫ੍ਰੀ ਆਫ਼ਰ ਲੈੱਟਰ ਜਾਰੀ ਕਰਨ ਦੀ।
ਬਿਨਾਂ ਆਈਲੈਟਸ ਅਤੇ ਬਿਨਾਂ ਇੰਟਰਵਿਊ ਦੇ ਯੂਕੇ ਸਟੱਡੀ ਵੀਜ਼ੇ ਤੇ ਜਾਣ ਦਾ ਬਹੁਤ ਵਧੀਆ ਮੌਕਾ ਹੈ। ਜਿਹਨਾਂ ਵਿਦਿਆਰਥੀਆਂ ਨੇ ਬਾਰ੍ਹਵੀਂ 2022 ਜਾਂ ਉਸ ਤੋਂ ਬਾਅਦ ਪੰਜਾਬ ਬੋਰਡ ਸੀ ਬੀ ਐਸ ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਆਰਟਸ ਕਾਮਰਸ ਮੈਡੀਕਲ ਜਾਂ ਨਾਨ ਮੈਡੀਕਲ ਵਿੱਚ ਪਾਸ ਕੀਤੀ ਹੈ ਓਹ ਵਿਦਿਆਰਥੀ  ਬਿਨਾਂ ਆਈਲੈਟਸ ਬਿਨਾਂ ਇੰਟਰਵਿਊ ਦੇ ਯੂਕੇ ਸਟੱਡੀ ਵੀਜ਼ੇ ਤੇ ਜਾਂ ਸਕਦੇ ਹਨ। 
ਓਹਨਾ ਨੇ ਦੱਸਿਆ ਕਿ ਯੂਕੇ ਸਪਾਊਜ਼ ਅਤੇ ਬੱਚਿਆਂ ਨੂੰ ਵੀ ਨਾਲ਼ ਲੈ ਕਿ ਜਾਇਆ ਜਾਂ ਸਕਦਾ ਹੈ ਜਿਸ ਵਿੱਚ ਵਿਅਕਤੀ ਕੋਲ ਕਿਸੇ ਵੀ ਫ਼ੀਲਡ ਚ ਡਿਗਰੀ ਦੇ ਨਾਲ਼ ਆਈਲੈਟਸ ਓਵਰਆਲ 6.5 ਬੈਂਡ ਘਟੋ ਘੱਟ 6 ਜਾਂ ਪੀ ਟੀ ਈ 60 ਸਕੋਰ ਨਾਲ਼ ਕੀਤੀ ਹੈ ਅਪਲਾਈ ਕਰ ਸਕਦੇ ਹਨ। ਜ੍ਹਿਨਾਂ ਵਿਦਿਆਰਥੀਆਂ ਨੇ ਡਿਗਰੀ ਕੀਤੀ ਹੈ ਓਹ ਬਿਨਾਂ ਆਈਲੈਟਸ ਬਿਨਾਂ ਇੰਟਰਵਿਊ ਦੇ ਵੀ ਅਪਲਾਈ ਕਰ ਸਕਦੇ ਹਨ। ਓਹਨਾ ਨੇ ਦੱਸਿਆ ਕਿ ਕੰਪਨੀ ਦਾ 100% ਰਿਕਾਰਡ ਹੈ ਅੱਜ ਤੱਕ ਕੋਈ ਵੀ ਵੀਜ਼ਾ ਰਿਜੈਕਟ ਨਹੀਂ ਹੋਇਆ। 
ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ  ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।