ਮੇਲਾ ਪੰਜਾਬਣਾਂ ਦਾ 6 ਸਤੰਬਰ ਰੈਕ ਸੈਂਟਰ ਮੈਡੋਜ ਵਿਖੇ ਹੋਵੇਗਾ।
ਚੰਡੀਗੜ੍ਹ- ਐਡਮਿੰਟਨ ਦੇ ਮੈਡੋ ਰੈਕ ਸੈਂਟਰ 17 ਸਟਰੀਟ ਆਊਟਸਾਈਡ ਗਰਾਊਂਡ ਵਿਖੇ ਮੇਲਾ ਪੰਜਾਬਣਾਂ ਦਾ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿੱਚ ਪੀਬੀ ਯੂਨਾਈਟਡ ਕਲਚਰਲ ਕਲੱਬ ਵੱਲੋਂ ਵਾਲੀਬਾਲ ਸ਼ੂਟਿੰਗ ਸਮੈਸੀ ਟੂਰਨਾਮੈਂਟ ਕਰਵਾਇਆ ਜਾ ਰਿਹਾ।

ਇਸ ਤੋਂ ਇਲਾਵਾ ਸੀਪ ਟੂਰਨਾਮੈਂਟ ਟੱਗ ਆਫ ਵਾਰ, ਕਿਡ ਰੇਸ, ਲੇਡੀਜ ਮਿਊਜਿਕ ਚੇਅਰ, ਪੰਜਾਬੀ ਮੁਟਿਆਰ ਮੁਕਾਬਲਾ, ਟਰਡੀਸ਼ਨਲ ਆਊਟ ਫਿਟ। ਇਸ ਮੇਲੇ ਵਿੱਚ ਮੁਫਤ ਪ੍ਰਵੇਸ਼ ਹੋਵੇਗਾ। ਮੁਫਤ ਭੋਜਨ ਦਾ ਵੀ ਇੰਤਜ਼ਾਮ ਹੋਵੇਗਾ। ਇਸ ਦੇ ਸੰਯੋਜਕ ਹਨ ਜੰਗ ਪਹਿਲਵਾਨ ਖੋਰਦ, ਗੈਰੀ, ਗੁਰਪ੍ਰੀਤ ਕੌਰ ਗਿੱਲ ਅਤੇ ਸਹਿਯੋਗੀ ਮੈਂਬਰ ਚਰਨਜੀਤ ਸਿੰਘ, ਸਰਬਜੀਤ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਸ਼ਾਮ ਸੁੰਦਰ ਅਤੇ ਗੁਰਿੰਦਰ ਸਿੰਘ ਸਿੱਧੂ ਹੋਣਗੇ।