
ਲਾਜਵੰਤੀ ਦੇਵੀ ਜਿੰਦਲ ਨਮਿਤ ਭੋਗ ਤੇ ਰਸਮ ਪਗੜੀ 2 ਫ਼ਰਵਰੀ ਨੂੰ
ਪਟਿਆਲਾ, 29 ਜਨਵਰੀ - ਮੋਹਾਲੀ ਵਿਖੇ ਤਾਇਨਾਤ "ਪੁੱਡਾ" ਦੇ ਨਿਗਰਾਨ ਇੰਜੀਨੀਅਰ ਡੀ. ਕੇ. ਜਿੰਦਲ ਦੇ ਮਾਤਾ ਜੀ ਸ਼੍ਰੀਮਤੀ ਲਾਜਵੰਤੀ ਦੇਵੀ ਜਿੰਦਲ (79), ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ
ਪਟਿਆਲਾ, 29 ਜਨਵਰੀ - ਮੋਹਾਲੀ ਵਿਖੇ ਤਾਇਨਾਤ "ਪੁੱਡਾ" ਦੇ ਨਿਗਰਾਨ ਇੰਜੀਨੀਅਰ ਡੀ. ਕੇ. ਜਿੰਦਲ ਦੇ ਮਾਤਾ ਜੀ ਸ਼੍ਰੀਮਤੀ ਲਾਜਵੰਤੀ ਦੇਵੀ ਜਿੰਦਲ (79), ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਨਮਿਤ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ 2 ਫਰਵਰੀ ਨੂੰ ਦੁਪਹਿਰ 1 ਤੋਂ 2 ਵਜੇ ਤਕ ਪਾਮ ਕੋਰਟ ਪੈਲੇਸ, ਰਾਜਪੁਰਾ ਰੋਡ ਪਟਿਆਲਾ ਵਿਖੇ ਹੋਵੇਗੀ।
