ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ ਵਲੋਂ ਸਵੈਇਛਕ ਖੂਨ ਦਾਨ ਕੈਂਪ 19 ਨਵੰਵਰ ਨੂੰ
ਗੜ੍ਹਸ਼ੰਕਰ : ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ ਵਲੋਂ ਸਵੈਇਛਕ ਖੂਨ ਦਾਨ ਕੈਂਪ ਗੜ੍ਹਸ਼ੰਕਰ ਵਿਖੇ ਨੇੜੇ ਕੈਨਰਾ ਬੈਂਕ ਗੜ੍ਹਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਨੇ ਦੱਸਿਆ ਕਿ ਤਕਨੀਕੀ ਤੌਰ ਤੇ ਬੀ ਡੀ ਸੀ ਬਲੱਡ ਬੈਂਕ ਨਵਾਂਸ਼ਹਿਰ ਵਲੋਂ ਸਹਿਯੋਗ ਨਾਲ ਲਗੲਇਆ ਜਾ ਰਿਹਾ ਹੈ। ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।