ਹਰਵਿੰਦਰ ਸਿੰਘ ਸ਼ਾਹਪੁਰ ਭਾਰੀ ਬਹੁਮਤ ਨਾਲ ਬਣੇ ਸਰਪੰਚ

ਗੜ੍ਹਸ਼ੰਕਰ, 16 ਅਕਤੂਬਰ - ਬਲਾਕ ਗੜਸ਼ੰਕਰ ਦੇ ਪਿੰਡ ਸ਼ਾਹਪੁਰ ਤੋਂ ਹਰਵਿੰਦਰ ਸਿੰਘ ਸਰਪੰਚੀ ਦੀ ਚੋਣ ਭਾਰੀ ਬਹੁਮਤ ਨਾਲ ਜਿੱਤਣ ਵਿੱਚ ਸਫਲ ਰਹੇ।ਹਰਵਿੰਦਰ ਸਿੰਘ ਨੂੰ 248 ਵੋਟਾਂ ਤੇ ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ ਸਿਰਫ 69 ਵੋਟਾਂ ਪ੍ਰਾਪਤ ਹੋਈਆਂ।ਇਸੇ ਤਰ੍ਹਾਂ ਪਿੰਡ ਦੇ ਪੰਚਾਂ ਵਿੱਚ ਦੀਦਾਰ ਸਿੰਘ, ਬਾਬੂ ਸਿੰਘ, ਹਰਪ੍ਰੀਤ ਕੌਰ, ਹਰਦੀਪ ਕੌਰ ਅਤੇ ਚਰਨਜੀਤ ਕੌਰ ਚੁਣੇ ਗਏ।