ਗੜ੍ਹਸ਼ੰਕਰ ਨਾਲ ਲੱਗਦੇ ਪਿੰਡ ਰਾਮਪੁਰ ਤੋਂ ਹਰਮੇਸ਼ ਸਿੰਘ ਦੂਸਰੀ ਵਾਰ ਸਰਪੰਚ ਬਣੇ

ਗੜ੍ਹਸ਼ੰਕਰ ਨਾਲ ਲੱਗਦੇ ਪਿੰਡ ਰਾਮਪੁਰ ਤੋਂ ਰਿਟਾਇਰਡ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਤੋਂ ਹਰਮੇਸ਼ ਸਿੰਘ ਦੂਸਰੀ ਵਾਰ ਰਾਮਪੁਰ ਤੋਂ ਸਰਪੰਚ ਬਣੇ ਜਿਸ ਵਿਚ ਵਾਰਡ ਨੰਬਰ ਇੱਕ ਤੋਂ ਪੰਚ ਬਲਵੀਰ ਸਿੰਘ, ਵਾਰਡ ਨੰਬਰ ਦੋ ਤੋਂ ਪੰਚ ਸ਼੍ਰੀਮਤੀ ਜਗਜੀਤ ਕੌਰ,

ਗੜ੍ਹਸ਼ੰਕਰ ਨਾਲ ਲੱਗਦੇ ਪਿੰਡ ਰਾਮਪੁਰ ਤੋਂ ਰਿਟਾਇਰਡ ਸੀਨੀਅਰ ਮੈਨੇਜਰ  ਪੰਜਾਬ ਨੈਸ਼ਨਲ ਬੈਂਕ ਤੋਂ  ਹਰਮੇਸ਼ ਸਿੰਘ ਦੂਸਰੀ ਵਾਰ ਰਾਮਪੁਰ ਤੋਂ  ਸਰਪੰਚ ਬਣੇ ਜਿਸ ਵਿਚ ਵਾਰਡ ਨੰਬਰ ਇੱਕ ਤੋਂ ਪੰਚ ਬਲਵੀਰ ਸਿੰਘ, ਵਾਰਡ ਨੰਬਰ ਦੋ ਤੋਂ ਪੰਚ ਸ਼੍ਰੀਮਤੀ ਜਗਜੀਤ ਕੌਰ, ਵਾਰਡ ਨੰਬਰ ਤਿੰਨ ਤੋਂ ਸ੍ਰੀਮਤੀ ਨੀਲਮ ਰਾਣੀ ਪੰਚ  , ਵਾਰਡ ਨੰਬਰ ਚਾਰ ਤੋ ਸ੍ਰੀਮਤੀ ਆਸ਼ਾ ਰਾਣੀ ਪੰਚ , ਵਾਰਡ ਨੰਬਰ ਪੰਜ ਤੋਂ ਸੁਖਦਵੇ ਸਿੰਘਪੰਚ , ਵਾਰਡ ਨੰਬਰ ਛੇ ਤੋਂ ਜੱਸਾ ਪੰਚ  ਅਤੇ ਵਾਰਡ ਨੰਬਰ ਸੱਤ ਤੋਂ ਬਹਾਦੁਰ ਸਿੰਘ ਪੰਚ ਬਣੇ ਜਿਸ ਨਾਲ ਪਿੰਡ ਅਤੇ ਪਰਿਵਾਰਿਕ ਮੈਂਬਰਾਂ  ਵਿਚ ਖੁਸ਼ੀ ਲਹਿਰ ਵੇਖਣ ਨੂੰ ਮਿਲੀ