ਗ੍ਰਾਮ ਪੰਚਾਇਤ ਪਿੰਡ ਬੀਰਮਪੁਰ ਦਾ ਆਮ ਇਜਲਾਸ ਹੋਇਆ
ਗੜ੍ਹਸ਼ੰਕਰ- ਅੱਜ ਇੱਥੇ ਪਿੰਡ ਬੀਰਮਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗ੍ਰਾਮ ਪੰਚਾਇਤ ਦਾ ਸਰਪੰਚ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਆਮ ਇਜਲਾਸ ਹੋਇਆ| ਜਿਸ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਸਕੂਲ ਵਿੱਚ ਦਾਖਲਾ ਵਧਾਇਆ ਜਾਵੇ| ਪਿੰਡ ਦੇ ਛੱਪੜ ਦੀ ਸਫਾਈ ਕਰਵਾਈ ਜਾਵੇ ਅਤੇ ਇਸ ਤੋਂ ਇਲਾਵਾ ਜਿੰਮ ਵਿਚ ਮੀਟਰ ਲਗਵਾਉਣ ਲਈ ਵੀ ਮਤਾ ਪਾਸ ਕੀਤਾ ਗਿਆ।

ਇਸ ਮੌਕੇ ਤੇ ਸਰਪੰਚ ਸੁਰਿੰਦਰ ਕੁਮਾਰ ਤੋਂ ਇਲਾਵਾ ਮੈਂਬਰ ਪੰਚਾਇਤ ਅਮਰੀਕ ਸਿੰਘ, ਚਰਨਜੀਤ ਸਿੰਘ, ਮਨਜੀਤ ਲਾਲ, ਰਾਹੁਲ ਕੁਮਾਰ, ਰਾਜ ਰਾਣੀ, ਊਸ਼ਾ ਰਾਣੀ, ਰਿਚਾ ਸ਼ਰਮਾ, ਸਰੂਪ ਚੰਦ ਸੇਵਾ ਮੁਕਤ ਲੈਕਚਰਾਰ, ਸੁਖਵਿੰਦਰ ਕੁਮਾਰ ਮੁੱਖ ਅਧਿਆਪਕ ਵੀ ਹਾਜ਼ਰ ਸਨ।